AK Di Barrel

Sikander Kahlon

ਹੋ ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ

Hommi Pabla
Deep Jandu

ਆ ਗਿਆ ਨੀ ਓਹੀ ਬਿੱਲੋ
ਜੇ ਚੱਕ ਦਿੰਦੀ ਬੰਦਾ ਝਾਕ ਕੇ ਤੂੰ ਗੌਰ ਨਾਲ
ਖਾਲੀ ਮੇਰਾ ਵੀ ਨੀ ਜਾਂਦਾਂ ਨੀ ਨਿਸ਼ਾਨਾ ਮੀਠੇਯਾ
ਪਿਆਰ ਨਾਲ ਭਾਵੇਂ ਮੈਥੋਂ ਜਾਣ ਮੰਗ ਲਈਂ
ਜੱਟ ਨਾ ਲੜਾਈਆਂ ਵਿਚ ਜਾਵੇ ਜੀਤੇਆ
ਹੱਥ ਜਿਦ੍ਹਾ ਰੋਂਦ ਛੱਡ ਦਾ ਏ ਮੰਗ ਚ
ਹੱਥ ਜਿਦ੍ਹਾ ਰੋਂਦ ਛੱਡ ਦਾ ਏ ਮੰਗ ‘ਚ
ਹੋ ਚਲਦਾ ਐ ਜਦੋਂ ਵੀ ਐ ਉਡਾਵੇ ਫੱਕੀਆਂ
ਹੋ ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
ਹੋ ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
ਜੇਡੇਆਂ ਕੰਮਾਂ ਦਾ ਚਸਕਾ ਮੰਡੀਰ ਨੂੰ
ਛੱਡ ਦਿੱਤੇ ਪਹਿਲਾਂ ਹੀ ਸਾਰੇ ਦੋਨੇ ਕਰਕੇ
ਕਰਦੇ ਚਲਾਰੂ ਜਿਹੜੇ gang ਵਾਰ ਨੀ
ਲੰਘ ਦੇ ਨਾ ਮੇਰੇ ਕੋਲੋਂ ਕੰਨ ਕਰਕੇ
ਰਹਿੰਦੀਆਂ ਬਾਰੂਦ ਨਾਲ load ਬੇਰੀਲ ’ਆਂ
ਰਹਿੰਦੀਆਂ ਬਾਰੂਦ ਨਾਲ load ਬੇਰੀਲ ’ਆਂ
ਓ ਤੇਰੀਆਂ ਜੋ ਸੂਰਮੇ ਨਾ ’ ਤੁੰਨ ਅੱਖੀਆਂ
ਹੋ ਝਾਕਣੀ ਜੇ ਮੁੰਡੇ ਤੇਰੀ hit ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
ਹੋ ਝਾਕਣੀ ਜੇ ਮੁੰਡੇ ਤੇਰੀ hit ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
Deep Jandu

ਝਾਕਣੀ ਜੇ ਮੁੰਡੇ ਤੇਰੀ Hit ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ

ਤੇਰੇ ਨਾਲ ਦੀਆਂ ਅਲੱੜਾਂ ਦੇ ਤੋਲੇ ਸੋਹਣੀਏ
ਜੇ Town ਦੀ ਮੰਡੀਰ ਪਿੱਛੇ ਲਈ ਰੱਖਦੇ
ਮੂਸੇ ਆਲੇ ਜੱਟ ਦੇ ਵੀ ਯਾਰ ਏਥੇਰੇ
ਤੀਜੇ ਦਿਨ ਬੰਦਾ ਬੜਕਾਂਈ ਰੱਖਦੇ
ਫੁਕਰੀ ਨੀ ਬੋਲਦਾ ਵਜੂਦ ਅੱਲ੍ਹੜੇ
ਫੁਕਰੀ ਨੀ ਬੋਲਦਾ ਵਜੂਦ ਅੱਲ੍ਹੜੇ
ਹੋ ਲੋਕਾਂ ਪਿੱਛੇ ਲੱਗ ਅੱਟਾਂ ਨਾਇਯੋ ਚੱਕੀਆਂ

ਨਾ ਨਾ ਚੱਕੀਆਂ

ਹੋ ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
ਹੋ ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ

Hommi Pabla

ਖੜ੍ਹੇ ਜੇੜ੍ਹੇ ਨਾਲ ਦਿਲ ਵਿਚ ਵਸਦੇ
ਦੋਗਲੇ ਸੀ ਜੇੜ੍ਹੇ ਸਾਡੀ ਯਾਰੀ ਛੱਡ ਗਏ
ਗੱਲੀ ਬਾਤੀ ਜੇੜ੍ਹੇ ਸੀ Star ਉੱਡ ਦੇ
ਸੁਣ ਸਾਡੇ ਗੀਤ ਕਲਾਕਾਰੀ ਛੱਡ ਗਏ
ਤੇਰਾ Hommi Pabla ਤਾਂ ਨੀ ਬਾਰੋਲੇ ਥਾਲਦਾ
Hommi Pabla ਤਾਂ ਨੀ ਬਾਰੋਲੇ ਥਾਲਦਾ
ਜ਼ੁਲਫ ਜੇ ਤੇਰੀ ਝਲਦੀ ਐ ਪੱਖੀਆਂ
ਹੋ ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ
ਹੋ ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੁਨਾਲੀ ਪਾੜ ਦੀ ਐ ਬੱਖੀਆਂ

ਆ ਗਿਆ ਨੀ ਓਹੀ ਬਿੱਲੋ Time
Deep Jandu
Hommi Pabla

Curiosità sulla canzone AK Di Barrel di Himmat Sandhu

Chi ha composto la canzone “AK Di Barrel” di di Himmat Sandhu?
La canzone “AK Di Barrel” di di Himmat Sandhu è stata composta da Sikander Kahlon.

Canzoni più popolari di Himmat Sandhu

Altri artisti di Dance music