Lala Lala

Kaptaan

ਲਾਲਾ ਲਾਲਾ Desi Crew!

ਜੇ ਮੈਂ ਘਰੋਂ ਨਿਕਲਾਂ ਵੇ ਬਣ ਬੇਗੀ ਪਾਨ ਦੀ
ਤੇ ਉੱਤੋਂ ਅੰਖ ਬਿੱਲੀ shade ਮਾਰੇ ਵੇ ਰਕਾਨ ਦੀ
ਤੂੰ ਵੀ ਚੱਕ ਸ਼ਹਿਰ ਆਇਆ ਹੋ ਮੈਂ GMC ਤੇ
Shine ਮਾਰੇ ਕੁੜਤਾ ਤੇ ਅੰਖ ਹੋਏ dim ਜੀ
ਤੇ ਉੱਤੋਂ ਬੀਨ ਲੱਗੀ ਤੇਰੇ ਲੱਕ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾਵੱ ਟ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਮੰਡੀਰ ਲੱਟੂ ਹੋਈ ਜਿਦੇ ਲੱਕ ਤੇ ਪਈ ਐ
ਓਹਦੀ ਕੋਕੇ ਆਲੀ ਆਕੜ ਵੇ ਨੱਕ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ

ਤੂੰ ਹੋਇਆ ਬਦਮਾਸ਼ੀ ਚ ਜਦੋਂ ਦਾ online ਵੇ
ਚੰਗੇ ਚੰਗੇ ਵੈਲੀ ਜੱਟਾ ਹੋ ਗਏ offline ਵੇ
ਪਹਿਨਤੀ ਅੱਖਰ ਆ ਪਵੇ ਸਾਰੇ ਕੱਠੇ ਜੋਡ ਲਾ
ਫੇਰ ਵੀ ਤੂੰ ਚੱਜ ਨਾਲ ਹੁੰਦੀ ਨਹੀਂ define ਵੇ
ਇਕ ਤੇਰੇ ਨਾਲ ਤੁਰੇ ਮਾਲਵੇ ਦੀ ਮੋਰਨੀ
ਤੇ ਦੂਜੀ ਵੇ ਸ਼ੋਕੀਨਾ ਤੇਰੇ ਪੱਟ ਤੇ ਪਈ ਏ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਮੰਡੀਰ ਲੱਟੂ ਹੋਈ ਜਿਦੇ ਲੱਕ ਤੇ ਪਈ ਐ
ਓਹਦੀ ਕੋਕੇ ਆਲੀ ਆਕੜ ਵੇ ਨੱਕ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ

ਫਲੋਰਾਂ ਲਾਇਆ Gucci ਦਾ ਫਲੋਰੋ ਸੈਂਟ ਸੂਟ ਤੇ
ਤੇ ਤੇਰੇ ਪਿੱਛੇ ਮਾਮੇ ਤੇ ਮੇਰੇ ਯਾਹਮੇ ਸ਼ੁਕ ਦੇ
ਤੂੰ ਓਹਦੇ ਦਿਲ ਵਾਲੇ ਤੇ ਨਕਸ਼ੇ ਤੇ ਫਿਰੇ ਬੁੱਕ ਦਾ
ਵੇ ਮੋਟੇ ਮੋਟੇ ਨੈਣ ਜਿਦੇ ਨਕਸ਼ੇ cute ਜਿਹੇ
ਉਹ ਕਦੀ ਤੇਰੀ ਗੱਡੀ ਵਿਚ ਚੜਗੀ ਸ਼ੋਕੀਨਾ
ਵੇ ਚੜ੍ਹਦੀ ਕੁੜੀ ਸਾਰਿਆਂ ਦੀ ਅੰਖ ਤੇ ਪਈ ਆ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਮੰਡੀਰ ਲੱਟੂ ਹੋਈ ਜਿਦੇ ਲੱਕ ਤੇ ਪਈ ਐ
ਓਹਦੀ ਕੋਕੇਆਲੀ ਆਕੜ ਵੇ ਨੱਕ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਤੂੰ ਬੜਿਆ ਦੇ ਕਾਲ ਜੇ ਨੁੰ ਰੱਖੇ ਰਾੜ ਰਾੜ ਕੇ
ਮੇਰੇ ਲਈ ਬਠਿੰਡੇ ਜਦੋਂ ਜਾਨਾ ਗੇੜਾ ਮਾਰ ਕੇ
ਚੀਨੀ ਦਿਆਂ cup’ਆਂ ਵਿਚ ਚੀਨੀ ਪਤੀ ਠੋਕ ਕੇ
ਚਾਅ ਪੀਣਾ ਕਾੜ ਕੇ ਤੇ ਵੈਰੀ ਰੱਖੇ ਸਾਰ ਕੇ
ਕਈ ਚਾਉਂਦੇ ਮੇਰਾ ਨਾ ਤੂੰ ਹੋਵੇ ਕਪਤਾਨ ਵੇ
ਪਰ ਤੇਰੇ ਨਾ ਦੀ ਲੀਕ ਮੇਰੇ ਹੱਥ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਮੰਡੀਰ ਲੌਟ ਹੋਈ ਜਿਦੇ ਲੱਕ ਤੇ ਪਈ ਐ
ਓਹਦੀ ਕੋਕੇ ਆਲੀ ਆਕੜ ਵੇ ਨੱਕ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ
ਤੇ ਫੇਰ ਜੱਟਾ ਲਾਲਾ ਲਾਲਾ ਵੱਟ ਤੇ ਪਈ ਐ

Curiosità sulla canzone Lala Lala di Baani Sandhu

Chi ha composto la canzone “Lala Lala” di di Baani Sandhu?
La canzone “Lala Lala” di di Baani Sandhu è stata composta da Kaptaan.

Canzoni più popolari di Baani Sandhu

Altri artisti di Dance music