Badshah

Himmat Sandhu

ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ
ਜਿਹੜਾ ਜਿਹੜਾ ਬਣਿਆ ਸੀ ਰਾਹਾਂ ਦਾ ਰੋੜਾ
ਮੈਂ ਸਾਲਾ ਕੋਈ ਵੀ ਨਹੀਂ ਸੌਖਾ ਛੱਡਣਾ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ
ਮਿਹਨਤਾਂ ਤੇ ਜ਼ੋਰ ਨੇ ਓ ਸੜਦੇ ਜੋ ਹੋਰ ਨੇ
ਕੋਲੀ ਚੱਟ ਦੱਲੇ ਕੱਠੇ ਕਰ ਭੋਰ ਨੇ
ਰੰਗ ਪੱਕੇ ਢੰਗ ਪੱਕੇ ਭਾਈ ਅੰਗ ਸੰਘ ਪਾਕੇ
ਝੂਮ ਝੂਮ ਤੁਰਦੇ ਜੋ ਸਾਰੇ ਵਿਚ ਲੋਰ ਨੇ
ਓ ਗੁੱਡੀ ਬੱਦਲਾਂ ਚ ਹੋਵੇ ਪਾਵੇ ਬੱਦਲਾਂ ਤੌ ਉੱਤੇ
ਪਰ ਤੇਰਾ ਨਹੀਓ ਲੜ ਛੱਡਣਾ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ

ਓ ਬੜੀਆਂ ਨੇ ਜ਼ੋਰ ਲਾਇਆ ਥੱਲੇ ਨੀ ਆਏ
ਮੇਰੇ ਯਾਰ ਨਾਲ ਖੜੇ ਅਸੀ ਕਾਲੇ ਨੀ ਆਏ
ਹਾਰਡਵਰਕ belive ਆ ਨੀ ਮੰਜ਼ਿਲਾਂ ਕਰੀਬ ਆ
ਨੀ ਐਵੇ ਉਂਗਲਾਂ ਚ ਨੱਗ ਛੱਲੇ ਨੀ ਪਾਏ
ਓ ਆਪਣੇ ਆਪ ਵਿਚ ਤੁਰੇ ਜਾਈਏ ਕੱਲੇ
ਐਵੇ ਕਿਸੇ ਦੇ ਨੀ ਪਿੱਛੇ ਭੱਜਣਾ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ
ਓ ਸੰਧੂਆਂ ਦਾ ਪੁੱਤ ਦੇਖ ਪਾਈ ਆਉਂਦਾ ਖੁਤ
ਜੱਟ ਕੱਲਾ ਹੀ ਬਥੇਰਾ ਆ ਐਂਟੀ ਹੋ ਗਏ ਇਕ ਜੁਟ
ਕਦੇ ਉੱਤੇ ਕਦੇ ਥੱਲੇ ਐਵੇ ਕੰਮ ਧੰਦਾ ਚੱਲੇ
ਡਿਪ੍ਰੈਸ਼ਨ ਚ ਆਕੇ ਦੇਂਦੇ ਹੋਂਸਲਾ ਨਾ ਸੁੱਟ
ਸਾਡੇ ਜਿੰਨੇ ਪੈ ਗਏ ਵੈਰ ਓੰਨੇ ਪੱਕੇ ਹੋ ਗਏ ਪੈਰ
ਬਸ ਇੰਨਾ ਤਾਂ ਹੀ ਅਗੇ ਵੱਧਣ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ
ਓ ਸੱਚੇ ਪਾਤਸਾਹ ਬਣਾ ਕੇ ਰੱਖੀ ਬਾਦਸ਼ਾਹ
ਪੈ ਜਾਏ ਨਾ ਕਿਸੇ ਅੱਗੇ ਹੱਥ ਅੱਡਣਾ

Canzoni più popolari di Himmat Sandhu

Altri artisti di Dance music