Pehla Valentine

Himmat Sandhu

ਤੂੰ ਜੱਟ ਦੀ ਏ ਰਾਣੀ
ਵੇਖੀ ਬਦਲੂ ਕਹਾਣੀ
ਜੱਟ ਦੀ ਏ ਰਾਣੀ ਵੇਖੀ ਬਦਲੂ ਕਹਾਣੀ
ਤੂੰ ਡਰ ਨਾ ਜੋ ਕਿਹਾ ਮੈਂ ਪੁਗਾਊਂਗਾ
ਤੂੰ ਡਰ ਨਾ ਜੋ ਕਿਹਾ ਮੈਂ ਪੁਗਾਊਂਗਾ
ਅੱਜ ਪਹਿਲਾਂ Valentine day ਮਨਾਇਆ ਤੇਰੇ ਨਾਲ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ
ਅੱਜ ਪਹਿਲਾਂ Valentine day ਮਨਾਇਆ ਤੇਰੇ ਨਾਲ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ

ਪਿਆਰ ਦੀ ਗੱਲ ਏ ਮਿੱਠੀਏ
ਗੱਲ ਪਿਆਰ ਤੋਂ ਸ਼ੁਰੂ ਹੋਈ ਏ
ਤੇ ਆਖਰੀ ਸਾਹਾਂ ਤੇ ਜਾਕੇ ਮੁਕਣੀ ਆ
ਜੇ ਗੱਲ ਕਰੇ ਮੇਰੇ ਗੀਤਾਂ ਦੀ
ਮੇਰੇ ਦਿਲ ਚੋ ਕਲਮ ਚੋ ਨਿਕਲੀ ਕੱਲੀ-ਕੱਲੀ ਗੱਲ
ਬਸ ਤੇਰੇ ਤਕ ਢੁਕਣੀ ਆ

ਤੂੰ ਤੇਰੀਆਂ ਸਹੇਲੀਆਂ ਚੋ ਮੋਹਰੀ ਬਲੀਏ
ਇੱਥੇ ਯਾਰ ਸਾਰੇ ਮੰਨਦੇ ਆ ਜੱਟ ਦੀ
ਤੂੰ ਕਰ ਦਿਤੀ ਹਾਂ ਪਿਆ ਛਡੇਯਾ ਏ ਛਾ
ਖੁਸ਼ੀ ਵਿਚੋ-ਵਿਚ ਜਾਵੇ ਢੂਦਾਨ ਪੱਟਦੀ
ਤੂੰ ਕਰ ਦਿਤੀ ਹਾਂ ਪਿਆ ਛਡੇਯਾ ਏ ਛਾ
ਖੁਸ਼ੀ ਵਿਚੋ-ਵਿਚ ਜਾਵੇ ਢੂਦਾਨ ਪੱਟਦੀ
ਐਵੇਂ ਮਾਰਦਾ ਫੌਡ਼ ਸਾਰੇ ਤੋੜੂੰਗਾ record
ਮਾਰਦਾ ਫੌਡ਼ ਸਾਰੇ ਤੋੜੂੰਗਾ record
ਨੀ ਮੈਂ ਗਲਬਾਤ ਸਿਰੇ ਤਕ ਲੌਂਗਾ
ਗੱਲ ਬਾਤ ਸਿਰੇ ਤਕ ਲੌਂਗਾ
ਅੱਜ ਪਹਿਲਾਂ Valentine day ਮਨਾਇਆ ਤੇਰੇ ਨਾਲ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ
ਅੱਜ ਪਹਿਲਾਂ Valentine day ਮਨਾਇਆ ਤੇਰੇ ਨਾਲ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ

ਹੋ ਤੈਨੂੰ ਚੋਰੀ-ਚੋਰੀ ਵੇਖਿਆ ਮੈਂ ਬੜਾ ਸੋਹਣੀਏ
ਤੇ ਅੱਜ ਕੋਲ ਬਹਿਕੇ ਚੜ ਜਾਂਦੀ ਕੰਬਣੀ
ਬਾਤਾਂ ਤਾਰਿਆਂ ਨਾ’ ਪਾਈਆਂ
ਰਾਤਾਂ ਜਾਗ ਕੇ ਲੰਘਾਈਆਂ
ਹੁਣ ਹਰ ਚੀਜ਼ ਤੇਰੇ ਨਾਲ ਵੰਡਣੀ
ਬਾਤਾਂ ਤਾਰਿਆਂ ਨਾ’ ਪਾਈਆਂ
ਰਾਤਾਂ ਜਾਗ ਕੇ ਲੰਘਾਈਆਂ
ਹੁਣ ਹਰ ਚੀਜ਼ ਤੇਰੇ ਨਾਲ ਵੰਡਣੀ
ਵੇਖੁ ਸਾਰਾ ਜੱਗ ਨੀ ਮੈਂ ਕੱਲੀ-ਕੱਲੀ ਪਗ
ਵੇਖੁ ਸਾਰਾ ਜੱਗ ਨੀ ਮੈਂ ਕੱਲੀ-ਕੱਲੀ ਪਗ
ਬਿੱਲੋ ਤੇਰੇ ਸੂਟ’ਆਂ ਨਾਲਦੀ ਰੰਗਾਊਂਗਾ
ਤੇਰੇ ਸੂਟ’ਆਂ ਨਾਲਦੀ ਰੰਗਾਊਂਗਾ
ਅੱਜ ਪਹਿਲਾਂ Valentine day ਮਨਾਇਆ ਤੇਰੇ ਨਾਲ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ
ਅੱਜ ਪਹਿਲਾਂ Valentine day ਮਨਾਇਆ ਤੇਰੇ ਨਾਲ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ
ਰੱਬ ਸੁਖ ਰਖੇ ਸਾਰੇ ਮੈਂ ਮਨਾਂਉਗਾ

Canzoni più popolari di Himmat Sandhu

Altri artisti di Dance music