One Side
Laddi Gill
ਉ ਤੇਰੇ ਪਿੱਛੇ ਛੱਡਤੇ ਸਾਰੇ
ਦਿਲ ਆਪਣੇ ਚੋ ਕੱਢ ਤੇ ਸਾਰੇ
ਤੇਰੇ ਪਿੱਛੇ ਛੱਡਤੇ ਸਾਰੇ
ਦਿਲ ਆਪਣੇ ਚੋ ਕੱਢ ਤੇ ਸਾਰੇ
ਜੱਟਾ ਤੂੰ ਕੀ ਚਾਹੁੰਣਾ ਮੈਨੂੰ
ਸਮਝ ਨਾ ਆਉਂਦੀ ਤੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਖੁੱਲ੍ਹ ਕੇ ਕਾਹਤੋਂ ਪਿਆਰ ਨੀ ਕਰਦਾ
ਗੱਲਾਂ ਦਾ ਇਜ਼ਹਾਰ ਨੀ ਕਰਦਾ
ਖੁੱਲ੍ਹ ਕੇ ਕਾਹਤੋਂ ਪਿਆਰ ਨੀ ਕਰਦਾ
ਗੱਲਾਂ ਦਾ ਇਜ਼ਹਾਰ ਨੀ ਕਰਦਾ
ਮੇਰੇ ਤੇ ਇਤਬਾਰ ਨੀ ਕਰਦਾ
ਕਰਦੈਂ ਹੇਰਾ- ਫੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਤਾਣੇ-ਬਾਣੇ ਉਲ਼ਝੇ ਪਏ ਸਾਰੇ ਬੱਲਿਆ
ਮੇਰੀ ਜ਼ਿੰਦਗੀ ਚੋ ਮੁੱਕ ਗਏ ਨਜ਼ਾਰੇ ਬੱਲਿਆ
ਤਾਣੇ-ਬਾਣੇ ਉਲ਼ਝੇ ਪਏ ਸਾਰੇ ਬੱਲਿਆ
ਮੇਰੀ ਜ਼ਿੰਦਗੀ ਚੋ ਮੁੱਕ ਗਏ ਨਜ਼ਾਰੇ ਬੱਲਿਆ
ਲਗਦਾ ਏ ਮਰਾਂਗੇ ਕਵਾਰੇ ਬੱਲਿਆ
ਤਵਾ ਵਿਗੜੀ ਪਾਈਆ ਤੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਤੈਨੂੰ ਸੰਧੂਆ ਵੇ ਸਾਰੇ ਸ੍ਹਾਬ ਸ੍ਹਾਬ ਆਖਦੇ
ਮੈਨੂੰ ਉਜੜਦੇ ਮੇਰੇ ਵੇ ਖੁਆਬ ਜਾਪਦੇ
ਸੰਧੂਆ ਵੇ ਸਾਰੇ ਸ੍ਹਾਬ ਸ੍ਹਾਬ ਆਖਦੇ
ਮੈਨੂੰ ਉਜੜਦੇ ਮੇਰੇ ਵੇ ਖੁਆਬ ਜਾਪਦੇ
Dark circle ਪੈ ਗਏ ਫਿਕਰਾਂ ਵਿੱਚ
ਲਗਦਾ ਜਾਨ ਲਵੇਗਾ ਮੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ