Faida Chak Gayi

Mani Kakra

ਮੈਂ ਕਿਹਾ ਪਿਆਰ ਪੂਰ ਮੇਰੇ ਬਸ ਦੀ ਗੱਲ ਨੀਂ
ਕਹਿੰਦੀ ਇੱਕ ਵਾਰੀ ਕਰਕੇ ਤਾ ਦੇਖ
ਮੈਂ ਕਿਹਾ ਮੈਂ ਬੰਦਾ ਬੜਾ ਗਲਤ ਆ
ਮੈਨੂੰ ਜ਼ਰਨਾ ਬੜਾ ਔਖਾ
ਮਰਜਾਣੀ ਕਹਿੰਦੀ ਮੈਂ ਜਰਲਾਗੀਂ
ਮੈਂ ਕਿਹਾ ਫਿਰ ਕਿਹਾ ਉਹਨੂੰ
ਮੈ ਕਿਹਾ ਰਹਿਣ ਦੇ ਯਾਰ ਛੱਡ ਕੇ ਦੇਖ
ਕਹਿੰਦੀ ਇੱਕ ਵਾਰੀ ਅੱਖਾਂ 'ਚ ਅੱਖਾਂ
ਤਾਂ ਪਾ ਕੇ ਦੇਖ ਲੈ ਕੁਤਿਆ
ਤੇ ਮੈਂ ਪਾ ਲਾਈਆਂ ਫਿਰ
ਫਿਰ ਅਸਾਂ ਨੂੰ ਪਿਆਰ ਹੋ ਗਿਆ ਜੀ
ਫਿਰ ਕੀ ਹੋਣਾ ਸੀ
ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ
ਗੈਰੀ ਸੰਧੂ ਫਿਰ ਮਾੜਾ
ਚਲੋ ਕੋਈ ਗੱਲ ਨੀਂ
ਜਿੱਥੇ ਐਨੀਆਂ ਬਦਨਾਮੀਆਂ
ਇੱਕ ਬਦਨਾਮੀ ਹੋਰ ਸਈ
ਵੈਸੇ ਵੀ ਜ਼ਿੰਦਗੀ ਬੜੀ ਛੋਟੀ ਐ

ਮੈ ਬੇਫ਼ਿਕਰਾ ਜਿਹਾ ਹੋ ਗਿਆ ਸੀ
ਨੀ ਦਿਲ ਤੇਰੇ ਨਾਲ ਲਾਕੇ
ਮੈਂ ਰਿਸ਼ਤੇ ਵੀ ਸਭ ਭੁੱਲ ਗਿਆ ਸੀ
ਤੈਨੂੰ ਅਪਣਾ ਬਣਾਕੇ
ਮੈਨੂੰ ਅਪਣਾ ਤੂੰ ਕਹਿਕੇ
ਤਨ ਮਨ ਮੇਰਾ ਲੈਕੇ
ਮੈਨੂੰ ਆਪਣਾ ਤੂੰ ਕਹਿਕੇ
ਤਨ ਮਨ ਮੇਰਾ ਲੈਕੇ
ਨੀ ਤੂੰ ਛੇਤੀ ਅੱਕ ਗਈ
ਹਾਏ ਛੇਤੀ ਅੱਕ ਗਈ
ਮੇਰੇ ਤੂੰ ਪਿਆਰਾਂ ਦਾ
ਕੀਤੇ ਇਤਬਾਰਾਂ ਦਾ
ਹਾਏ ਫਾਇਦਾ ਚੱਕ ਗਈ
ਫ਼ਾਇਦਾ ਚੱਕ ਗਈ
ਆ ਆ ਆ ਆ ਆ
ਨੀ ਮੈਂ ਫੈਸਲੇ ਜਿੰਦਗੀ ਦੇ
ਤੇਰੇ ਹੱਕ ਵਿੱਚ ਛੱਡੀ ਬੈਠਾ ਸੀ
ਸਾਫ ਦਿਲ ਸੀਗਾ ਸ਼ੀਸ਼ੇ ਵਰਗਾ
ਸਾਰੇ ਸੱਕ ਵੀ ਮੈਂ ਕੱਢੀ ਬੈਠਾ ਸੀ
ਤੂੰ ਰੱਬ ਦਾ ਭੇਸ ਬਣਾਕੇ
ਭੇਦ ਦਿਲਾਂ ਦੇ ਪਾ ਕੇ
ਰੱਬ ਦਾ ਭੇਸ ਬਣਾਕੇ
ਭੇਦ ਦਿਲਾਂ ਦੇ ਪਾ ਕੇ
ਅਜਮਾ ਸਾਰੇ luck ਗਈ
ਅਜਮਾ luck ਗਈ
ਮੇਰੇ ਤੂੰ ਪਿਆਰਾਂ ਦਾ
ਕੀਤੇ ਇਤਬਾਰਾਂ ਦਾ
ਹਾਏ ਫਾਇਦਾ ਚੱਕ ਗਈ
ਫ਼ਾਇਦਾ ਚੱਕ ਗਈ
ਹ੍ਮ ਹ੍ਮ ਹ੍ਮ
ਪੈਰਾਂ ਥੱਲੇ ਜਿੰਦਗੀ ਨੂੰ ਰੋਲ ਕੇ
ਜਾ ਕੇ ਲੱਗ ਗਈ ਏ ਆਪ ਤੂੰ ਕਿਨਾਰੇ
ਪੈਰਾਂ ਥੱਲੇ ਜਿੰਦਗੀ ਨੂੰ ਰੋਲ ਕੇ
ਜਾ ਕੇ ਲੱਗ ਗਈ ਆਪ ਤੂੰ ਕਿਨਾਰੇ
ਮਨੀ ਕਾਕੜਾਂ ਦਾ ਫੀਲ ਹੁਣ ਕੱਲਾ ਕਰਦਾ
ਹਰ ਸ਼ਹਿ ਵਿੱਚੋਂ ਲੱਭਦਾ ਸਹਾਰੇ
ਹੋ ਮੈਨੂੰ ਲਾਕੇ ਝੂਠਾ ਲਾਰਾ
ਹੁਣ ਕਹਿੰਦੀ ਗੈਰੀ ਮਾੜਾ
ਪਹਿਲਾਂ ਲਾਕੇ ਝੂਠਾ ਲਾਰਾ
ਹੁਣ ਕਹਿੰਦੀ ਸੰਧੂ ਮਾੜਾ
ਕਰ ਸੁਪਨੇ ਫੂਕ ਗਈ
ਹਾਏ ਸੁਪਨੇ ਫੂਕ ਗਈ
ਮੇਰੇ ਤੂੰ ਪਿਆਰਾਂ ਦਾ
ਕੀਤੇ ਇਤਬਾਰਾਂ ਦਾ
ਹਾਏ ਫਾਇਦਾ ਚੱਕ ਗਈ
ਫ਼ਾਇਦਾ ਚੱਕ ਗਈ
ਫ਼ਾਇਦਾ ਚੱਕ ਗਈ
ਫ਼ਾਇਦਾ ਚੱਕ ਗਈ (ਲਵੀ ਅਖਤਰ)
ਹੋ ਹੋ ਯੇਹ ਯੇਹ ਯੇਹ ਯੇਹ

Curiosità sulla canzone Faida Chak Gayi di Garry Sandhu

Chi ha composto la canzone “Faida Chak Gayi” di di Garry Sandhu?
La canzone “Faida Chak Gayi” di di Garry Sandhu è stata composta da Mani Kakra.

Canzoni più popolari di Garry Sandhu

Altri artisti di Film score