Chingari

Gurinder

ਸਾਡੇ ਬਚਦੇ ਨੇ ਸਾਹ ਥੋਡੀ ਜ਼ਿਹਰ ਤੂ ਪੀਲਾ ਜਾ
ਨੀ ਮੈਂ ਜਲੇਯਾ ਨੀ ਹਾਲੇ ਚਿੰਗਾਰੀ ਹੋਰ ਲਾ ਜਾ
ਸਾਡੇ ਬਚਦੇ ਨੇ ਸਾਹ ਸਾਡੇ ਬਚਦੇ ਨੇ ਸਾਹ
ਸਾਡੇ ਵਿਹਡੇਯਾ ਤੇ ਚਾਧਦਾ ਤੂ
ਸੂਰਜ ਵੀ ਖੋ ਲੇ
ਇਕ ਹਂਜੁਆ ਦਾ ਦੀਵਾ ਸਾਡੇ
ਨੈਨਾ ਚੋਂ ਪਰੋ ਲੇ
ਸਾਡੀ ਜ਼ਿੰਦਗੀ ਨੂ ਮੱਸੇਯਾ ਦੀ
ਰਾਤ ਤੂ ਬਣਜਾ
ਨੀ ਮੈਂ ਜਲੇਯਾ ਨੀ ਹਾਲੇ
ਚਿੰਗਾਰੀ ਹੋਰ ਲਾਜਾ
ਸਾਡੇ ਬਚਦੇ ਨੇ ਸਾਹ
ਸਾਡੇ ਬਚਦੇ ਨੇ ਸਾਹ

ਸਾਡੀ ਜ਼ਿੰਦਗੀ ਆਏ ਤੇਰੀ ਤੇਰੇ ਨਾਮ ਕਰ ਜਾਣੀ
ਤੇਰੇ ਨਾਮ ਨਾਮ ਹੀ ਸਵੇਰੇ ਤੇ ਸ਼ਾਮ ਕਰ ਜਾਣੀ
ਗੁਰਵਿਂਦੇਰ ਨੂ ਯਾਦਾਂ ਵਾਲੀ ਭਾਤਤਿ ਵਿਚ ਪਾ ਜਾ
ਨੀ ਮੈਂ ਜਲੇਯਾ ਨੀ ਹਾਲੇ ਚਿੰਗਾਰੀ ਹੋਰ ਲਾਜਾ
ਸਾਡੇ ਬਚਦੇ ਨੇ ਸਾਹ
ਸਾਡੇ ਬਚਦੇ ਨੇ ਸਾਹ

ਸਾਡੇ ਜ਼ਖਮਾਂ ਨੂ ਛਹੇਡ ਕੇ ਨਾਸੂਰ ਕਰਦੇ
ਸਾਡੀ ਸੁੱਕੀ ਜਾਂਦੀ ਆਖ ਵਿਚ ਖੂਨ ਭਰ ਦੇ
ਸਾਡੀ ਮੁੱਕੀ ਹੋਏ ਦਾਵਾਟ ਵਿਚ
ਹੰਜੂ ਹੋਰ ਪਾ ਜਾ
ਨੀ ਮੈਂ ਜਲੇਯਾ ਨੀ ਹਾਲੇ
ਚਿੰਗਾਰੀ ਹੋਰ ਲਾਜਾ
ਸਾਡੇ ਬਚਦੇ ਨੇ ਸਾਹ
ਸਾਡੇ ਬਚਦੇ ਨੇ ਸਾਹਾ

Curiosità sulla canzone Chingari di Garry Sandhu

Chi ha composto la canzone “Chingari” di di Garry Sandhu?
La canzone “Chingari” di di Garry Sandhu è stata composta da Gurinder.

Canzoni più popolari di Garry Sandhu

Altri artisti di Film score