Way Bigger

Arjan Dhillon

MXRCI

ਹੋ ਖਾਲ, ਕੱਸੀ, ਟੋਬੇ, ਖੇਤਾਂ ਤਕ ਆਏ ਆਂ
ਨੀ ਖਾਂਦੇ ਸੀਗੇ ਮਿਸੀਆਂ ਸਟੇਕਾਂ ਤੱਕ ਆਏ ਆਂ
ਬਾਈ ਬਾਈ ਹੁੰਦੀ ਸੀਗੀ ਬਰੋਆਂ ਵਿਚ ਫਿਰਦੇ ਆਂ
ਲੋਹ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਹਾਏ ਨੀ ਫਿਰਦੇ ਆਂ ਹਾਏ ਨੀ ਫਿਰਦੇ ਆਂ

ਹਾਏ ਚੋਟੀਆਂ ਤੇ ਖੜੇ ਸੁਹਾਗਿਆਂ ਤੇ ਮਾਨ ਨੀ
ਹਾਏ ਪਾਇਆ ਪਿਆ ਖਾਧਾ ਤੂੰ ਜਾਣੇ ਜਾਨ ਨੀ
ਫਾਰਮ ਟ੍ਰੈਕ ਤੌ ਟਰਾਲੀਆਂ ਤੱਕ ਨੀ
ਗੱਲਾਂ ਹੋਣ ਜੀ ਕੌਣ ਰਸਾਲਿਆਂ ਤੱਕ ਨੀ
ਕਿ ਹੋ ਹੈਲੋ ਹੀਣ ਤੇ ਦੇਖੀ ਫਿਰਦੇ ਸ਼ੋਕੀਨ
ਕਿ ਹੋ ਹੈਲੋ ਹੀਣ ਤੇ ਦੇਖੀ ਫਿਰਦੇ ਸ਼ੋਕੀਨ
ਮਹਿਫਲਾਂ ਵਿਚ ਗਾਉਂਦੇ ਸੀਗੇ ਸ਼ੋਆਂ ਵਿਚ ਫਿਰਦੇ ਆਂ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ

ਹੋ ਪਿੱਛੇ ਹਟ ਪਿੱਛੇ ਕਹਿੰਦੇ ਸਦਾ ਫਿਰਦੇ ਆ
ਹਾਏ ਮਹਿੰਗੇ ਗੱਡ ਖਾਣੇ ਉੱਤੁ ਛੱਤਾਂ ਬਿੱਲੋ ਲਹਿੰਦੀਆਂ
ਹਿੱਕਾਂ ਤੇ ਅਮੀਰੀਆਂ ਵੇਟਗੇਆਂ ਚ ਪੈਰ
ਅੱਧਾ ਮੁੱਲ ਲੈ ਲਿਆ ਬੇਗਾਨਾ ਸੀਗਾ ਸ਼ਹਿਰ
ਹੋ ਰਿਹਾ ਹੀ ਗੈਪ ਗੀਤ ਗਾਣੇ ਤੇ ਰੈਪ
ਹੋ ਰਿਹਾ ਹੀ ਗੈਪ ਗੀਤ ਗਾਣੇ ਤੇ ਰੈਪ
ਕਦੇ ਰਮਲਾ ਕਦੇ ਫੈਟ ਜੋਆਂ ਵਿਚ ਫਿਰਦੇ ਆ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਹਾਏ ਨੀ ਫਿਰਦੇ ਆਂ

ਹੋ ਸ਼ਿਕਵੇ ਨੀ ਕੀਤੇ ਸਦਾ ਸ਼ੁਕਰ ਮਨਾਏ ਆ
ਹਾਏ ਮਿਨਤ ਨੀ ਕੀਤੇ ਮੂਹਰੇ ਮਿਹਨਤਾਂ ਨਾਲ ਆਏ ਆ
ਕਦੇ ਆਇਸ ਹਾਕੀ ਬਿੱਲੋ ਕਦੇ ਹੋਮ ਰਨ
ਕੋਡੀ ਛੱਡੀ ਨੀ ਹਾਏ ਮਾਰਦੇ ਗਰਜਾਂ ਵਿਚ ਡੰਡ
ਸਾਰੀ ਦੁਨੀਆਂ ਚ ਦੌੜ ਪਰ ਸਾਹਾਂ ਚ ਭਦੌੜ
ਦੁਨੀਆਂ ਚ ਦੌੜ ਪਰ ਸਾਹਾਂ ਚ ਭਦੌੜ
ਹੋ ਟੂਟੀ ਕਿਸ਼ਤ ਸੀ ਕੈਸ਼ ਫਲੋਵਾਂ ਵਿਚ ਫਿਰਦੇ ਆਂ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਲੋਆਂ ਵਿਚ ਪਲ ਕੇ ਸਨੋਹਾਂ ਵਿਚ ਫਿਰਦੇ ਆਂ
ਹਾਏ ਨੀ ਫਿਰਦੇ ਆਂ ਹਾਏ ਨੀ ਫਿਰਦੇ ਆਂ

Curiosità sulla canzone Way Bigger di Arjan Dhillon

Quando è stata rilasciata la canzone “Way Bigger” di Arjan Dhillon?
La canzone Way Bigger è stata rilasciata nel 2024, nell’album “Chobar”.

Canzoni più popolari di Arjan Dhillon

Altri artisti di Dance music