Online

Laala Gill

Snipr!

Sun ਡੁੱਬੇਯਾ ਚਾਢੇਯਾ ਚਾਨ ਕੁੜੇ
ਨੀ ਤੇਰਾ ਚੱਲੀ ਜਾਂਦਾ Fun ਕੁੜੇ
ਇਕ ਨਾਲ ਤਾਂ ਦੂਜੀ ਰੂੰ ਕੁੜੇ
Live In ਚ Two In One Kude
Ring Paigi Tiji Finger Te
ਜਿਥੇ ਸਾਰਾ ਸਾਲ ਆ Winter ਜੇ
Street’ਆਂ ਤੋਂ Streak’ਆਂ ਤੇ
ਨੀ ਉੱਤੋਂ Verified ਆ Tinder ਤੇ
ਲਾਵੇਈਂ ਬੋਲੀ ਉੱਤੇ ਬੋਲੀ Option ਲਭਦੀ
ਹੋ ਹੁੰਨ ਹਰ ਗੱਲ ਉੱਤੇ Option ਲਭਦੀ
ਹਰ ਗੱਲ ਉੱਤੇ Option ਲਭਦੀ
ਨੀ ਹੁੰਨ ਗੋਰੇਆ ਜਿਹਾ Style ਰਖੇ

ਅੱਖ ਚ ਸ਼ੈਤਾਨੀ ਮੱਠੀ ਮੁਖ ਤੇ Smile ਰਖੇ
ਸੱਜੇ ਹਥ ਫੋਨ ਸੱਜਣਾ ਨੂ Online ਰਖੇ
Beat ਅੰਗਰੇਜੀ ਉੱਤੋਂ Face Up Down ਕਰੇ
ਖੱਬੇ ਚ ਗਲਾਸੀ ਤੇ ਗਲਾਸੀ ਵਿਚ Wine ਰਖੇ
ਅੱਖ ਚ ਸ਼ੈਤਾਨੀ ਮੱਠੀ ਮੁਖ ਤੇ Smile ਰਖੇ
ਸੱਜੇ ਹਥ ਫੋਨ ਸੱਜਣਾ ਨੂ Online ਰਖੇ
Beat ਅੰਗਰੇਜੀ ਉੱਤੋਂ Face Up Down ਕਰੇ
ਖੱਬੇ ਚ ਗਲਾਸੀ ਤੇ ਗਲਾਸੀ ਵਿਚ Wine ਰਖੇ

ਗੋਰੇ ਰੰਗ ਤੇ ਪੈਂਦੀ ਧੁੱਪ ਕੁੜੇ
ਨੀ ਆਂਖ ਬੋਲੇ ਤੂ ਤਾਂ ਚੁੱਪ ਕੁੜੇ
ਹੁੰਨ ਕਿਹੰਦੀ ਮੇਰੀ ਥੁੱਕ ਔਰ੍ੇ ਸੀ
ਤੂ ਤੱਕਦੀ ਪਿਹਲਾ ਲੁਕ ਕੁੜੇ
ਲਾਲਾ ਗਿੱਲ ਤੂ ਭੁੱਲ’ਗੀ ਨਾਮੇ ਕੁੜੇ
ਨੀ ਖੇਡਦੀ ਚੰਗੀ ਵੱਡੀ Game ਕੁੜੇ
ਭਵੇਈਂ ਨਵੇਯਾਨ ਨੂ ਬੁਲੇਖੇ ਨੀ
ਜਿਵੇਈਂ O ਤੇ 0 ਸਮੇ ਕੁੜੇ
ਹੁੰਨ ਫੋਨ ਤੇ ਵੀ
ਡਬਲ ਬਣਾਏ ਆ Clone
ਜਿਹਦੀ ਪੇਟਿਯਾਂ ਦੇ ਪਿਛਹੇ
ਲੁੱਕ ਕਰਦੀ ਸੀ ਫੋਨ
ਮਿਹੰਗੀ ਓਹਨੇ ਕਾਰ
ਅੱਜ ਕਾਲ ਕਰੀ On
VIP Number Dial ਰਖੇ
ਅੱਖ ਚ ਸ਼ੈਤਾਨੀ ਮੱਠੀ ਮੁਖ ਤੇ Smile ਰਖੇ
ਸੱਜੇ ਹਥ ਫੋਨ ਸੱਜਣਾ ਨੂ Online ਰਖੇ
Beat ਅੰਗਰੇਜੀ ਉੱਤੋਂ Face Up Down ਕਰੇ
ਖੱਬੇ ਚ ਗਲਾਸੀ ਤੇ ਗਲਾਸੀ ਵਿਚ Wine ਰਖੇ
ਅੱਖ ਚ ਸ਼ੈਤਾਨੀ ਮੱਠੀ ਮੁਖ ਤੇ Smile ਰਖੇ
ਸੱਜੇ ਹਥ ਫੋਨ ਸੱਜਣਾ ਨੂ Online ਰਖੇ
Beat ਅੰਗਰੇਜੀ ਉੱਤੋਂ Face Up Down ਕਰੇ
ਖੱਬੇ ਚ ਗਲਾਸੀ ਤੇ ਗਲਾਸੀ ਵਿਚ Wine ਰਖੇ

ਹੋ Insta ਤੋਂ Snap ਤੇ ਆ ਗਯੀ
ਕਿਹਦਾ ਪੜ ਲੂ Chat’ਆਂ
ਸਾਰਾ ਦਿਨ ਆ ਖ੍ਵਾਬ ਚ ਚੋਬਰ
ਸੁਪਨੇ ਵਿਚ ਵਿਲਾਯਟਨ
ਬੈਠਾ ਮੋਟੋਰ ਤੇ ਤੂ ਲਾਕੇ ਕੁੜੇ
ਗੈਰਾਂ ਨਾਲ ਕੱਟੇ ਕੇਕ ਕੁੜੇ
ਠੰਡੇ ਸ਼ਿਅਰ ਤੋਂ ਉਪ ਵੇਖ ਕੁੜੇ
ਕੱਧਾਂ ਦਾਰੂ ਪੈਂਦਾ ਸੇਕ ਕੁੜੇ
ਮਾਰਨ ਯਾਰ ਬੇਲੀ ਸਾਬ ਤਾਣੇ ਨੀ
ਗੱਲ ਗੈਰਾਂ ਦੇ ਤੇਰੇ ਗਾਨੇ ਨੀ
ਬੇਚ ਕਿੱਲੇ ਤੇਰੇ ਤੇ ਲਾਏ ਜੋ
ਕਿ ਮਿਲੇਯਾ ਦੱਸ ਰਾਕਾਨੇ ਨੀ
ਜਿੰਨੀ’ਕ ਪੈਦੀ ਆ ਨਾ ਬ੍ਯਾਜ਼ ਨਿਕਲੇ
ਓ ਤਾਂ ਨਿਕਲਦੀ ਜਾਂ ਜੇਓਂ ਜਹਾਜ ਨਿਕਲੇ
ਕਦੋਂ ਆ ਚੰਦਰਾ ਰਿਵਾਜ਼ ਨਿਕਲੇ
ਧੋਖੇਯਾਨ ਦਾ ਕਦੋਂ ਸਰਕਾਰ ਆ Crime ਰਖੇ
ਅੱਖ ਚ ਸ਼ੈਤਾਨੀ ਮੱਠੀ ਮੁਖ ਤੇ Smile ਰਖੇ
ਸੱਜੇ ਹਥ ਫੋਨ ਸੱਜਣਾ ਨੂ Online ਰਖੇ
Beat ਅੰਗਰੇਜੀ ਉੱਤੋਂ Face Up Down ਕਰੇ
ਖੱਬੇ ਚ ਗਲਾਸੀ ਤੇ ਗਲਾਸੀ ਵਿਚ Wine ਰਖੇ

Curiosità sulla canzone Online di Himmat Sandhu

Chi ha composto la canzone “Online” di di Himmat Sandhu?
La canzone “Online” di di Himmat Sandhu è stata composta da Laala Gill.

Canzoni più popolari di Himmat Sandhu

Altri artisti di Dance music