Rayban [Hits Of Himmat Sandhu]

Joban Cheema

ਤੇਰੇ ਦਿਲ ਅੰਦਰ ਕਿ ਚਲਦਾ ਏ
ਸਬ ਪਤਾ ਹੈ ਕੀਹਦੇ ਵੱਲ ਦਾ ਏ
ਤੇਰੇ ਦਿਲ ਅੰਦਰ ਕਿ ਚਲਦਾ ਏ
ਸਬ ਪਤਾ ਹੈ ਕੀਹਦੇ ਵੱਲ ਦਾ ਏ
ਕ੍ਯੋਂ ਨੈਣ ਲੁਕੌਣੀ ਏ
ਕ੍ਯੋਂ ਨੈਣ ਲੁਕੌਣੀ ਏ
ਓਹਨੂ ਮੇਰੇ ਕੋਲੋਂ ਲੁਕੌਣ ਲਯੀ
ਨੀ ਲੋਕਿ ਧੁੱਪ ਤੋਂ Rayban ਲੌਂਦੇ ਨੇ
ਤੂ ਮੈਥੋਂ ਨਿਗਾਹ ਚੁਰੌਨ ਲਯੀ
ਨੀ ਲੋਕਿ ਧੁੱਪ ਤੋਂ Rayban ਲੌਂਦੇ ਨੇ
ਤੂ ਮੈਥੋਂ ਨਿਗਾਹ ਚੁਰੌਨ ਲਯੀ

ਮੈਨੂ ਕਦ ਕੇ ਤੂ ਤਾਂ ਗ਼ੈਰ ਵੱਸਾ ਲੇਯਾ ਨੈਨਾ ਚ
ਮੈਂ ਤਾਂ ਇਕ ਇਕ ਹੰਜੂ ਕੂੜੇ ਲੂਕਾ ਲੇਯਾ ਨੈਨਾ ਚ
ਮੈਨੂ ਕਦ ਕੇ ਤੂ ਤਾਂ ਗ਼ੈਰ ਵੱਸਾ ਲੇਯਾ ਨੈਨਾ ਚ
ਮੈਂ ਤਾਂ ਇਕ ਇਕ ਹੰਜੂ ਕੂੜੇ ਲੂਕਾ ਲੇਯਾ ਨੈਨਾ ਚ
ਗ਼ੈਰਾ ਨਾਲ ਹੱਸਦੀ ਏ
ਗ਼ੈਰਾ ਨਾਲ ਹੱਸਦੀ ਏ
ਹੱਸਦੀ ਏ ਮੈਨੂ ਰੁਵੌਨ ਲਯੀ
ਨੀ ਲੋਕਿ ਧੁੱਪ ਤੋਂ Rayban ਲੌਂਦੇ ਨੇ
ਤੂ ਮੈਥੋਂ ਨਿਗਾਹ ਚੁਰੌਨ ਲਯੀ
ਨੀ ਲੋਕਿ ਧੁੱਪ ਤੋਂ Rayban ਲੌਂਦੇ ਨੇ
ਤੂ ਮੈਥੋਂ ਨਿਗਾਹ ਚੁਰੌਨ ਲਯੀ

ਮੇਰਾ ਚੰਨ ਧਰਤੀ ਤੇ ਰਿਹੰਦਾ ਕਿਹੰਦੀ ਸੀ ਮੈਨੂ
ਲਗੀ ਵਿਹਲੇ ਵਾਂਗ ਚੱਕੋਰਾਂ ਵਿਹਿੰਦੀ ਸੀ ਮੈਨੂ
ਮੇਰਾ ਚੰਨ ਧਰਤੀ ਤੇ ਰਿਹੰਦਾ ਕਿਹੰਦੀ ਸੀ ਮੈਨੂ
ਲਗੀ ਵਿਹਲੇ ਵਾਂਗ ਚੱਕੋਰਾਂ ਵਿਹਿੰਦੀ ਸੀ ਮੈਨੂ
ਜੇ ਹੁੰਨ ਅੱਖਿਆ ਵਿਚ ਚੁਭਦਾ
ਜੇ ਹੁੰਨ ਅੱਖਿਆ ਵਿਚ ਚੁਭਦਾ
ਕਿੱਥੋਂ ਦਾਰੂ ਲ ਲ ਪੌਣ ਲਯੀ
ਨੀ ਲੋਕਿ ਧੁੱਪ ਤੋਂ Rayban ਲੌਂਦੇ ਨੇ
ਤੂ ਮੈਥੋਂ ਨਿਗਾਹ ਚੁਰੌਨ ਲਯੀ
ਨੀ ਲੋਕਿ ਧੁੱਪ ਤੋਂ Rayban ਲੌਂਦੇ ਨੇ
ਤੂ ਮੈਥੋਂ ਨਿਗਾਹ ਚੁਰੌਨ ਲਯੀ

ਜੋਬਣ ਰੁਤ੍ਤੇ ਨਾ ਹੋਣਾ ਸੀ ਜੋਬਣ ਚੀਮੇ ਦਾ
ਤੂ ਛਡਣਾ ਸੀ ਤਾਂ ਹੋਣਾ ਸੀ ਜੋਬਣ ਚੀਮੇ ਦਾ
ਜੋਬਣ ਰੁਤ੍ਤੇ ਨਾ ਹੋਣਾ ਸੀ ਜੋਬਣ ਚੀਮੇ ਦਾ
ਤੂ ਛਡਣਾ ਸੀ ਤਾਂ ਹੋਣਾ ਸੀ ਜੋਬਣ ਚੀਮੇ ਦਾ
ਹੋ ਕੁਝ ਖੋਨਾ ਪੈਂਦਾ ਏ ਕੁਝ ਖੋਨਾ ਪੈਂਦਾ ਏ
ਸਚ ਕਿਹਾ ਕਿਸੇ ਨੇ ਪੌਣ ਲਯੀ
ਨੀ ਲੋਕਿ ਧੁੱਪ ਤੋਂ Rayban ਲੌਂਦੇ ਨੇ
ਤੂ ਮੈਥੋਂ ਨਿਗਾਹ ਚੁਰੌਨ ਲਯੀ
ਨੀ ਲੋਕਿ ਧੁੱਪ ਤੋਂ Rayban ਲੌਂਦੇ ਨੇ
ਤੂ ਮੈਥੋਂ ਨਿਗਾਹ ਚੁਰੌਨ ਲਯੀ

Curiosità sulla canzone Rayban [Hits Of Himmat Sandhu] di Himmat Sandhu

Chi ha composto la canzone “Rayban [Hits Of Himmat Sandhu]” di di Himmat Sandhu?
La canzone “Rayban [Hits Of Himmat Sandhu]” di di Himmat Sandhu è stata composta da Joban Cheema.

Canzoni più popolari di Himmat Sandhu

Altri artisti di Dance music