Ego

Pinka

ਮੌਤ ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਗੁੱਡੀ ਚੜੀ ਅਸਮਾਨੀ ਜੱਟ ਥੱਲੇ ਤਾਰਦੀ
ਮੌਤ ਮਾਰਦੀ ਨਾ..
ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾ ਹੋ ਹਉਮੈ ਮਾਰਦੀ
ਹਏ..

ਆਖੇ ਮੇਰੇ ਨਾਲੋ ਵੱਧ ਕਿ ਦਲੇਰੀ ਕਿੱਥੇ ਐ
ਮੇਰੇ 7 ਲਾਖ ਵਾਲੀ ਗੱਡੀ ਤੇਰੀ ਕਿੱਥੇ ਐ

ਆਖੇ ਮੇਰੇ ਨਾਲੋ ਵੱਧ ਕਿ ਦਲੇਰੀ ਕਿੱਥੇ ਐ
ਮੇਰੇ 7 ਲਾਖ ਵਾਲੀ ਗੱਡੀ ਤੇਰੀ ਕਿੱਥੇ ਐ

ਕਦੇ ਵੇਖ ਦੀ ਨਾ ਇੱਜਤ ਤੋਂ ਵੀ ਪੱਕੇ ਯਾਰ ਦੀ
ਮੌਤ ਮਾਰਦੀ ਨਾ..
ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾ ਹੋ ਹਉਮੈ ਮਾਰਦੀ
ਹਏ..

ਉੱਨੇ ਮੇਰਾ ਕਿ ਸਵਾਰੇਯਾ ਜੋ ਓਹਦਾ ਮੇ ਸਵਾਰਾ
ਐਵੇਂ ਕਿਸੇ ਦੀ ਆਈ ਤੇ ਕਦੋ ਖੁਦ ਨੂ ਮੇ ਮਾਰਾ

ਉੱਨੇ ਮੇਰਾ ਕਿ ਸਵਾਰੇਯਾ ਜੋ ਓਹਦਾ ਮੇ ਸਵਾਰਾ
ਐਵੇਂ ਕਿਸੇ ਦੀ ਆਈ ਤੇ ਕਦੋ ਖੁਦ ਨੂ ਮੇ ਮਾਰਾ
ਕੇਰੀ ਵਖਤੀਯਾ ਲੋਹਾ ਤੂ ਤੋ ਵਿਚ ਉਤਾਰਦੀ

ਮੌਤ ਮਾਰਦੀ ਨਾ..
ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾ ਹੋ ਹਉਮੈ ਮਾਰਦੀ
ਹਏ..

Pinka ਰਖਦਾ ਨਾ ਪੈਸੇ ਰੰਗ ਰੂਪ ਦਾ ਗਰੂਰ
ਜੇਹੜਾ ਕਰਦਾ ਗੁਮਾਨ ਰਬ ਤੋੜਦਾ ਜਰੂਰ
Pinka ਰਖਦਾ ਨਾ ਪੈਸੇ ਰੰਗ ਰੂਪ ਦਾ ਗਰੂਰ
ਜੇਹੜਾ ਕਰਦਾ ਗੁਮਾਨ ਰਬ ਤੋੜਦਾ ਜਰੂਰ
ਤਾਹੀਂ ਓ ਦੁਨੀਆਂ Sandhu ਦੇ ਉੱਤੋ ਦਿਲ ਵਾਰਦੀ
ਮੌਤ ਮਾਰਦੀ ਨਾ..
ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾਂ Ego ਮਾਰਦੀ
ਮੌਤ ਮਾਰਦੀ ਨਾ ਬੰਦੇ ਨੂ ਤਾ ਹੋ ਹਉਮੈ ਮਾਰਦੀ
ਹਏ..

Curiosità sulla canzone Ego di Garry Sandhu

Chi ha composto la canzone “Ego” di di Garry Sandhu?
La canzone “Ego” di di Garry Sandhu è stata composta da Pinka.

Canzoni più popolari di Garry Sandhu

Altri artisti di Film score