Brick

TARI BANWALIPURIA

ਮਿੱਤਰਾਂ ਨੂੰ ਆਪਣਾ ਬਣਾ ਕੇ ਦੇਖ ਲੈ
ਦਿਲ ਨਾਲ ਦਿਲ ਨੂੰ ਵਟਾ ਕੇ ਦੇਖ ਲੈ
ਮਿੱਤਰਾਂ ਨੂੰ ਆਪਣਾ ਬਣਾ ਕੇ ਦੇਖ ਲੈ
ਦਿਲ ਨਾਲ ਦਿਲ ਨੂੰ ਵਟਾ ਕੇ ਦੇਖ ਲੈ
ਨਾਮ ਜ਼ਿੰਦਗੀ ਲਵਾ ਦੇਵਾਂਗੇ ਸਾਰੀ
ਨਾਮ ਜ਼ਿੰਦਗੀ ਲਵਾ ਦੇਵਾਂਗੇ ਸਾਰੀ
ਨੀ ਪੱਕੀ ਹੁੰਦੀ ਇੱਟ ਵਰਗੀ
ਨੀ ਪੱਕੀ ਹੁੰਦੀ ਇੱਟ ਵਰਗੀ
ਆਜਾ ਵੇਖ ਲੈ ਪੰਜਾਬੀਆਂ ਦੀ ਯਾਰੀ
ਓ ਪੱਕੀ ਹੁੰਦੀ ਇੱਟ ਵਰਗੀ
ਆਜਾ ਵੇਖ ਲੈ ਪੰਜਾਬੀਆਂ ਦੀ ਯਾਰੀ

ਅਸੀਂ ਲੱਗੀਆਂ ਨਿਭਾਉਣ ਵਾਲੇ ਸੂਰਮੇ
ਬੋਲ ਕਢ ਕੇ ਪੁਗਾਉਣ ਵਾਲੇ ਸੂਰਮੇ
ਅਸੀਂ ਲੱਗੀਆਂ ਨਿਭਾਉਣ ਵਾਲੇ ਸੂਰਮੇ
ਬੋਲ ਕਢ ਕੇ ਪੁਗਾਉਣ ਵਾਲੇ ਸੂਰਮੇ
ਫਾੜ ਮਾਰੀਏ ਨਾ ਫੋਕੀ, ਸਾਰੇ ਜਾਣਦੇ ਨੇ ਲੋਕੀ
ਫਾੜ ਮਾਰੀਏ ਨਾ ਫੋਕੀ, ਸਾਰੇ ਜਾਣਦੇ ਨੇ ਲੋਕੀ
ਓ ਕਾਇਮ ਰਖੀਏ ਸਦਾ ਸਰਦਾਰੀ
ਨੀ ਪੱਕੀ ਹੁੰਦੀ ਇੱਟ ਵਰਗੀ
ਨੀ ਪੱਕੀ ਹੁੰਦੀ ਇੱਟ ਵਰਗੀ
ਆਜਾ ਵੇਖ ਲੈ ਪੰਜਾਬੀਆਂ ਦੀ ਯਾਰੀ
ਓ ਪੱਕੀ ਹੁੰਦੀ ਇੱਟ ਵਰਗੀ
ਆਜਾ ਵੇਖ ਲੈ ਪੰਜਾਬੀਆਂ ਦੀ ਯਾਰੀ

ਸਾਡੇ ਚਰਚੇ ਨੇ ਬਿੱਲੋ ਸਰੇਆਮ ਨੀ
ਓ ਪੂਰਾ ਚੱਲਦਾ ਏ GV ਦਾ ਵੀ ਨਾਮ ਨੀ
ਸਾਡੇ ਚਰਚੇ ਨੇ ਬਿੱਲੋ ਸਰੇਆਮ ਨੀ
ਓ ਪੂਰਾ ਚੱਲਦਾ ਏ GV ਦਾ ਵੀ ਨਾਮ ਨੀ
ਰਖੂ ਜਾਂ ਤੋਂ ਪਿਆਰੀ ਬੰਵਲਿਪੁਰ Tari
ਰਖੂ ਜਾਂ ਤੋਂ ਪਿਆਰੀ ਬੰਵਲਿਪੁਰ Tari
ਜਿਵੇਂ ਰਖਦੀ ਪਾ ਸੂਰਮਾ ਕੁਵਾਰੀ
ਨੀ ਪੱਕੀ ਹੁੰਦੀ ਇੱਟ ਵਰਗੀ
ਨੀ ਪੱਕੀ ਹੁੰਦੀ ਇੱਟ ਵਰਗੀ
ਆਜਾ ਵੇਖ ਲੈ ਪੰਜਾਬੀਆਂ ਦੀ ਯਾਰੀ
ਓ ਪੱਕੀ ਹੁੰਦੀ ਇੱਟ ਵਰਗੀ
ਆਜਾ ਵੇਖ ਲੈ ਪੰਜਾਬੀਆਂ ਦੀ ਯਾਰੀ
ਓ ਪੱਕੀ ਹੁੰਦੀ ਇੱਟ ਵਰਗੀ
ਆਜਾ ਵੇਖ ਲੈ ਪੰਜਾਬੀਆਂ ਦੀ ਯਾਰੀ

Curiosità sulla canzone Brick di Garry Sandhu

Chi ha composto la canzone “Brick” di di Garry Sandhu?
La canzone “Brick” di di Garry Sandhu è stata composta da TARI BANWALIPURIA.

Canzoni più popolari di Garry Sandhu

Altri artisti di Film score