Case [Lofi]

Jassi Lokha

ਹੋ ਦੇ ਕੇ ਰੱਖਿਆ ਅਸਲੇ ਨੂੰ ਮੁੰਡਾ ਤੇਲ ਆ
24/7 ਯਾਰਾਂ ਲਈ ਵੇਲ ਆ
ਦੇ ਕੇ ਰੱਖਿਆ ਅਸਲੇ ਨੂੰ ਮੁੰਡਾ ਤੇਲ ਆ
24/7 ਯਾਰਾਂ ਲਈ ਵੇਲ ਆ
ਓ ਮੇਲ ਗੇਲ ਸੌਖਾ ਸਾਡਾ ਹੁੰਦਾ ਬਤਾਨੇ ਨਾ
ਪੇਜੇ ਪੰਗਾ ਜਿਥੇ ਪਰਸ਼ੇ ਕੀ ਟਾਣੀ
ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਕਾਮ ਆਪਾਂ ਜਾਇਜ਼ ਕੀਤਾ ਨੀਂ
ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਕਾਮ ਆਪਾਂ ਜਾਇਜ਼ ਕੀਤਾ ਨੀਂ

ਓ ਜਿਥੇ ਕੀਤੇ ਜੱਟ ਦੀ ਗਰਾਰੀ ਅੜ ਦੀ
ਘੁੰਮਦਾ ਗਰਾਰੀ ਵਿਚ 6 ਭਰਕੇ
ਜਿੰਨੀ ਲਿਖੀ ਰੱਬ ਓਹਤੋਂ ਜੀਣਾ ਨਹੀਓ ਵੱਧ
ਰਹੀਏ ਫਿਰ ਆਪਾ ਕਿਉਂ ਕਿਸੇ ਤੋਂ ਡਰਕੇ
ਉਹ ਰੜਕੇ ਆ ਜਿਹੜਾ ਲਟਕਾ ਦੇਈ ਦਾ
Shooter ਆ ਨਾਮ ਆਪਾ change ਕੀਤਾ ਨੀਂ
ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਕਾਮ ਆਪਾਂ ਜਾਇਜ਼ ਕੀਤਾ ਨੀਂ
ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਕਾਮ ਆਪਾਂ ਜਾਇਜ਼ ਕੀਤਾ ਨੀਂ

ਓ ਸਾਡੇ ਬਿੱਲੋ ਕਿੱਥੇ passport ਬਣਦੇ
ਫਿਰਦੇ ਆ ਦੱਲੇ ਸਾਲੇ ਡੌਂਟ ਬਣਦੇ
ਜਿਥੇ ਕਿੱਥੇ ਸ਼ਹਿਰ ਵਿਚ ਗੇੜਾ ਦੇ ਦਈਏ
ਲੋਗ ਯੇਕੀ ਐਦਾਂ ਦੀ ਆ ਮੌਤ ਮੰਨਦੇ

ਓ ਸਾਡੇ ਬਿੱਲੋ ਕਿੱਥੇ passport ਬਣਦੇ
ਫਿਰਦੇ ਆ ਦੱਲੇ ਸਾਲੇ ਡੌਂਟ ਬਣਦੇ
ਜਿਥੇ ਕਿੱਥੇ ਸ਼ਹਿਰ ਵਿਚ ਗੇੜਾ ਦੇ ਦਈਏ
ਲੋਗ ਯੇਕੀ ਐਦਾਂ ਦੀ ਆ ਮੌਤ ਮੰਨਦੇ
ਓ ਮੰਤਰੀ ਹੋਵੇ ਨੀਂ ਭਾਵੇਂ ਸੰਤਰੀ ਹੋਵੇ
ਗੱਲਾਂ ਵਿਚ ਮੀਠਾ ਆਪਾ ਤੇਜ਼ ਕੀਤਾ ਨੀਂ

ਹੋ ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਕਾਮ ਆਪਾਂ ਜਾਇਜ਼ ਕੀਤਾ ਨੀਂ
ਪਹਿਲਾ case ਜੱਟ ਉੱਤੇ ਪਿਆ ਸੀ ਨਾਜਾਇਜ਼
ਫੇਰ ਉਹਦੋਂ ਬਾਅਦ ਕਾਮ ਆਪਾਂ ਜਾਇਜ਼ ਕੀਤਾ ਨੀਂ

Curiosità sulla canzone Case [Lofi] di Himmat Sandhu

Chi ha composto la canzone “Case [Lofi]” di di Himmat Sandhu?
La canzone “Case [Lofi]” di di Himmat Sandhu è stata composta da Jassi Lokha.

Canzoni più popolari di Himmat Sandhu

Altri artisti di Dance music