Qatil Surma

Desi Crew, Mandeep Maavi

Desi Crew, Desi Crew, Desi Crew, Desi Crew

ਓ ਥੋੜੀ ਨਿਵੀ ਪਾ ਕੇ ਖਲੋ ਨੀ
ਮੁਖੜੇ ਤੇ ਤੇਰੇ ਆ ਗਲੋ ਨੀ
ਓ ਥੋੜੀ ਨਿਵੀ ਪਾ ਕੇ ਖਲੋ ਨੀ
ਮੁਖੜੇ ਤੇ ਤੇਰੇ ਆ ਗਲੋ ਨੀ
ਹਾਏ ਅੱਖਾਂ ਮਸਤਾਨੀਆਂ ਲਕੋ ਨੀ
ਨਾ ਕੋਈ ਗੱਬਰੂ ਹੌਂਕਾ ਲੈ ਜੇ
ਬਿੱਲੋ ਤੇਰੇ ਸੁਰਮੇ ਤੇ
ਕਤਲ ਕੇਸ ਨਾ ਪੈਜੇ
ਬਿੱਲੋ ਤੇਰੇ ਸੁਰਮੇ ਤੇ
ਕਤਲ ਕੇਸ ਨਾ ਪੈਜੇ

ਹੋ ਗੱਡੀ ਕੋਲੋਂ ਤੇਰੀ ਲੰਘੇ ਨੀ ਬੇਗਾਣੇਆਂ ਦੇ ਵਾਂਗ
ਮੁੰਡੇ ਫਿਰਦੇ ਆ ਪਿੱਛੇ ਨੀ ਦਿਵਾਣੇਆਂ ਦੇ ਵਾਂਗ
ਹੋ ਪੱਟੇ ਮੋੜ ਤੇ ਜੱਟਾਂ ਦੇ ਪੁੱਤ ਖੜ੍ਹਦੇ
ਨੀ ਤੇਰੀ ਗੁੱਟ ਕੋਲੋਂ ਅਸਲੇ ਨੇ ਡਰਦੇ
ਨੀ ਸੱਚੀ ਬਿੱਲੋ ਗੱਲ ਬਣਜੇ
ਨੀ ਸੱਚੀ ਬਿੱਲੋ ਗੱਲ ਬਣਜੇ
ਜੇ ਤੇਰੀ ਹੀਲ ਨਾਲ ਜੁੱਤੀ ਖੇ ਜੇ
ਬਿੱਲੋ ਤੇਰੇ ਸੁਰਮੇ ਤੇ
ਕਤਲ ਕੇਸ ਨਾ ਪੈਜੇ
ਬਿੱਲੋ ਤੇਰੇ ਸੁਰਮੇ ਤੇ
ਕਤਲ ਕੇਸ ਨਾ ਪੈਜੇ

ਹੋ ਟੈਟੂ ਅੱਤ ਆ ਕਰੋਂਦਾ ਲੰਬੀ ਧੌਣ ਤੇ
ਮੁੰਡੇ ਮੁੱਕਦੇ ਆ ਅੱਖ ਮਤਕਉਂਣ ਤੇ
Target ਜੱਟਾਂ ਨੂੰ ਬਣਾਵੇ ਜਾਣ ਜਾਣ ਕੇ
ਨੀ ਲੱਕ ਉੱਤੋਂ ਲਹਿੰਗਾ ਖਸਕਾਵੇ ਜਾਣ ਜਾਣ ਕੇ
ਨਾ ਹੋਰ ਬਿੱਲੋ ਮਾਰ ਠੁਮਕੇ
ਨਾ ਹੋਰ ਬਿੱਲੋ ਮਾਰ ਠੁਮਕੇ
ਨਾ ਮਿੱਤਰਾਂ ਦੀ ਪੀਤੀ ਲੇ ਜੇ
ਬਿੱਲੋ ਤੇਰੇ ਸੁਰਮੇ ਤੇ
ਕਤਲ ਕੇਸ ਨਾ ਪੈਜੇ
ਬਿੱਲੋ ਤੇਰੇ ਸੁਰਮੇ ਤੇ
ਕਤਲ ਕੇਸ ਨਾ ਪੈਜੇ

ਹੁੰਦਾ ਲਾਜ਼ਮੀ ਜ਼ਿਕਰ ਤੇਰੀ ਤੋਰ ਦਾ
ਗੀਤ ਤੇਰੇ ਤੇ Mandeep Maavi ਜੋੜਦਾ
ਹੋ ਮੇਚਾ ਦੇਏਂਗੀ ਰਕਾਣੇ ਕਿਹਨੂੰ ਗੁੱਟ ਦਾ
ਨੀ ਮੁੰਡਾ ਚੋਟੀ ਦਾ ਹਰੇਕ ਤੈਨੂੰ ਪੁੱਛਦਾ
Smile ਜਦੋਂ ਮਾਰ ਲੰਘਦੀ
Smile ਜਦੋਂ ਮਾਰ ਲੰਘਦੀ
ਦਿਲ ਪਹਿਲੇ ਹੱਲੇ ਮਿੱਤਰਾਂ ਦਾ ਢਹਿ ਜੇ
ਬਿੱਲੋ ਤੇਰੇ ਸੁਰਮੇ ਤੇ
ਕਤਲ ਕੇਸ ਨਾ ਪੈਜੇ
ਬਿੱਲੋ ਤੇਰੇ ਸੁਰਮੇ ਤੇ
ਕਤਲ ਕੇਸ ਨਾ ਪੈਜੇ

Curiosità sulla canzone Qatil Surma di Himmat Sandhu

Chi ha composto la canzone “Qatil Surma” di di Himmat Sandhu?
La canzone “Qatil Surma” di di Himmat Sandhu è stata composta da Desi Crew, Mandeep Maavi.

Canzoni più popolari di Himmat Sandhu

Altri artisti di Dance music