Gallan Sachiya
ਹੁਣ ਔਣ ਦੇ ਵੈਸਾਖੀ ਜੱਟ ਮਾਰੇ ਨਾ ਦਾਮਾਮੇ
ਗੱਲਾਂ ਸੱਚੀਆਂ ਸੁਣੌ ਜਿਹੜੇ ਬੰਦੇ ਨੇ ਮਾਮੇ
ਹੁਣ ਔਣ ਦੇ ਵੈਸਾਖੀ ਜੱਟ ਮਾਰੇ ਨਾ ਦਾਮਾਮੇ
ਗੱਲਾਂ ਸੱਚੀਆਂ ਸੁਣੌ ਜਿਹੜੇ ਬੰਦੇ ਨੇ ਮਾਮੇ
ਹੋਕੇ ਔਖਾ ਸੌਖਾ ਖੇਤਾਂ ਵਿਚੋਂ ਕੱਦ ਦਾ
ਲੱਦ ਗਾਨੇਯਾ ਦੀ ਸਿਰਾ ਤਕ ਛਾਡਿ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਓ ਵੀ ਦੇਲਹੀ ਸਰਕਾਰ ਜਿਹੀ ਹੋਗਯੀ
ਸਾਡੇ ਪੱਲੇ ਗਿੱਟੇ ਸਾਂਭੀ ਫਿਰੇ ਤਾਜ ਨੂ
ਇੰਝ ਨਕਸ਼ੇ ਚੋਂ ਕਡਨੇ ਨੂ ਫਿਰਦੀ
ਜਿਵੇਂ ਆਪ ਕੱਦੀ ਫਿਰੇ ਜਸਰਾਜ ਨੂ
ਓ ਜਿਵੇਂ ਆਪ ਕੱਦੀ ਫਿਰੇ ਜਸਰਾਜ ਨੂ
ਕਿੱਤੇ ਕਿਲੋਆ ਦੇ ਸਾਬ੍ਹ ਨਾਲ ਰੱਦੀ ਬਿਕ੍ਦੀ
ਸਾਡੀ ਆਲੂਆਂ ਦੀ ਬੋਰੀ ਵੀ ਖਿਲਾੜੀ ਬੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਸਾਨੂ ਲਿਖਤੀ ਦਵੈਯਾਨ ਵਾਂਗ ਬਿਜਲੀ
ਆਖੇ ਦੋ ਘੰਟੇ ਸੁਬਹ ਬਾਕੀ ਰਾਤ ਨੂ
ਗਲ ਸੁਣੀ ਨਾ ਗਰੀਬ ਵਾਲੀ ਕਿਸੇ ਨੇ
ਪਰ ਮੋਦੀ ਜੀ ਸੁਣਗੇ ਮੰਨ ਵਾਲੀ ਬਾਤ ਨੂ
ਪਰ ਮੋਦੀ ਜੀ ਸੁਣਗੇ ਮੰਨ ਵਾਲੀ ਬਾਤ ਨੂ
ਕਿਹੰਦੇ ਡਿਜਿਟਲ ਕਰ ਡਾਂਗੇ ਪਿੰਡਾਂ ਨੂ
ਭਾਵੇਂ ਥੋਡੇ ਹੱਥਾਂ ਵਿਚ ਰੋਟੀ ਟੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਕਾਹਣੂ ਰੱਲੀਆ ‘ਚ ਜਾ ਜਾ ਨਾਰੇ ਮਾਰਦਾ ਆਇਆ
ਕਿੰਨੇ ਮੇਂਬਰ ਤੇ ਕਿੰਨੇ ਬਣੇ ਪੰਚ ਨੇ
ਇੱਕੋ ਪਿੰਡ ਟੀਨ ਤਡੇਯਨ ਚ ਵਾਂਡ ਤਾ
ਓ ਤਾਂ ਕਾਥੇ ਬੈਠੇ ਕਰੀ ਜਾਂਦੇ ਲਂਚ ਨੇ
ਓ ਤਾਂ ਕਾਥੇ ਬੈਠੇ ਕਰੀ ਜਾਂਦੇ ਲਂਚ ਨੇ
ਗਲ ਸਚੀ ਸਾਡਾ ਲਵ੍ਲੀ ਨੇ ਲਿਖਣੀ
ਭਾਵੇਂ ਸੀਡੀ ਗੀਤਾਂ ਵਾਲੀ ਸਾਰੀ ਬੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਰਾਮਦੇਵ ਦਿਆ ਬੀਕੀ ਜਾਂ ਦਾਤ ਨਾ
ਹੋ ਜੱਟਾ ਤੇਰੀ ਸੋਹਣੀ ਕਦੇ ਹਾੜੀ ਵੀਕੇ ਨਾ
ਜਾਂ ਦਾਤ ਨਾ.. ਹਾੜੀ ਵੀਕੇ ਨਾ..
ਜਾਂ ਦਾਤ ਨਾ.. ਹਾੜੀ ਵੀਕੇ ਨਾ