AK Cantalian

Himmat Sandhu

ਓ ਭਾਵੇ Up ਵਿਚ ਰਿਹਿੰਦੇ ਜੱਟ ਪਿਛੋ ਆ ਪੰਜਾਬ ਤੋਹ
ਪੱਕੇ ਭਾਉ ਅੱਜ ਦੇ ਹਾ ਮਾਡੇ ਨਾ ਲਿਹਾਜ਼ ਤੋਹ
ਓ ਭਾਵੇ Up ਵਿਚ ਰਿਹਿੰਦੇ ਜੱਟ ਪਿਛੋ ਆ ਪੰਜਾਬ ਤੋਹ
ਪੱਕੇ ਭਾਉ ਅੱਜ ਦੇ ਹਾ ਮਾਡੇ ਨਾ ਲਿਹਾਜ਼ ਤੋਹ
ਓ ਰੰਣਾ ਨੀ ਪੜੋਸਦੇ ਰੱਬ ਨੂ ਨੀ ਕੋਸ੍ਦੇ
ਦੂਰ ਹੋਕੇ ਲੰਗਦੀ ਆ ਮਾਡੀ ਮੱਤ ਵਾਲਿਯਾ
ਓ ਪੁੱਤਾ ਵਾਂਗੂ ਪਾਲਿਆ ਜੋ AK ਸੰਤਾਲੀਆਂ
ਮਸਦੇ ਨਬੇੜਦੀਆ ਰੰਗ ਦਿਆ ਕਾਲਿਆ ਜੋ
ਓ ਪੁੱਤਾ ਵਾਂਗੂ ਪਾਲਿਆ ਜੋ AK ਸੰਤਾਲੀਆਂ
ਮਸਦੇ ਨਬੇੜਦੀਆ ਰੰਗ ਦਿਆ ਕਾਲਿਆ ਜੋ

ਓ ਓ ਸਾਡੇ ਹੀ ਓ ਪੁਰ੍ਖੇ ਆ ਵਜਦੇ ਸੀ ਸਿੰਘ ਜਿਹੜੇ
ਬੋਹਤੇ ਟੇਡੇਯਾ ਦੇ ਕਢਦੇ ਸੀ ਵਲ ਵਿਂਗ ਜਿਹੜੇ
ਓ ਓ ਸਾਡੇ ਹੀ ਓ ਪੁਰ੍ਖੇ ਆ ਵਜਦੇ ਸੀ ਸਿੰਘ ਜਿਹੜੇ
ਬੋਹਤੇ ਤੇਡੇਯਾ ਦੇ ਕਢਦੇ ਸੀ ਵਲ ਵਿਂਗ ਜਿਹੜੇ
ਓ ਕੰਡੇ ਕਿਰਪਣਾ ਨਾਲ ਖੇਡੇ ਹੁੰਨ ਜਿਹੜੇ ਲਾਕੇ
ਮਾਂਝੇਯਾ ਦੇ ਪਾਵੇਯਾ ਨਾਲ ਰਖਦੇ ਦੋਨਾਲੀਆਂ
ਓ ਪੁੱਤਾ ਵਾਂਗੂ ਪਾਲਿਆ ਜੋ AK ਸੰਤਾਲੀਆਂ
ਮਸਦੇ ਨਬੇੜਦੀਆ ਰੰਗ ਦਿਆ ਕਾਲਿਆ ਜੋ
ਓ ਪੁੱਤਾ ਵਾਂਗੂ ਪਾਲਿਆ ਜੋ AK ਸੰਤਾਲੀਆਂ
ਮਸਦੇ ਨਬੇੜਦੀਆ ਰੰਗ ਦਿਆ ਕਾਲਿਆ ਜੋ

ਮੱਤ ਦਾਦੇ ਨੇ ਸਿਖਾਯੀ ਜਿਹੜੀ ਦਿਲ ਵਿਚੋ ਕਡ ਨੀ
ਕਰਨੀ ਨੀ ਪਿਹਲ ਤੇ ਵਿਚਾਲੇ ਦੂਜ ਛਡਣੀ ਨੀ
ਓ ਮੱਤ ਦਾਦੇ ਨੇ ਸਿਖਾਯੀ ਜਿਹੜੀ ਦਿਲ ਵਿਚੋ ਕਡ ਨੀ
ਕਰਨੀ ਨੀ ਪਿਹਲ ਤੇ ਵਿਚਾਲੇ ਦੂਜ ਛਡਣੀ ਨੀ
ਓ ਜ਼ੁਲਫ਼ਾਂ ਚ ਹਥ ਨਹੀਓ ਖੇਡਦੇ ਯਾਰਾ ਦੇ ਸ਼ੋ
ਮਿਤਰਾਂ ਦੇ ਹਥਾ ਚ ਪੇਚਾੰਡਿਯਾ ਨਾਲਿਆ
ਓ ਪੁੱਤਾ ਵਾਂਗੂ ਪਾਲਿਆ ਜੋ AK ਸੰਤਾਲੀਆਂ
ਮਸਦੇ ਨਬੇੜਦੀਆ ਰੰਗ ਦਿਆ ਕਾਲਿਆ ਜੋ
ਓ ਪੁੱਤਾ ਵਾਂਗੂ ਪਾਲਿਆ ਜੋ AK ਸੰਤਾਲੀਆਂ
ਮਸਦੇ ਨਬੇੜਦੀਆ ਰੰਗ ਦਿਆ ਕਾਲਿਆ ਜੋ

Sandhu Saab ਕਿਹੰਦੇ ਰੁਤਬਾ ਆ ਆਮ ਜੱਟ ਦਾ
ਸਾਡਾ ਮਾਰਿਆ ਨੀ ਮੀਟਦਾ ਨਿਸ਼ਾਨ ਵਟ ਦਾ
Sandhu Saab ਕਿਹੰਦੇ ਰੁਤਬਾ ਆ ਆਮ ਜੱਟ ਦਾ
ਸਾਡਾ ਮਾਰਿਆ ਨੀ ਮੀਟਦਾ ਨਿਸ਼ਾਨ ਵਟ ਦਾ
ਜਿੰਨਾ ਵੇਖੇ ਕੱਮ ਸਾਡੇ ਪੈਂਦੇ ਓਹ੍ਨਾ ਨੂ ਆ ਦਾਬੇ
ਹੁੰਨ ਤੁਰਦੇ ਨੀ ਕੱਡੇ ਰਾਹਾ ਸਾਡੇ ਜਾਂ ਵਾਲਿਯਾ
ਓ ਪੁੱਤਾ ਵਾਂਗੂ ਪਾਲਿਆ ਜੋ AK ਸੰਤਾਲੀਆਂ
ਮਸਦੇ ਨਬੇੜਦੀਆ ਰੰਗ ਦਿਆ ਕਾਲਿਆ ਜੋ
ਓ ਪੁੱਤਾ ਵਾਂਗੂ ਪਾਲਿਆ ਜੋ AK ਸੰਤਾਲੀਆਂ
ਮਸਦੇ ਨਬੇੜਦੀਆ ਰੰਗ ਦਿਆ ਕਾਲਿਆ ਜੋ

Canzoni più popolari di Himmat Sandhu

Altri artisti di Dance music