Like Me

Amrit Maan

Desi Crew Desi Crew Desi Crew Desi Crew

ਟੰਗਿਆ Dior ਵੇ
ਜੱਟੀ ਦੀ ਆ ਟੌਰ ਵੇ
ਤੈਨੂੰ ਇਕ ਚੁਣਿਆਂ
ਫਿਰਦੇ ਆ ਹੋਰ ਵੇ
ਸੂਟ ਭਾਵੇਂ Jean ਵੇ
ਨਿਰੀ ਨਮਕੀਨ ਵੇ
ਸਲਾਹਾਂ ਮੇਥੋ ਲੈਂਦੀਆਂ ਜੋ ਬਹੁਤੀਆਂ ਨੇ lean ਵੇ
ਲੱਗਦਾ ਐ ਮੈਨੂੰ ਤਾਂ ਵਪਾਰ ਮੱਖਣਾ
ਅਜ ਤਾਈ ਹੋਇਆ ਨਹੀਓ ਪਿਆਰ ਮੱਖਣਾ
ਉਂਝ ਜੱਟੀ ਨੁੰ ਤੂੰ ਜੱਚ ਗਿਆ 1.1/5 ਮਿੰਟ ਚ
ਲਾਕੇ ਐਨਕ ਤੂੰ ਕਰ ਗਿਆ ਵਾਰ ਮੱਖਣਾ

ਉਹ ਜੁਸਾ 6 ਫੁੱਟਦਾ ਪਕਾ ਜਟ ਗੁੱਟ ਦਾ
ਯਾਰਾਨਾ ਤੇਰੇ ਨਾਲ ਨੀ
ਹੁਣ ਕਿੱਥੇ ਟੁੱਟਦਾ
ਨੀ ਗੱਡੀ ਆ crore ਦੀ
ਤੈਨੂੰ ਦੇਖਦੀ ਮੋੜ ਤੀ
ਕੁੜੀਆਂ ਦੀ ਆਸ ਮੈਂ ਨੀ ਪੈਂਦੀ ਸੱਟੇ ਤੋੜ ਤੀ
ਨੀ ਸੋਹ ਲੱਗੇ ਬਾਬੇ ਨੁੰ ਵੀ ਜੱਚ ਗਈ ਆ ਤੈਂ
ਨੀ ਮੇਰੀ ਜਿਹੀ ਤੂੰ ਨੀ ਤੇਰਾ ਜੇਹਾ ਮੈਂ
ਨੀ ਮੇਰੀ ਜਿਹੀ ਤੂੰ ਨੀ ਤੇਰਾ ਜੇਹਾ ਮੈਂ

ਉਹ ਕਦੇ ਕਦੇ ਗੇੜੀ ਗੁੜਦੀ ਲਾ ਲੈਣੀ ਆ
ਰੇਂਗਲਰ ਪੂਰੀ ਉਹ ਪਜਾ ਲੈਣੀ ਆ
ਹਾਂ ਜਦੋ ਕੀਤੇ ਮੂੜ ਹੋਵੇ ਉੱਚੀ ਆਵਾਜ਼ ਤੇ
ਬਿੰਦਰਖੀਏ ਦੇ ਗਾਨੇ ਵੀ ਬਜਾ ਲੈਣੀ ਆ

ਨੀ ਮੁੱਛ ਦਾ ਸਵਾਲ ਤੂੰ
ਨਿਰੀ ਉਹ ਬਾਲਾਲ ਤੂੰ
ਦੁਨੀ ਬਿੱਲੋ ਜੱਚ ਦੀ ਆ ਕਦੀ ਮੇਰੇ ਨਾਲ ਤੂੰ
ਯਾਰਾਂ ਦੇ ਦੁੱਖ ਤੋਡ ਦੀ
ਸ਼ਰਾਬ ਪਹਿਲੇ ਤੋਡ ਦੀ
ਤੇਰੇ ਨੱਕ ਉੱਤੇ ਨਖਰਾ
ਸਾਡਾ ਨੀ ਗੱਲ ਮੋੜ ਦੀ

ਤੇਰੀ ਹਾਂ ਵਿਚ ਹਾਂ ਜੱਟਾ ਭਰਿਆ ਕਰੂੰ
ਵੇ ਤੇਰੇ ਜਿਹੀ ਮੈਂ ਤੇ ਮੇਰਾ ਜੇਹਾ ਤੂੰ
ਵੇ ਤੇਰੇ ਜਿਹੀ ਮੈਂ ਤੇ ਮੇਰਾ ਜੇਹਾ ਤੂੰ

ਉਹ ਕੁੜਤਾ ਤੇ ਅਸਲਾ unique ਜੱਟੀਏ
ਨੀ ਤੇਰੇ ਮਾਨ ਨੇ ਪਵਾਈ ਪਈ ਆ ਚੀਕ ਜੱਟੀਏ
ਨੀ ਬੋਲ ਬਾਣੀ ਨਾਲ ਬੰਦਾ ਕੀਲ ਲੈਨੇ ਆ
Look ਤੋਆ ਪਾਵੇਂ ਠੀਕ ਠੀਕ ਜੱਟੀਏ

ਵੇ ਅੱਲੜ ਕਵਾਰੀ ਆ
ਗਿੱਧੇ ਚ ਸਰਦਾਰੀ ਆ
ਮੈਂ ਸਾਰੇ ਪਿੱਛੇ ਛੱਡ ਦੇ ਤੇ
ਵੇ ਬੰਬੇ ਆਲੇ ਪੱਟ ਤੇ
ਵੇ ਲਾਡਲੀ ਜਿਹੀ ਵਾਲੀ ਆ
ਕੱਲੀ ਨੁੰ ਕਿੱਲੇ ਚਾਲੀ ਆ
ਹੁੰਦੇ ਮੇਰੇ ਪਿੱਛੇ fire ਤਾ
ਤਾਹੀ ਦਿਨੇ ਹੀ ਦਵਾਲੀ ਆ

ਨੀ ਰੰਗ ਤੇਰਾ ਸੋਹਣੀ ਜੋ ਧੁੱਪੇ ਪਈ ਆ ਰੂੰ
ਨੀ ਤੇਰਾ ਜੇਹਾ ਮੈਂ ਨੀ ਮੇਰੀ ਜਿਹੀ ਤੂੰ
ਨੀ ਤੇਰਾ ਜੇਹਾ ਮੈਂ ਨੀ ਮੇਰੀ ਜਿਹੀ ਤੂੰ

Curiosità sulla canzone Like Me di Baani Sandhu

Chi ha composto la canzone “Like Me” di di Baani Sandhu?
La canzone “Like Me” di di Baani Sandhu è stata composta da Amrit Maan.

Canzoni più popolari di Baani Sandhu

Altri artisti di Dance music