Chautha Peg

DALVIR SAROBAD, GURMEET SINGH

ਪਹਿਲਾਂ ਸਚ ਦਸਾਂ ਕਦੇ ਏਕ ਛਿੱਟ ਵੀ
ਨਾ ਅੰਦਰ ਲੰਘਯੀ ਜੱਟ ਨੇ
ਅੱਜ ਪੀਤੇ 3 ਪੇਗ ਪਰ ਥੋੜੀ ਥੋੜੀ
ਦਾਰੂ ਸੀਗੀ ਪਾਯੀ ਜੱਟ ਨੇ
ਪਹਿਲਾਂ ਸਚ ਦਸਾਂ ਕਦੇ ਏਕ ਛਿੱਟ ਵੀ
ਨਾ ਅੰਦਰ ਲੰਘਾਈ ਜੱਟ ਨੇ
ਅੱਜ ਪੀਤੇ 3 ਪੇਗ ਪਰ ਥੋੜੀ ਥੋੜੀ
ਦਾਰੂ ਸੀਗੀ ਪਾਯੀ ਜੱਟ ਨੇ
ਓਹਦਾ ਗੈਰਾਂ ਦੇ ਹੱਥਾਂ ਚ ਹੱਥ ਵੇਖ
ਫੇਰ ਵੱਡਾ ਸਾਰਾ ਪੇਗ ਭਰ ਲਿਆ
ਹੋ ਤਿੰਨ’ਆਂ ਪੇਗ'ਆਂ ਤੱਕ ਗੱਲ ਰਹੀ ਆਮ
ਸਾਲਾ ਚੌਥਾ ਪੇਗ hit ਕਰ ਗਿਆ
ਹੋ ਗੱਲ ਤੁਰੀ ਜੱਦੋਂ ਚੰਦਰੀ ਮਾਸ਼ੂਕ ਵਾਲੀ
ਪੀਣ ਨੂ ਆਏ ਚਿੱਟ ਕਰ ਗਿਆ
ਹੋ ਤਿੰਨ’ਆਂ ਪੇਗ'ਆਂ ਤੱਕ ਗੱਲ ਰਹੀ ਆਮ
ਸਾਲਾ ਚੌਥਾ ਪੇਗ hit ਕਰ ਗਿਆ ਓ

ਪਿਹਲੀ ਗਲਬਾਤ ਫੇਰ ਪਿਹਲੀ ਮੁਲਾਕਾਤ
ਯਾਦ ਸਭ ਆਇਆਂ ਬੀਤੀਯਾਂ
ਸੁਣ ਪਿਓ ਦੀ ਅਮੀਰਜਦੀਏ
ਤੂ ਸਾਚੀ ਚੰਗੀਆਂ ਨੀ ਕਿੱਤੀਯਾਂ
ਪਹਿਲੀ ਗਲਬਾਤ ਫੇਰ ਪਿਹਲੀ ਮੁਲਾਕਾਤ
ਯਾਦ ਸਭ ਆਇੀਆਨ ਬੀਤੀਯਾਂ
ਸੁਣ ਪਿਓ ਦੀ ਅਮੀਰਜਦੀਏ
ਤੂ ਸਚੀ ਚੰਗੀਆਂ ਨੀ ਕਿੱਤੀਯਾਂ
ਹੋ ਸਾਨੂੰ ਚੰਦਰਾ ਵਿਛੋੜਾ ਤੇਰਾ ਖਾ ਗਿਆ
ਤੇ ਤੈਨੂ ਜਮਾ ਫਿਟ ਕਰ ਗਿਆ
ਹੋ ਤਿੰਨ’ਆਂ ਪੇਗ'ਆਂ ਤੱਕ ਗੱਲ ਰਹੀ ਆਮ
ਸਾਲਾ ਚੌਥਾ ਪੇਗ ਹਿਟ ਕਰ ਗਯਾ
ਹੋ ਗੱਲ ਤੁਰੀ ਜੱਦੋਂ ਚੰਦਰੀ ਮਾਸ਼ੂਕ ਵਾਲੀ
ਪੀਣ ਨੂ ਏ ਚਿਤ ਕਰ ਗਿਆ
ਹੋ ਤਿੰਨ’ਆਂ ਪੇਗ'ਆਂ ਤੱਕ ਗੱਲ ਰਹੀ ਆਮ
ਸਾਲਾ ਚੌਥਾ ਪੇਗ hit ਕਰ ਗਿਆ ਓ

ਇਹ ਇਸ਼ਕ ਦੀਆਂ ਜੋ ਸੌਦੇ ਬਾਜ਼ੀਆਂ
ਨੀ ਆਸ਼ਕਾਂ ਨੂੰ ਘਾਟੇ ਪਾਉਂਦੀਆਂ
ਪਰ ਦਗਾ ਕਰ ਜਾਣਿਆ ਮਸ਼ੂਕਾਂ ਵੇਖੋ
ਸਦਾ ਨਫ਼ੇ ਹੀ ਕਮਾਉਂਦੀਆਂ
ਇਹ ਇਸ਼ਕ ਦੀਆਂ ਜੋ ਸੌਦੇ ਬਾਜ਼ੀਆਂ
ਨੀ ਆਸ਼ਕਾਂ ਨੂੰ ਘਾਟੇ ਪਾਉਂਦੀਆਂ
ਪਰ ਦਗਾ ਕਰ ਜਾਣਿਆ ਮਸ਼ੂਕਾਂ ਵੇਖੋ
ਸਦਾ ਨਫ਼ੇ ਹੀ ਕਮਾਉਂਦੀਆਂ
ਏ ਤਾਂ ਜੱਟ ਦਾ ਹੀ ਜਿਗਰਾ ਸੀ ਬਲੀਏ
ਜੋ ਏਡਾ ਨੁਕਸਾਨ ਜ਼ੱਰ ਗਿਆ
ਹੋ ਤਿੰਨ’ਆਂ ਪੇਗ'ਆਂ ਤੱਕ ਗੱਲ ਰਹੀ ਆਮ
ਸਾਲਾ ਚੌਥਾ ਪੇਗ ਹਿਟ ਕਰ ਗਯਾ
ਹੋ ਗੱਲ ਤੁਰੀ ਜੱਦੋਂ ਚੰਦਰੀ ਮਾਸ਼ੂਕ ਵਾਲੀ
ਪੀਣ ਨੂ ਆਏ ਚਿੱਟ ਕਰ ਗਯਾ
ਹੋ ਤਿੰਨ’ਆਂ ਪੇਗ'ਆਂ ਤੱਕ ਗੱਲ ਰਹੀ ਆਮ
ਸਾਲਾ ਚੌਥਾ ਪੇਗ ਹਿਟ ਕਰ ਗਿਆ

Curiosità sulla canzone Chautha Peg di Himmat Sandhu

Chi ha composto la canzone “Chautha Peg” di di Himmat Sandhu?
La canzone “Chautha Peg” di di Himmat Sandhu è stata composta da DALVIR SAROBAD, GURMEET SINGH.

Canzoni più popolari di Himmat Sandhu

Altri artisti di Dance music