Engagement

Jassi Lokha

ਉਹ ਕੋਕੇ ਜਹੀ ਨਾਰ ਜੱਟਾ easy ਲੈਂਦਾ ਇਹ
24/7 ਯਾਰਾ ਨਾਲ busy ਰਹਿੰਦਾ ਇਹ
ਉਹ ਝੁਮਕੇ ਕੰਨਾਂ ਦੇ ਹਜੇ pending ਨੇ ਜੱਟਾ
ਕੀ ਕਰਨੇ ਮੈਂ ਤੇਰੇ set ਕੰਮ ਕਾਰ ਵੇ
Engagement ਤੇਰੀ ਮੇਰੀ ਜੱਟਾ ਹੋਈ
ਕਰਵੋਨਾ ਪੈਂਦਾ ਚੇਤਾ ਤੈਨੂੰ ਵਾਰ ਵਾਰ ਵੇ
ਦੁਨੀਆਂ ਤੋ ਚਾਵੇ ਤੂੰ ਲਕੋ ਕੇ ਰੱਖਣਾ
30 year ਵਾਰ ਗਈਏ ਆ ਤੇਰੀ ਨਾਰ ਵੇ
Engagement ਤੇਰੀ ਮੇਰੀ ਜੱਟਾ ਹੋਈ
ਕਰਵੋਨਾ ਪੈਂਦਾ ਚੇਤਾ ਤੈਨੂੰ ਵਾਰ ਵਾਰ ਵੇ
ਦੁਨੀਆਂ ਤੋ ਚਾਵੇ ਤੂੰ ਲਕੋ ਕੇ ਰੱਖਣਾ
30 year ਵਾਰ ਗਈਏ ਆ ਤੇਰੀ ਨਾਰ ਵੇ

ਉਹ ਮੰਨ ਦੀ ਤੈਨੂੰ ਖੜੀ ਮੁੱਛ ਜੱਚ ਦੀ
ਕਿਉਂ ਲਾਲ ਲਾਲ ਅੱਖ ਜਿਹ ਖੜਾਈ ਰੱਖਦਾ
ਉਹ ਲਾਰਾ ਲੱਪਾ ਲਾਰਾ ਲੱਪਾ ਲੈ ਰੱਖਦਾ
ਤੇਰੀ ਯਾਰਾ ਦੀ ਮੈਂ ਭਾਬੀ ਕਿਉਂ ਭੁਲਾਈ ਰੱਖਦਾ
ਉਹ ਭੁੱਲ ਗਿਆ ਹੋਣਾ ਵੇ ਕਰਵਾ ਚੇਤੇ ਵੇ
ਉਹ ਭੁੱਲ ਗਿਆ ਹੋਣਾ ਵੇ ਕਰਵਾ ਚੇਤੇ ਵੇ
ਮੈਂ ਓਹੀ ਆ ਜੋਹ ਪੱਟੀ 4 ਸਾਲ ਵੇ
Engagement ਤੇਰੀ ਮੇਰੀ ਜੱਟਾ ਹੋਈ
ਕਰਵੋਨਾ ਪੈਂਦਾ ਚੇਤਾ ਤੈਨੂੰ ਵਾਰ ਵਾਰ ਵੇ
ਦੁਨੀਆਂ ਤੋ ਚਾਵੇ ਤੂੰ ਲਕੋ ਕੇ ਰੱਖਣਾ
30 year ਵਾਰ ਗਈਏ ਆ ਤੇਰੀ ਨਾਰ ਵੇ
Engagement ਤੇਰੀ ਮੇਰੀ ਜੱਟਾ ਹੋਈ ਆ
ਕਰਵੋਨਾ ਪੈਂਦਾ ਚੇਤਾ ਤੈਨੂੰ ਵਾਰ ਵਾਰ ਵੇ
ਦੁਨੀਆਂ ਤੋ ਚਾਵੇ ਤੂੰ ਲੋਕੋ ਕੇ ਰੱਖਣਾ
30 year ਵਾਰ ਗਈਏ ਆ ਤੇਰੀ ਨਾਰ ਵੇ

ਵੇ ਹਾਲ ਚਾਲ ਹਾਲ ਚਾਲ ਪੌਛ ਲਿਆ ਕਾਰ ਜੱਟਾ
ਏਨੇ ਨਾਲ ਦੁਨੀਆਂ ਨੂੰ ਰਹਿੰਦਾ ਮੈਂ ਕਿਹਾ ਡਰ ਜੱਟਾ
ਲੰਮੇ ਲੰਮੇ ਸੂਟ ਪਾਵਾ ਨੀਵੀਆਂ ਨੇ ਗੱਡੀਆਂ
ਤੇਰੇ ਪਿੱਛੇ ਕਿੰਨੀਆਂ offers ਮੈਂ ਛੱਡਿਆ
ਜੀ ਜੀ ਤਾ ਅਖਾਦੀ ਆ ਇਕ ਦੋ ਕੇ ਵਾਰ ਵੇ
ਬਾਪੂ ਨਾਲ ਪਿਆਰ ਇਹ ਤੇ nature ਦੀ ਕੱਬੀ ਆ
Jassi ਲੋਕੀ ਵਲਦੀ ਜੱਟੀ ਤੇਰੀ ਵਾਲੀ bomb ਆ
ਨਖ਼ਰੇ ਨਾਲ ਅਥਰੇ ਦੇਵਾ ਮਾਰਵੇ
Engagement ਤੇਰੀ ਮੇਰੀ ਜੱਟਾ ਹੋਈ ਆ
ਕਰਵੋਨਾ ਪੈਂਦਾ ਚੇਤਾ ਤੈਨੂੰ ਵਾਰ ਵਾਰ ਵੇ
ਦੁਨੀਆਂ ਤੋ ਚਾਵੇ ਤੂੰ ਲੋਕੋ ਕੇ ਰੱਖਣਾ
30 year ਵਾਰ ਗਈਏ ਆ ਤੇਰੀ ਨਾਰ ਵੇ
Engagement ਤੇਰੀ ਮੇਰੀ ਜੱਟਾ ਹੋਈ ਆ
ਕਰਵੋਨਾ ਪੈਂਦਾ ਚੇਤਾ ਤੈਨੂੰ ਵਾਰ ਵਾਰ ਵੇ
ਦੁਨੀਆਂ ਤੋ ਚਾਵੇ ਤੂੰ ਲੋਕੋ ਕੇ ਰੱਖਣਾ
30 year ਵਾਰ ਗਈਏ ਆ ਤੇਰੀ ਨਾਰ ਵੇ

Curiosità sulla canzone Engagement di Baani Sandhu

Chi ha composto la canzone “Engagement” di di Baani Sandhu?
La canzone “Engagement” di di Baani Sandhu è stata composta da Jassi Lokha.

Canzoni più popolari di Baani Sandhu

Altri artisti di Dance music