8 parche [Remix]

GUR SIDHU, JASSI LOHKA

ਹਾਏ ਵੱਡੇ ਵੱਡੇ ਵੈਲੀ ਪਾਕੇ ਘੁੱਮੇ ਜੇਬਾਂ ਚ
ਜਾਂਦਾ ਨਾ ਧਿਆਨ ਮੇਰਿਯਾ ਪੰਜੇਬਾਂ ਚ
ਵੱਡੇ ਵੱਡੇ ਵੈਲੀ ਪਾਕੇ ਘੁੱਮੇ ਜੇਬਾਂ ਚ
ਜਾਂਦਾ ਨਾ ਧਿਆਨ ਮੇਰਿਯਾ ਪੰਜੇਬਾਂ ਚ
ਕੀਹਦਾ ਕੀਹਦਾ ਐਥੇ ਦੱਸ ਮੂੰਹ ਫਡ ਲਾਂ
ਹੋ ਗਏ ਸ਼ਰੇਆਮ ਤੇਰੇ ਸ਼ਿਅਰ ਚਰਚੇ
ਬੇਬੇ ਬਾਪੂ ਪੁਛਦੇ ਮੁੰਡੇ ਦੀ degree
ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ
ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26 ਆਂ
26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ
ਤੇਰੇ ਕਰਕੇ

ਸਮਝੀ ਨਾ ਭੋਲੀ ਮੈਨੂ ਸਬ ਪਤਾ ਏ
ਕੀਤੇ ਕੀਤੇ ਹੋ ਜਾਂਦੇ ਹੋ ਗਾਯਬ ਦੇ
ਆਏ ਮੇਰੇ ਪਿਛਹੇ ਜਿੰਨੇ ਬਣ ਰੋਮੀਯੋ
ਮੂੜਕੇ ਨਾ ਮਿਲੇ ਚੰਡੀਗੜ੍ਹ map ਤੇ
ਸਮਝੀ ਨਾ ਭੋਲੀ ਮੈਨੂ ਸਬ ਪਤਾ ਏ
ਕੀਤੇ ਕੀਤੇ ਹੋ ਜਾਂਦੇ ਹੋ ਗਾਯਬ ਦੇ
ਆਏ ਮੇਰੇ ਪਿਛਹੇ ਜਿੰਨੇ ਬਣ ਰੋਮੀਯੋ
ਮੂੜਕੇ ਨਾ ਮਿਲੇ ਚੰਡੀਗੜ੍ਹ ਮੈਪ ਤੇ
ਘੁੱਮਦੀ ਮੁਹਾਲੀ ਤੇਰੀ ਤਾਰ ਵੈਰਿਯਾ
ਕਮਭੇ ਦਿਲੇ ਆ ਜੀ ਨਾ ਕਿਸੇ ਨਾਲ ਲੜਕੇ
ਕਮਭੇ ਦਿਲੇ ਆ ਜੀ ਨਾ ਕਿਸੇ ਨਾਲ ਲੜਕੇ
Mom dad ਪੁਛਦੇ ਮੁੰਡੇ ਦੀ degree
ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ
ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26 ਆਂ
26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ

Gur Sidhu music

A to Z ਤੇਰੇ ਸਾਰੇ ਯਾਰ ਜੱਟ ਆ
ਹੋ ਜੱਟਾ ਵਾਲੇ ਦਿਲ ਜੱਟਾਂ ਵਾਲੀ ਮੱਤ ਆ
ਹੋ ਵੈਲੀ ਹੋਯ ਮੁੰਡਾ ਜਿੰਨਾ ਦਾ ਸ਼ਿੰਗਾਰ ਆ
ਹਨ ਉੱਤੋਂ ਲੱਗੀ ਪਿਹਲੀ ਤੇਰੇ ਨਾਲ ਅੱਖ ਨੀ
ਹੋ ਐਦਾਂ ਕਿੱਦਾਂ ਮੇਰਾ ਕੋਈ ਟਾਇਮ ਚੱਕ ਜੂ
ਹੋ on road ਲਵਾ ਓਹ੍ਦੀ ਗੱਡੀ ਡੱਕ ਨੀ
ਹੋ ਐਦਾਂ ਕਿੱਦਾਂ ਮੇਰਾ ਕੋਈ ਟਾਇਮ ਚੱਕ ਜੂ
ਹੋ on road ਲਵਾ ਓਹ੍ਦੀ ਗੱਡੀ ਡੱਕ ਨੀ
ਪੈਂਦਾ ਪੂਰਾ ਰੋਹਬ ਪੌਣੇ ਛੇਹ ਫੁਟ ਦੀ

ਹੋ ਟੂਰੇ ਜਦੋ ਜੱਟ ਤੇਰੇ ਨਾਲ ਨਾਲ ਨੀ
ਭਾਭੀ ਭਾਭੀ ਕਿਹੰਦੇ ਨਾਹੀਓ ਯਾਰ ਥਕਦੇ
ਹੋਰ ਤੂ ਰ੍ਕਾਨੇ ਦੱਸ ਕਿ ਭਾਲਦੀ
ਹੋ ਮੁੰਡੇ ਉੱਤੇ ਚਲਦੀ ਆਂ ਕਯੀ 26 ਆਂ
ਜੱਟ ਨਾਮ ਲਵਾ ਲੂਨ ਤੈਨੂ 26 ਸਾਲ ਦੀ
ਹੋ ਮੁੰਡੇ ਉੱਤੇ ਚਲਦੀ ਆਂ ਕਯੀ 26 ਆਂ
ਜੱਟ ਨਾਮ ਲਵਾ ਲੂਨ ਤੈਨੂ 26 ਸਾਲ ਦੀ

ਜੱਟਾਂ ਜੱਟੀ fan ਤੇਰੀ ਏਸ ਗੱਲ ਤੋਂ
ਤੂ ਯਾਰਾਂ ਪਿਛਹੇ ਲੈਣੇ stand ਛੱਡਦੇ
ਹੁੰਦੀ ਜਿਵੇ ਪੁਲਸ ਪੰਜਾਬ ਭਰਤੀ
ਤੂ ਲੋਡ ਪਯੀ ਤੇ ਯਾਰਾ ਪਿਛਹੇ ਭੱਜਦਾ
ਬੇਸ਼ਕ ਲੜਣੇ ਤੇ ਨਾ ਰੋਕਦੀ
ਪਰ ਜੇ ਕੋਯੀ ਕਰੂ ਤੇਰੇ ਉੱਤੇ ਵਾਰ ਵੇ
ਰਖ ਦੂ ਮੈਂ ਵਿਚਾਲੋ ਊਹਦੀ ਹਿੱਕ ਪਾੜ ਕੇ
ਐਨੀ ਕੁ ਤਾ ਸੀਨੇ ਵਿਚ ਰਖਣ ਖਾਰ ਵੇ
Jassi Lohka Jassi Lohka ਰਹਾ ਜੱਪਦੀ
ਤੇਰੀ ਦੀਦ ਨੁੰ ਹੈ ਦਿਲ 24 ਸੱਤ ਤਰਸੇ
ਬੇਬੇ ਬੇਬੇ ਬੇ ਬੇ ਬੇ
ਬੇਬੇ ਬਾਪੂ ਪੁਛਦੇ ਮੁੰਡੇ ਦੀ degree
ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ
ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26ਆਂ
26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ

Curiosità sulla canzone 8 parche [Remix] di Baani Sandhu

Chi ha composto la canzone “8 parche [Remix]” di di Baani Sandhu?
La canzone “8 parche [Remix]” di di Baani Sandhu è stata composta da GUR SIDHU, JASSI LOHKA.

Canzoni più popolari di Baani Sandhu

Altri artisti di Dance music