Blackia

Himmat Sandhu

Desi crew
ਆਪ ਦਬੇ ਨਾ ਦਬਾਏ ਆਮ ਲੋਕਾਂ ਨਾ
ਜਜ ਆ ਥਾਣਿਆ ਦੀ ਮਿੱਤਰਾਂ ਤੇ ਰੋਕ ਨਾ
ਆਪ ਦਬੇ ਨਾ ਦਬਾਏ ਆਮ ਲੋਕਾਂ ਨਾ
ਜਜ ਆ ਥਾਣਿਆ ਦੀ ਮਿੱਤਰਾਂ ਤੇ ਰੋਕ ਨਾ
ਝੂਠੇ ਬੰਦੇ ਨਾ ਪੁੱਗਦੀ ਲਿਹਾਜ਼ ਨਾ
ਆਪਾਂ ਪੱਕੇ ਹੱਕ ਸੱਚ ਦੇ ਹਿੰਮਤੀਏ

ਨੀਤਨ ਚਿੱਟੀਆਂ ਦਿਲਾਂ ਦੇ ਅੱਸੀ ਕਾਲੇ ਨਾ
ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ
ਨੀਤਨ ਚਿੱਟੀਆਂ ਦਿਲਾਂ ਦੇ ਅੱਸੀ ਕਾਲੇ ਨਾ
ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ

ਹੋ ਵੈਲੀ ਡਰਦੇ ਨੀਂ ਜਿਹੜੇ ਰਾਹੀਂ ਤੁਰਦੇ
ਓਹੀ ਓਲੇ ਸਾਡੇ ਮੂਹਰੇ ਆਪੇ ਪੂਰਦੇ
ਹੋ ਵੈਲੀ ਡਰਦੇ ਨੀਂ ਜਿਹੜੇ ਰਾਹੀਂ ਤੁਰਦੇ
ਓਹੀ ਓਲੇ ਸਾਡੇ ਮੂਹਰੇ ਆਪੇ ਪੂਰਦੇ
ਰਾਖੀ ਹਿੱਕ ਦਾਗੇ ਕਰੀ ਮਜ਼ਲੂਮਾਆਂ ਦੀ
ਖੂਨ ਸਾੜਦੇ ਤੌਂਟ ਜੋ ਸ਼ਿਕਾਤੀਏ
ਨੀਤਨ ਚਿੱਟੀਆਂ ਦਿਲਾਂ ਦੇ ਅੱਸੀ ਕਾਲੇ ਨਾ
ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ
ਨੀਤਨ ਚਿੱਟੀਆਂ ਦਿਲਾਂ ਦੇ ਅੱਸੀ ਕਾਲੇ ਨਾ
ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ

ਹੱਥ ਸਾਡੇ ਮੂਹਰੇ ਜੋੜੇ ਵੱਡੇ ਜਾਬਰਾਂ
ਸਾਡੇ ਸਿਰ ਤੇ leader ਲੈਂਦੇ power ਆ
ਹੱਥ ਸਾਡੇ ਮੂਹਰੇ ਜੋੜੇ ਵੱਡੇ ਜਾਬਰਾਂ
ਸਾਡੇ ਸਿਰ ਤੇ leader ਲੈਂਦੇ power ਆ
ਹੋ ਲੋਕੀ ਕਹਿੰਦੇ ਪਿਆਰ ਨਾਲ ਬਾਈ ਜੀ
ਭਲਾ government ਸਮਝੇ ਡਾਕਾਇਟੀਏ
ਨੀਤਨ ਚਿੱਟੀਆਂ ਦਿਲਾਂ ਦੇ ਅੱਸੀ ਕਾਲੇ ਨਾ
ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ
ਨੀਤਨ ਚਿੱਟੀਆਂ ਦਿਲਾਂ ਦੇ ਅੱਸੀ ਕਾਲੇ ਨਾ
ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ

ਧੋਖੇ ਦੇਈਏ ਨਾ ਧੋਖੇ ਕਦੇ ਜਰੀਏ
ਸਿੱਰੇ ਚਾੜ ਦੇ ਜਬਾਨ ਜਿਹੜੀ ਕਰੀਏ
ਧੋਖੇ ਦੇਈਏ ਨਾ ਧੋਖੇ ਕਦੇ ਜਰੀਏ
ਸਿੱਰੇ ਚਾੜ ਦੇ ਜਬਾਨ ਜਿਹੜੀ ਕਰੀਏ
ਐਥੇ ਚਰਚਾ ਕਰਾਉਣੀ ਐਨੀ ਸੋਖੀ ਨੀਂ
ਨਾਲ ਖੜ ਦੇ ਨੇ ਯਾਰ ਜੋ ਵਲੈਤੀਏ
ਨੀਤਨ ਚਿੱਟੀਆਂ ਦਿਲਾਂ ਦੇ ਅੱਸੀ ਕਾਲੇ ਨਾ
ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ
ਨੀਤਨ ਚਿੱਟੀਆਂ ਦਿਲਾਂ ਦੇ ਅੱਸੀ ਕਾਲੇ ਨਾ
ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ

Canzoni più popolari di Himmat Sandhu

Altri artisti di Dance music