Hello

Garry Sandhu

ਤੇਰੀ chocolate skin ਨੂੰ makeup
ਤੇ ਤਿੱਖੇ ਨੱਕ ਨੂੰ ਕੋਕਾ
ਤੈਨੂੰ ਸਭ ਕੁਛ ਲੈਕੇ ਦੇਣਾ
ਮੇਰਾ ਲੱਗ ਜਾਵੇ ਭਾਵੇ ਖੋਖਾ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ
ਤੇਰਾ ਕੋਲ million dollar ਦਾ ਮੌਕਾ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ
ਤੇਰਾ ਕੋਲ million dollar ਦਾ ਮੌਕਾ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ
ਨੀ ਗੱਲ ਸੁਨ
ਨੀ ਗੱਲ ਸੁਨ

ਜੇ ਤੂੰ ਪਿਆਰ ਨਾਲ ਮਨ ਗਈ ਤਾ ਗੁਡ ਬੱਲੀਏ
ਤੈਨੂੰ ਮੇਰੀ ਇਹ ਸਲਾਹ ਯੂ should ਬੱਲੀਏ
ਡਿਪ ਰੱਖਦਾ ਜੀ ਓਹਦੇ ਵਿਚ ਪੰਜੇ ਉਂਗਲਾਂ
ਕੰਮ ਸਾਰੇ ਪਾਸੇ ਲੋਟ ਟੌਚ ਵੱਡ ਬੱਲੀਏ
I’ll give you what you need
ਜੋ ਮਰਜੀ ਖਰੀਦ
Louis for your neck
Chanel for your feet
ਗੋਰੇ ਗੁੱਟ ਨੂੰ ਵੀ ਰੋਲੀ ਪਾਵਾ ਦੁ
Patron ਜੱਟ ਦੀ ਤੂੰ ਬਣ ਗਈ ਗ੍ਰੀਡ
ਬਿਨਾ ਗੱਲ ਤੋਂ, ਓ ਬਿਨਾ ਗੱਲ ਤੋਂ
ਬਿਨਾ ਗੱਲ ਤੋਂ, ਓ ਬਿਨਾ ਗੱਲ ਤੋਂ
ਬਿਨਾ ਗੱਲ ਤੋਂ ਕਦੇ ਨਾ ਤੈਨੂੰ ਟੋਕਾ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ
ਤੇਰਾ ਕੋਲ ਮਿਲੀਅਨ ਡਾਲਰ ਦਾ ਮੌਕਾ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ
ਤੇਰਾ ਕੋਲ ਮਿਲੀਅਨ ਡਾਲਰ ਦਾ ਮੌਕਾ
ਨੀ ਗੱਲ ਸੁਨ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ

ਰੁੜਕੇ ਦਾ ਸੰਧੂ ਤੇਰਾ ਟੈਮ ਚੱਕਦਾ
ਜੀਦਾ ਕੱਲਾ ਕੱਲਾ ਗੇੜਾ ਬਿੱਲੋ ਲੱਖ ਲੱਖ ਦਾ
ਓ ਜਨੀ ਖਣੀ ਨੂੰ ਤਾ ਜੱਟ ਗੌਰ ਦਾ ਨਹੀਂ
ਜਿਥੇ ਪੈ ਜਾਵੇ ਪੇਚਾ ਪਿੱਛੇ ਪਿੱਛੇ ਨਹੀਓ ਹੱਟਦਾ
ਕੀਤੇ ਕੱਲੀ ਕਰ meet
ਦੇਣੀ ਜੱਟ ਨੇ ਟ੍ਰੀਟ
ਤੇਰੇ ਦਿੱਲ ਉੱਤੇ ਪੈਣ ਨਹੀਓ ਦਿੰਦਾ ਏ ਚਾਰੀਟ
ਕੌਣ ਨਾਲ ਮੇਰੇ ਖੜਾ ਗੱਲਾਂ ਸਭ ਜਾਣਦਾ
You don’t worry baby ਖਾਲੀ ਪਈ ਤੇਰੀ ਸੀਟ
ਮੱਸਾ ਲਾਈਆਂ ਚਿਮਬੀੜਾਂ ਜੋਕਾਂ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ
ਤੇਰਾ ਕੋਲ ਮਿਲੀਅਨ ਡਾਲਰ ਦਾ ਮੌਕਾ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ
ਤੇਰਾ ਕੋਲ ਮਿਲੀਅਨ ਡਾਲਰ ਦਾ ਮੌਕਾ
ਨੀ ਗੱਲ ਸੁਨ
ਨੀ ਗੱਲ ਸੁਨ ਹੈਲੋ ਹੈਲੋ ਹੈਲੋ ਹੈਲੋ ਹੈਲੋ

Curiosità sulla canzone Hello di Garry Sandhu

Quando è stata rilasciata la canzone “Hello” di Garry Sandhu?
La canzone Hello è stata rilasciata nel 2021, nell’album “Adhi Tape”.

Canzoni più popolari di Garry Sandhu

Altri artisti di Film score