Sadi Dunia
ਉਹ ਆਪਾ ਇਕ ਦੂਜੇ ਤੇ ਮਰਦੇ ਆ
ਅੱਖੀਆਂ ਨਾਲ ਗੱਲਾਂ ਕਰਦੇ ਆ
ਉਹ ਆਪਾ ਇਕ ਦੂਜੇ ਤੇ ਮਰਦੇ ਆ
ਅੱਖੀਆਂ ਨਾਲ ਗੱਲਾਂ ਕਰਦੇ ਆ
ਲੋਕਾਂ ਦਾ ਤਾ ਕੰਮ ਕਮਲੀਏ
ਪਾਉਣਾ ਸ਼ੋਰ ਐ
ਕਿਉਂ ਡਰਦੀ ਐ ਦੁਨੀਆਂ ਤੋ
ਨੀ ਸਾਡੀ ਦੁਨੀਆ ਏ ਹੋਰ ਐ
ਕਿਉਂ ਡਰਦੀ ਐ ਦੁਨੀਆਂ ਤੋ
ਨੀ ਸਾਡੀ ਦੁਨੀਆ ਏ ਹੋਰ ਐ
ਤੂੰ ਹੋਵੇ ਮੈਂ ਹੋਵੇ
ਹੋਣ ਰਾਤਾਂ ਨੂੰ ਤਾਰੇ ਨੀ
ਗੱਲਾਂ ਤਾਂ ਮੈਂ ਕਰ ਲੂੰਗਾ
ਤੋਂ ਭਰਦੀ ਰਹੀ ਹੁੰਗਾਰੇ ਨੀ
ਜੁਗਨੋ ਬਣਕੇ ਜਾਗਏ ਦੋਵੇਂ
ਸੋਹ ਜਾਂਦੇ ਜਦ ਸਾਰੇ ਨੀ
ਚਤੋ ਪੈਰ hi ਲੱਗੀ ਰਹਿੰਦੀ
ਤੇਰੀ ਤੋੜ ਐ
ਕਿਉਂ ਡਰਦੀ ਐ ਦੁਨੀਆਂ ਤੋ
ਨੀ ਸਾਡੀ ਦੁਨੀਆ ਏ ਹੋਰ ਐ
ਕਿਉਂ ਡਰਦੀ ਐ ਦੁਨੀਆਂ ਤੋ
ਨੀ ਸਾਡੀ ਦੁਨੀਆ ਏ ਹੋਰ ਐ
ਦਿਲ ਮੇਰਾ ਦਰਿਆ ਸੀ ਪਰ ਹੁਣ
ਵਗਦਾ ਨਹੀਂ ਹਾਂ ਦੀਏ
ਪਾਗਲ ਹੋਗੇ ਐ ਲੱਗਦਾ ਐ
ਕੀਤੇ ਲੱਗਦਾ ਹੀ ਨੀ ਹਾਣਦੀਏ
ਰੋਗ ਇਸ਼ਕ ਦਾ ਲੱਗਿਆ ਐ ਪਰ
ਲੱਭਦਾ ਹੀ ਨੀ ਹਾਣਦੀਏ
ਸਾਥ ਤੇਰੇ ਨਾਲ ਹੂ ਚੀਮੇ ਨੂੰ
ਪੈਣਾ ਮੋੜ ਐ
ਕਿਉਂ ਡਰਦੀ ਐ ਦੁਨੀਆਂ ਤੋ
ਨੀ ਸਾਡੀ ਦੁਨੀਆ ਏ ਹੋਰ ਐ
ਕਿਉਂ ਡਰਦੀ ਐ ਦੁਨੀਆਂ ਤੋ
ਨੀ ਸਾਡੀ ਦੁਨੀਆ ਏ ਹੋਰ ਐ
ਪਿਆਰ ਸੋਨਿਆ ਸਿਖਰਾਂ ਤੇ ਐ
ਦੂਰ ਸੋਹਣੀਆਂ ਰੱਬ ਤੇ ਐ
ਤੇਰੇ ਬਿਨ ਹੁਣ ਰਹਿ ਲੂੰਗੀ
ਹੁਣ ਖਿਆਲ ਭੀ ਦਿਲ ਚੋਂ ਕਢਤੇ ਐ
ਕੀ ਸੋਚਦੀ ਦੁਨੀਆਂ ਜੱਟਾ
ਫਰਕ ਨੀ ਪੈਂਦਾ ਜੱਟੀ ਨੂੰ
ਕੀ ਬਣੂਗਾ ਤੇਰਾ
ਫਿਕਰ ਹੀ ਲੱਗ ਰਹਿੰਦਾ ਜੱਟੀ ਨੂੰ