Driver

Beat Minister, Veet Baljit

ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ
ਭਾਵੇ 100-100 dollar ਚੱਕਦਾ ਨੀ ਇਕ ਇਕ ਗੇੜੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ

ਜਦੋ ਹੱਥ steering ਤੇ ਜਾਂਦਾ ਮੈਨੂ ਤੇਰੀ feeling ਔਂਦੀ ਆ

ਜਦੋ ਹੱਥ steering ਤੇ ਜਾਂਦਾ ਮੈਨੂ ਤੇਰੀ feeling ਔਂਦੀ ਆ
ਕੀ ਦਸਾ ਤੈਨੂੰ ਹਾਣ ਦੀਏ ਮੈਨੂ ਜੀਉੰਦੇ ਮਾਰ ਮੁਕੋਂਦੀ ਆ
ਓਦੋ ਪੁਰਜਾ ਕਮ ਨੀ ਕਰਦਾ ਸੇਰ ਮੇਰੇ ਦਾ

ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ

Dashboard ਤੇ ਫੋਟੋ ਤੇਰੀ ਰਖੀ ਏ ਚਿਪਕਾ ਕੇ ਨੀ

Dashboard ਤੇ ਫੋਟੋ ਤੇਰੀ ਰਖੀ ਏ ਚਿਪਕਾ ਕੇ ਨੀ
ਓ ਵੀ ਸਾਲੀ ਹਸਦੀ ਰੇਹੰਦੀ ਨਿਰੇ ਵਿਛੋੜੇ ਪਾਕੇ ਨੀ

ਪਰ ਮੋਹ ਜੇਹਾ ਆ ਈ ਜਾਂਦਾ ਨੀ ਭੋਲੇ ਚੇਹਰੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ

ਨਿੱਤ red ਬੱਤੀ ਤੇ ਅੜ ਜਾਂਦਾ ਤੇਰੇ ਖਿਆਲਾਂ ਦੇ ਵਿਚ ਵੀਤ ਕੁੜੇ

ਨਿੱਤ red ਬੱਤੀ ਤੇ ਅੜ ਜਾਂਦਾ ਤੇਰੇ ਖਿਆਲਾਂ ਦੇ ਵਿਚ ਵੀਤ ਕੁੜੇ
ਨਾਲੇ fm ਤੇ ਸੁਣਦਾ ਰੇਹੰਦਾ ਗੈਰੀ ਸੰਧੂ ਦੇ ਗੀਤ ਕੁੜੇ
ਤੇਰਾ favorite ਗਾਣਾ ਆਈਆ ਨੀ ਅਜ ਸਵੇਰੇ ਦਾ

ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ
ਭਾਵੇ 100-100 dollar ਚੱਕਦਾ ਇਕ ਇਕ ਗੇੜੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ
ਸੜਕਾਂ ਤੇ ਚਿੱਤ ਨਹੀਂ ਲਗਦਾ driver ਤੇਰੇ ਦਾ

Curiosità sulla canzone Driver di Garry Sandhu

Chi ha composto la canzone “Driver” di di Garry Sandhu?
La canzone “Driver” di di Garry Sandhu è stata composta da Beat Minister, Veet Baljit.

Canzoni più popolari di Garry Sandhu

Altri artisti di Film score