Kuz Saal

Arjan Dhillon

MXRCI

ਪਹਿਲਾਂ ਪਹਿਰ ਉਮਰਾਂ ਦਾ ਖਾ ਲਿਆ ਪੜਾਈਆਂ ਨੇ
ਦੂਜਾ ਪਹਿਰ ਉਮਰਾਂ ਦਾ ਖਾ ਲਿਆ ਕਮਾਈਆਂ ਨੇ
ਦੁਪਹਿਰ ਤੇਰੇ ਲਈ ਸਾਂਭੇ ਨੇ ਦਿਲ ਦਾ ਦਰਦ ਸਨਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
ਹਾਏ ਦੂਰ ਬੈਠੀਆਂ ਦਾ ਹੁੰਦਾ ਰੁੱਸਣਾ ਮਨਾਉਣਾ ਕਾਹਦਾ
ਜੇ ਕੋਲ ਹੋਈਏ ਫੇਰ ਗੱਲ ਹੋਰ ਏ
ਸਾਹਾਂ ਵਰਗਿਆਂ ਬਿਨਾ ਜਿਓਣਾ ਕਾਹਦਾ
ਕੋਲ ਹੋਈਏ ਫੇਰ ਗੱਲ ਹੋਰ ਏ
ਹਾਏ ਅੱਖਾਂ ਨਾਲ ਗੱਲਾਂ ਕਰਨੇ ਲਈ
ਨਾਲੇ ਗਲ ਤੈਨੂੰ ਲਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ

ਹਾਏ ਹਜੇ ਅਸੀਂ ਹੱਥ ਤੇਰਾ ਫੜਕੇ ਹੈ ਤੁਰਨਾ
ਮੋਢੇ ਉੱਤੇ ਸਿਰ ਵੀ ਆ ਰੱਖਣਾ
ਹਾਏ ਅਸੀ ਕਿੰਨਾ ਚਾਹੁੰਦੇ ਤੈਨੂੰ
ਤੂੰ ਕਿੰਨਾ ਚਾਉਂਦਾ ਸਾਨੂੰ
ਪੁੱਛਣਾ ਏ ਨਾਲੇ ਤੈਨੂੰ ਦੱਸਣਾ
ਸਾਨੂੰ ਸੱਤ ਜਨਮ ਦਾ ਸਾਥ ਮਿਲੇ
ਤੈਨੂੰ ਰੱਜ ਰੱਜ ਚਾਹੁਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ

Curiosità sulla canzone Kuz Saal di Arjan Dhillon

Quando è stata rilasciata la canzone “Kuz Saal” di Arjan Dhillon?
La canzone Kuz Saal è stata rilasciata nel 2024, nell’album “Chobar”.

Canzoni più popolari di Arjan Dhillon

Altri artisti di Dance music