Aankhaan

Gill Raunta

Desi Crew Desi Crew Desi Crew

ਹੋ ਪੈਦਾ ਅੱਲੜਾ ਚ ਹਲ-ਚਲ ਹੋ ਜਾਵੇ,
ਹੋ ਜਦੋਂ ਗਬਰੂ ਜੱਟਾਂ ਦੇ ਪੁੱਤ ਡੁਬਦੇ
ਹੋ ਸਾਉ ਬੰਦੇ ਆ ਚ ਹੁੰਦੀ ਸਾਡੀ ਗਿਣਤੀ
ਬੌਤਾ ਚਕਮੀ ਮਡਿਰ ਤੋਂ ਨੀ ਦੱਬਦੇ,
ਅਵਾ-ਤਵਾ ਨੀ ਜੁਬਾਨੋ ਜੱਟ ਬੋਲਦੇ,
ਅਵਾ-ਤਵਾ ਨੀ ਜੁਬਾਨੋ ਜੱਟ ਬੋਲਦੇ
ਸਾਡੇ ਬੋਲਦੇ ਮੈਦਾਣਾ ਵਿਚ ਵਾਰ ਹਾਣਨੇ,
ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ

ਓ ਜੇਡੇ ਮੋਡੇਯਾ ਤੋਂ ਠੁਕਦੇ ਸੀ ਕੱਡਿਯਾ ਨੇ ਰਡਕਾਂ,
ਜਮਾਂਦਰੂ ਦਲੇਰੀ ਏ ਫੋਕਿਯਾ ਨਾ ਬੜ੍ਹਕਾਂ
ਓ ਜੇਡੇ ਮੋਡੇਯਾ ਤੋਂ ਠੁਕਦੇ ਸੀ ਕੱਡਿਯਾ ਨੇ ਰਡਕਾਂ,
ਜਮਾਂਦਰੂ ਦਲੇਰੀ ਏ ਫੋਕਿਯਾ ਨਾ ਬੜ੍ਹਕਾਂ
ਹੋ ਜਿਥੇ ਖ੍ੜ ਜਾਈਏ ਜਾਕੇ ਰੌਲਾ ਮੂਕ ਜੇ ਹਾਏ ਹੋ
ਹੋ ਜਿਥੇ ਖ੍ੜ ਜਾਈਏ ਜਾਕੇ ਰੌਲਾ ਮੂਕ ਜੇ
Judge ਆਂ ਜਹੇ ਸਾਡੇ ਕਿਰਦਾਰ ਹਾਣਨੇ,
ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ

ਹੈਨਿ ਕੋਈ ਰਕਾਡ ਜੇਡਾ ਮੂਰੇ ਸਾਡੇ ਅੜ ਜੇ,
ਜ਼ਮ੍ਮੇਯਾ ਨੀ ਵੈੱਲੀ ਜੇਡਾ ਸਿਰ ਸਾਡੇ ਚ੍ੜ ਜੇ
ਹੈਨਿ ਕੋਈ ਰਕਾਡ ਜੇਡਾ ਮੂਰੇ ਸਾਡੇ ਅੜ ਜੇ,
ਜ਼ਮ੍ਮੇਯਾ ਨੀ ਵੈੱਲੀ ਜੇਡਾ ਸਿਰ ਸਾਡੇ ਚ੍ੜ ਜੇ
ਹੋ ਅਸੀ ਕਰੇਯਾ ਨੀ ਰੋਲ ਕਦੇ ਦੋਗ੍ਲਾ,ਹੋ
ਅਸੀ ਕਰੇਯਾ ਨੀ ਰੋਲ ਕਦੇ ਦੋਗ੍ਲਾ
ਹੋ ਕਰਦੇ ਆਂ ਗਲ ਆਰ-ਪਾਰ ਹਾਣਨੇ,
ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ

ਮਿਹਨਤ ਆ ਕੀਤੀ ਤਾਇਓ ਨਾਮ ਹੁਣ ਬੋਲਦੇ,
ਜਣੇ ਖਨੇ ਨਾਲ ਭੇਤ ਦਿਲ ਦੇ ਨੀ ਖੋਲਦੇ
ਮਿਹਨਤ ਆ ਕੀਤੀ ਤਾਇਓ ਨਾਮ ਹੁਣ ਬੋਲਦੇ,
ਜਣੇ-ਖਨੇ ਨਾਲ ਭੇਤ ਦਿਲ ਦੇ ਨੀ ਖੋਲਦੇ
ਓ ਜੇਡੇ ਯਾਰਿਯਾ ਚ ਜਿੰਦ ਜਾਨ ਵਾਰ ਦੇ ਹਾਏ ਹੋ
ਓ ਜੇਡੇ ਯਾਰਿਯਾ ਚ ਜਿੰਦ ਜਾਨ ਵਾਰ ਦੇ
Gill Raunta ਹੋਣੀ ਪੱਕੇ ਸਾਡੇ ਯਾਰ ਹਾਣਣੇ
ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ
ਅਨਖਾਂ ਪੁਗੌਨਾ ਕਾਰੋਬਾਰ ਹਾਣਣੇ, ਨੀ ਸਾਡਾ ਅਨਖਾਂ

Curiosità sulla canzone Aankhaan di Himmat Sandhu

Chi ha composto la canzone “Aankhaan” di di Himmat Sandhu?
La canzone “Aankhaan” di di Himmat Sandhu è stata composta da Gill Raunta.

Canzoni più popolari di Himmat Sandhu

Altri artisti di Dance music