Charche [Hits Of Himmat Sandhu]

Kabal Sroopwali

ਯਾਰ ਤੇਰਾ ਆ ਗਯਾ
ਲਾਡੀ ਗਿੱਲ

ਹੋ ਅਸੀ ਕੁੜਤੇ ਵੀ ਪਾਈ ਏ ਤਾਂ ਵੀ ਚਰਚੇ
ਅਸੀ ਕੁੜਤੇ ਵੀ ਪਾਈ ਏ ਤਾਂ ਵੀ ਚਰਚੇ
ਹੋ ਤੁਸੀ ਪੋਣਦਿਯਾ brand ਨਿਰੇ ਖਰਚੇ
ਤੁਸੀ ਪੋਣਦਿਯਾ brand ਨਿਰੇ ਖਰਚੇ
ਹੋ ਅਸੀ ਕੁੜਤੇ ਵੀ ਪਾਈ ਏ ਤਾਂ ਵੀ ਚਰਚੇ
ਤੁਸੀ ਪੋਣਦਿਯਾ brand ਨਿਰੇ ਖਰਚੇ
ਪੱਲੇ ਸਾਰਾ ਕੁਝ ਭਾਵੇ ਤਾਂ ਵੀ ਕਰੀ ਦੇ ਨੀ ਸ਼ੋਸ਼ੇ
ਸਾਰਾ ਕੁਝ ਭਾਵੇ ਤਾਂ ਵੀ ਕਰੀ ਦੇ ਨੀ ਸ਼ੋਸ਼ੇ
ਓਤਾ ਅੱਥਰੇ ਸੁਭਾ ਦੀ ਗੱਲ ਅੱਡ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਮਿਤਰਾਂ ਦੇ ਕੱਡ ਦੇ ਨੇ ਅੱਗ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਮਿਤਰਾਂ ਦੇ ਕੱਡ ਦੇ ਨੇ ਅੱਗ ਨੀ

ਤੇਰੀ pg ਦੀ grill ਉਤੇ ਸੁਕਦੇ ਨੇ top
ਓ ਸਾਡੇ ਚਾਦਰੇ ਦੀ ਡੱਬੀ ਦੇ ਨਾਲਦੇ
ਕਿਨਾ ਵੀ ਆ ਭਾਂਵੇ ਤੇਰਾ update ਸ਼ੇਹਰ
ਤਾਂ ਵੀ ਪਿੰਡਾਂ ਵਾਲੇ ਆਕੇ ਨੇਰ ਠਾਲਦੇ
ਪਿੰਡਾਂ ਵਾਲੇ ਆਕੇ ਨੇਰ ਠਾਲਦੇ
ਤੇਰੀ PG ਦੀ grill ਉਤੇ ਸੁਕਦੇ ਨੇ top
ਓ ਸਾਡੇ ਚਾਦਰੇ ਦੀ ਡੱਬੀ ਦੇ ਨਾਲਦੇ
ਕਿਨਾ ਵੀ ਆ ਭਾਂਵੇ ਤੇਰਾ update ਸ਼ੇਹਰ
ਤਾਂ ਵੀ ਪਿੰਡਾਂ ਵਾਲੇ ਆਕੇ ਨੇਰ ਢਾਲਦੇ
ਕਈ ਗੁਨਾ ਤੇਰੀ ਬਾਰ ਬਾਨਨਾਲੋ ਮਿਠਾ
ਕਈ ਗੁਨਾ ਤੇਰੀ Kit Kat ਨਾਲੋ ਮਿਠਾ
ਮੁੰਡਾ ਕਰੀ ਨਾ ਤੇਯੋਡਿਯਾ ਤੋ judge ਨੀ.
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਡ ਦੇ ਨੇ ਅੱਗ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਡ ਦੇ ਨੇ ਅੱਗ ਨੀ

ਸਾਡੇ ਕੁੜਤੇ ਪਜਾਮੇ ਯਾ ਦੇ ਮਹਿੰਗੇ ਨਿਓ logo
ਦਿੱਲ ਮੈਹੇਣਗੇ ਜਿਨਾ ਮੈਹੇਣਗੇ ਕਲੌਨੀ ਆ
ਹੋ ਮੁੱਛਾਂ ਵਾਲੇ ਕਰਦੇ ਨੇ ਸਰਦਾਰੀ ਯਾ
ਦੀ ਗੱਲ ਗੱਲ fashion ਦੀ ਕਰਦੀਯਾ ਪੋਨੀ ਯਾ
Fashion ਦੀ ਕਰਦੀਯਾ ਪੋਨੀ ਯਾ
ਓ ਸਾਡੇ ਕੁੜਤੇ ਪਜਾਮੇ ਯਾ ਦੇ ਮਹਿੰਗੇ ਨਿਓ logo
ਦਿੱਲ ਮੈਹੇਣਗੇ ਜਿਨਾ ਮੈਹੇਣਗੇ ਕਲੌਨੀ ਆ
ਹੋ ਮੁੱਛਾਂ ਵਾਲੇ ਕਰਦੇ ਨੇ ਸਰਦਾਰੀ ਯਾ
ਦੀ ਗੱਲ ਗੱਲ fashion ਦੀ ਕਰਦੀਯਾ ਪੋਨੀ ਯਾ
ਮਿਤਰਾਂ ਦੀ ਸਾਰੀ ਪਤਾ ਲੱਗਜੂ detail
ਮਿਤਰਾਂ ਦੀ ਸਾਰੀ ਪਤਾ ਲੱਗਜੂ detail
ਮਾਰ search ਆਂ ਤਾਂ google ਤੋਂ ਕੱਡ ਲੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਡ ਦੇ ਨੇ ਅੱਗ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਡ ਦੇ ਨੇ ਅੱਗ ਨੀ

Jealousy ਸਿਯਾਸਤ ਨੀ ਯਾਰੀਆਂ ਚ ਕੀਤੀ
ਆਪਾ ਘੱਰੋ ਬਾਹਾਰ ਰਖਿਆ ਚੱਲਾਕੀਆਂ
ਓ ਕਾਬਲ ਸਰੂਪ ਵਾਲੀ ਸਿਰੇ ਗੱਲ ਲੋਨਦਾ
ਕਦੇ ਲੋਨਦਾ ਨਹੀ ਓ ਅੰਬਰਾ ਨੂ ਟਾਕੀਯਾ
ਲੋਨਦਾ ਨਾਹੀ ਓ ਅੰਬਰਾ ਨੂ ਟਾਕੀਯਾ
Jealousy ਸਿਯਾਸਤ ਨੀ ਯਾਰੀਆਂ ਚ ਕੀਤੀ
ਆਪਾ ਘੱਰੋ ਬਾਹਾਰ ਰਖਿਆ ਚੱਲਾਕੀਆਂ
ਓ ਕਾਬਲ ਸਰੂਪ ਵਾਲੀ ਸਿਰੇ ਗੱਲ ਲੋਨਦਾ
ਕਦੇ ਲੋਨਦਾ ਨਹੀ ਓ ਅੰਬਰਾ ਨੂ ਟਾਕੀਯਾ
ਲੋਕ ਦੇ blood ਚ ਗੈਰਤ ਆ ਹੁੰਦੀ
ਲੋਕ ਦੇ blood ਚ ਗੈਰਤ ਆ ਹੁੰਦੀ
ਸਾਡੀ ਗੈਰਤ ਚ ਰੱਲਿਆ blood ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਡ ਦੇ ਨੇ ਅੱਗ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਡ ਦੇ ਨੇ ਅੱਗ ਨੀ

Curiosità sulla canzone Charche [Hits Of Himmat Sandhu] di Himmat Sandhu

Chi ha composto la canzone “Charche [Hits Of Himmat Sandhu]” di di Himmat Sandhu?
La canzone “Charche [Hits Of Himmat Sandhu]” di di Himmat Sandhu è stata composta da Kabal Sroopwali.

Canzoni più popolari di Himmat Sandhu

Altri artisti di Dance music