Theth Punjaban [The Boss Lady]

Baani Sandhu

Gur Sidhu Music!

ਹੋ ਮੋਟੇ ਮੋਟੇ ਨੈਣ ਜੱਟੀ ਦੇ
ਹੁੰਦੇ ਚਰਚੇ ਰਹਿਣ ਜੱਟੀ ਦੇ
ਨਾਜ਼ੁਕ ਲੱਕ ਤੇ ਭਰੀਆਂ ਮੜਕਾਂ
ਮਹਿੰਗੇ ਇਤਰ ਨਾਲ ਮਹਿਕਾਂ ਸੜਕਾਂ
ਹੋ ਪਾਉਂਦੀ ਸੂਟ ਸਵਾ ਕੇ ਕਾਲੇ
ਰੌਲੇ ਛਿੱਡ ’ਗੇ ਲੱਗ ਗਏ ਤਾਲੇ
ਹੋ ਭਰੀ ਜਵਾਨੀ ਉੱਤੋਂ ਅੱਲ੍ਹੜ
ਕਿਥੇ ਦੱਬਦੀ ਐ
ਕਿਥੇ ਦੱਬਦੀ ਐ
ਹੋ ਠੇਠ ਪੰਜਾਬਣ ਪੰਜਾਬਣ
ਠੇਠ ਪੰਜਾਬਣ
ਹੋ ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ ਲੱਗਦੀ ਐ
ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ ਲੱਗਦੀ ਐ

ਹੋ ਸੂਟ ’ਆਂ ਦੇ ਹੀਰ ਐ ਜੱਟੀ
ਟੇਡੇ ਪਾਉਂਦੀ ਚੀਰ ਐ ਜੱਟੀ
Phantom ਉੱਤੇ ਲਾਉਂਦੀ ਗੇੜੇ
ਲੱਗੇ ਨਾ ਕੋਈ ਨੇਹੜੇ ਤੇਹੜੇ
ਹੋ ਸੂਟ ’ਆਂ ਦੇ ਹੀਰ ਐ ਜੱਟੀ
ਟੇਡੇ ਪਾਉਂਦੀ ਚੀਰ ਐ ਜੱਟੀ
Phantom ਉੱਤੇ ਲਾਉਂਦੀ ਗੇੜੇ
ਲੱਗੇ ਨਾ ਕੋਈ ਨੇਹੜੇ ਤੇਹੜੇ
ਫਿੱਟ ਨਾਰ ਨੇ ਦੱਬਤੀ ਕਿੱਲੀ
ਥੰਮ ਗਿਆ Bombay ਹਿਲ ਗਈ ਦਿੱਲੀ
ਪਾਉਣੇ ਛੇਹ ਫੁਟ ਕਦ ਦੇ ਉੱਤੇ
ਅੱਖ ਜੋ ਜਾਗਦੀ ਐ
ਹੋ ਠੇਠ ਲਾਹੌਰਾਂ ਲਾਹੌਰਾਂ
ਠੇਠ ਲਾਹੌਰਾਂ
ਹੋ ਠੇਠ ਲਾਹੌਰਾਂ ਲੱਗਦੀ ਐ
ਕੁੜੀ ਠੇਠ ਲਾਹੌਰਾਂ ਲੱਗਦੀ ਐ
ਠੇਠ ਲਾਹੌਰਾਂ ਲੱਗਦੀ ਐ
ਕੁੜੀ ਠੇਠ ਲਾਹੌਰਾਂ ਲੱਗਦੀ ਐ

ਓ ਗਬਰੂ ਦਾ ਵੀ ਰੋਲਾ ਛਿੜ ਦਾ
ਜਦ ਵੀ ਗੱਲਾ ਤੁਰਦਿਆਂ ਨੇ
Cherry ਵਰਗੀਆਂ ਨਾਰਾ ਵੀ ਕੁਲਫ਼ੀ ਵਾਂਗੂ ਖੁਰ ਦੀਆਂ ਨੇ

ਅੱਗੇ ਪਿਛੇ ਫਿਰਨ ਬਥੇਰੇ ਹੋ ਜਜਬਾਤੀ ਲਾਉਂਦੇ ਗੇੜੇ

Low gear ਤੋਂ top ਚ ਪਾਉਂਦਾ
ਗੇੜੀਆਂ ਦਾ ਜੱਟ ਮੂਲ ਪਵਾਵਾਉਂਦਾ

ਜੱਟੀ ਦੀ ਏ ਅੱਪਰੋਚ ਏ ਉਚੀ
ਕਦੇ ਸ਼ਨੇਲ ਤੇ ਕਦੇ ਏ Gucci

ਪਤਾ ਜੇ ਕਰਨਾ Dhillon ਵਾਰੇ ਸ਼ਹਿਰ Toronto ਆ ਕੇ ਪੁਛੀ
ਹੋਰ ਕਿਸੇ ਨਾਲ ਜਚਦੀ ਨੀ ਤੂ ਹੋਰ ਕਿਸੇ ਨਾਲ ਜਚਦੀ ਨੀ ਤੂ
ਨੀ ਤੂ ਜੱਟ ਨਾਲ ਹੀ ਫਬ ਦੀ ਏ
ਠੇਠ ਪੰਜਾਬਣ ਲਗਦੀ ਏ ਕੁੜੀ
ਠੇਠ ਪੰਜਾਬਣ ਲਗਦੀ ਏ
ਠੇਠ ਪੰਜਾਬਣ ਲਗਦੀ ਏ ਕੁੜੀ
ਠੇਠ ਪੰਜਾਬਣ ਲਗਦੀ ਏ

ਓ ਜਦੋ ਕਰਓੋਂਦੀ ਅੱਤ ਕਰਓੋਂਦੀ
ਸਸਤੀ ਚੀਜ਼ ਨਾ ਜੱਟੀ ਪੌਂਦੀ
ਕਰਤੇ ਫੈਲ ਜੋ ਅੱਜ ਦੇ ਫੈਸ਼ਨ
ਚਾਰੇ ਪੈਸੇ ਮੇਰੇ ਹੀ passion
ਗੋਰਾ ਰੰਗ ਦੇਖ ਕਿਹਦੇ ਲਾਟ ਜੋ ਅੱਗ ਦੀ ਏ
ਓ ਠੇਠ ਲਾਹੋਰਾਂ
ਠੇਠ ਲਾਹੋਰਾਂ ਲਗਦੀ ਏ ਕੁੜੀ
ਠੇਠ ਪੰਜਾਬਣ ਲਗਦੀ ਏ
ਹੋ ਠੇਠ ਪੰਜਾਬਣ ਲੱਗਦੀ ਐ ਕੁੜੀ
ਕੁੜੀ ਠੇਠ ਪੰਜਾਬਣ ਲੱਗਦੀ ਐ
ਠੇਠ ਪੰਜਾਬਣ ਲੱਗਦੀ ਐ ਕੁੜੀ
ਠੇਠ ਪੰਜਾਬਣ ਲੱਗਦੀ ਐ
ਠੇਠ ਪੰਜਾਬਣ ਲੱਗਦੀ ਐ ਕੁੜੀ
ਠੇਠ ਪੰਜਾਬਣ

Canzoni più popolari di Baani Sandhu

Altri artisti di Dance music