Meri Aakad
ਮੈਂ ਜ਼ੋਰ ਬੜਾ ਹੀ ਲਾਉਣੀ ਆਂ
ਓਹਦੇ ਦੇ ਰੌਬ ਜਮਾਉਣੀ ਆਂ
ਓਹਦੇ ਦੇ ਰੌਬ ਜਮਾਉਣੀ ਆਂ
ਓਹਦੇ ਦੇ ਰੌਬ ਜਮਾਉਣੀ ਆਂ
ਮੈਂ ਜ਼ੋਰ ਬੜਾ ਹੀ ਲਾਉਣੀ ਆਂ
ਓਹਦੇ ਦੇ ਰੌਬ ਜਮਾਉਣੀ ਆਂ
ਅਬ ਜਾਣ ਕੇ ਰੋਜ਼ ਸਤੌਨੀ ਆਂ
ਜਾਣ ਕੇ ਰੋਜ਼ ਸਤੌਨੀ ਆਂ
ਸਾਦਾਰ ਅਜ਼ਮਾ ਕੇ
ਮੇਰੀ ਆਕੜ ਉਕਾਦ ਮੇਰੀ ego ਯੂਗੋ
ਮੇਰੀ ਆਕੜ ਉਕਾਦ ਪੱਟ ਦੇਂਦਾ
ਜੱਟ ਸੀਨੇਂ ਲਾਕੇ ਹੋ ਓ
ਮੇਰੀ ego ਯੂਗੋ ਪੱਟ ਦੇਂਦਾ
ਜੱਟ ਸੀਨੇਂ ਲਾਕੇ ਆ ਆ
ਉੱਤੋਂ ਲਗੇ ਹੋਰ ਨੂੰ ਚਾਉਂਦਾ ਐ
ਜਦੋਂ late ਰਾਤ ਘਰ ਆਉਂਦਾ ਐ
Late ਰਾਤ ਘਰ ਆਉਂਦਾ ਐ
Late ਰਾਤ ਘਰ ਆਉਂਦਾ ਐ
ਉੱਤੋਂ ਲਗੇ ਹੋਰ ਨੂੰ ਚਾਉਂਦਾ ਐ
ਜਦੋਂ late ਰਾਤ ਘਰ ਆਉਂਦਾ ਐ
Wait ਓਹਦੀ ਵਿਚ ਬੇਹ ਜਾਣੀ ਆ
Light ਬੁਝਾ ਕੇ
Wait ਓਹਦੀ ਵਿਚ ਬੇਹ ਜਾਣੀ ਆ
Light ਬੁਝਾ ਕੇ
ਮੇਰੀ ਆਕੜ ਉਕਾਦ ਮੇਰੀ ego ਯੂਗੋ
ਮੇਰੀ ਆਕੜ ਉਕਾਦ ਪੱਟ ਦੇਂਦਾ
ਜੱਟ ਸੀਨੇਂ ਲਾਕੇ ਹੋ ਓ
ਮੇਰੀ ego ਯੂਗੋ ਪੱਟ ਦੇਂਦਾ
ਜੱਟ ਸੀਨੇਂ ਲਾਕੇ ਆ ਆ
ਮੇਰੀ ਆਕੜ ਉਕਾਦ ਪੱਟ ਦੇਂਦਾ
ਜੱਟ ਸੀਨੇਂ ਲਾਕੇ ਹੋ ਓ
ਮੇਰੀ ego ਯੂਗੋ ਪੱਟ ਦੇਂਦਾ
ਜਟ ਸੀਨੇਂ ਲਾਕੇ ਆ ਆ
ਜਦੋਂ ਪੈਗ ਪੁਗ ਉਹ ਲਾ ਲੈਂਦਾ
ਰੋਟੀ ਵੀ ਆਪ ਬਣਾ ਲੈਂਦਾ
ਰੋਟੀ ਵੀ ਆਪ ਬਣਾ ਲੈਂਦਾ
ਰੋਟੀ ਵੀ ਆਪ ਬਣਾ ਲੈਂਦਾ
ਜਦੋਂ ਪੈਗ ਪੁਗ ਉਹ ਲਾ ਲੈਂਦਾ
ਰੋਟੀ ਵੀ ਆਪ ਬਣਾ ਲੈਂਦਾ
ਇਕ ਅਹਿ ਵਹਿਮ ਵੀ ਕੱਢ ਲਿਆ
ਮੈਂ ਪੈਕੇ ਜਾਕੇ
ਇਕ ਅਹਿ ਵਹਿਮ ਵੀ ਕੱਢ ਲਿਆ
ਮੈਂ ਪੈਕੇ ਜਾਕੇ
ਮੇਰੀ ਆਕੜ ਉਕਾਦ ਮੇਰੀ ਐਗੋ ਯੂਗੋ
ਮੇਰੀ ਆਕੜ ਉਕਾਦ ਪੱਟ ਦੇਂਦਾ
ਜੱਟ ਸੀਨੇਂ ਲਾਕੇ ਹੋ ਓ
ਮੇਰੀ ego ਯੂਗੋ ਪੱਟ ਦੇਂਦਾ
ਜੱਟ ਸੀਨੇਂ ਲਾਕੇ ਆ ਆ
ਮੇਰੀ ਆਕੜ ਉਕਾਦ ਪੱਟ ਦੇਂਦਾ
ਜੱਟ ਸੀਨੇਂ ਲਾਕੇ ਹੋ
Ego ਯੂਗੋ ਪੱਟ ਦੇਂਦਾ
ਜੱਟ ਸੀਨੇਂ ਲਾਕੇ ਆ ਆ