Ik Tera Sahara
ਨਾਮ ਤੇਰੇ ਦੀ ਮਹਿਕ ਦਾਤਿਆ
ਮੈਂ ਸਾਹਾ ਵਿਚ ਵਸਾਵਾਂ
ਤੇਰੇ ਚਰਨਾਂ ਦੀ ਮਿੱਟੀ ਨੂੰ
ਪਲਕਾਂ ਨਾਲ ਛੁਹਾਵਾ
ਤੇਰੇ ਕੀਤੇ ਇਹਸਾਨਾ ਦਾ
ਲੱਖ ਲੱਖ ਸ਼ੁਕਰ ਮਨਾਵਾ
ਸੰਧੂ ਨੂੰ ਸੁਰ ਤਾਲ ਬਕਸ਼ ਦੇ
ਨਿਤ ਤੇਰੀ ਮਹਿਮਾਂ ਗਾਵਾਂ
ਦਾਤਿਆ ਨਿਤ ਤੇਰੀ ਮਹਿਮਾਂ ਗਾਵਾਂ
ਇਕ ਤੇਰਾ ਸਹਾਰਾ ਇਕ ਤੇਰਾ ਸਹਾਰਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਜੇ ਤੇਰੀ ਇਕ ਰਿਹਿਮਤ ਹੋ ਜਾਏ
ਹੋ ਹੋ, ਜੇ ਤੇਰੀ ਇਕ ਰਿਹਿਮਤ ਹੋ ਜਾਏ
ਬੰਦੇ ਦਾ ਇਕ ਕਮ ਸਵਰ ਦਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਕਿਵੇ ਕਰਾ ਸ਼ੁਕਰਾਨਾ ਦਾਤਾ
ਮੈਂ ਤੇਰੇ ਉਪਕਰਾ ਦਾ
ਮੈਂ ਤੇਰੇ ਉਪਕਰਾ ਦਾ
ਮੈਂ ਤੇਰੇ ਉਪਕਰਾ ਦਾ
ਔਖੇ ਵੇਲੇ ਸਾਥ ਨਿਭਾਵੀਂ
ਰੂਪ ਬ੍ਣਾ ਕੇ ਯਾਰਾਂ ਦਾ
ਰੂਪ ਬ੍ਣਾ ਕੇ ਯਾਰਾਂ ਦਾ
ਰੂਪ ਬ੍ਣਾ ਕੇ ਯਾਰਾਂ ਦਾ
ਸੂਖਾ ਵੇਲੇ ਸਾਰੀ ਦੁਨਿਯਾ
ਹੋ ਹੋ, ਸੂਖਾ ਵੇਲੇ ਸਾਰੀ ਦੁਨਿਯਾ
ਦੁਖਾ ਵਿਚ ਕੋਈ ਬਾਂਹ ਨਈ ਫੜ ਦਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਰਖੀ ਨਿਗਾਹ ਮੇਹਰ ਦੀ ਦਾਤਾ
ਮੈਂ ਮੂਰ੍ਖ ਅਣਜਾਨੇ ਤੇ
ਮੈਂ ਮੂਰ੍ਖ ਅਣਜਾਨੇ ਤੇ
ਮੈਂ ਮੂਰ੍ਖ ਅਣਜਾਨੇ ਤੇ
ਚੰਗਾ ਮਾਦਾ ਸਮਾ ਗੁਜ਼ਾਰਾ
ਸਤਗੁਰ ਤੇਰੇ ਭਾਣੇ ਤੇ
ਸਤਗੁਰ ਤੇਰੇ ਭਾਣੇ ਤੇ
ਸਤਗੁਰ ਤੇਰੇ ਭਾਣੇ ਤੇ
ਰੁਖੀ ਮਿਸਿ ਦੇਵੀ ਦਾਤਾ
ਹੋ ਹੋ, ਰੁਖੀ ਮਿਸਿ ਦੇਵੀ ਦਾਤਾ
ਟੂਟੇ ਨਾ ਐ ਬਨ ਸਬਰ ਦਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਸੰਧੂ ਦਿਯਾ ਗੀਤਾਂ ਵਿਚ
ਇਕ ਤੇਰਾ ਵਾਸ ਐ
ਇਕ ਤੇਰਾ ਵਾਸ ਐ
ਇਕ ਤੇਰਾ ਵਾਸ ਐ
ਗੈਰੀ ਦੇ ਬੋਲਾ ਚ ਤੇਰੇ
ਪ੍ਯਾਰ ਦੀ ਮਿਠਾਸ ਐ
ਪ੍ਯਾਰ ਦੀ ਮਿਠਾਸ ਐ
ਪ੍ਯਾਰ ਦੀ ਮਿਠਾਸ ਐ
ਬੇਸੁਰਿਯਾ ਨੂ ਤੂ ਬਕਸ਼ਦਾ ਐ
ਹੋ ਹੋ, ਬੇਸੁਰਿਯਾ ਨੂ ਤੂ ਬਕਸ਼ਦਾ ਐ
ਮੌਸੀਕੀ ਦਾ ਉਚਾ ਦਰਜਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਦੁਨਿਯਾ ਦੀ ਪਰਵਾਹ ਨਈ ਕਰਦਾ
ਦੁਨਿਯਾ ਦੀ ਪਰਵਾਹ ਨਈ ਕਰਦਾ