Range
ਏ yo the Kidd
ਹੋ ਮੇਰੇ ਪੀਓ ਭਾਈਆਂ ਦਾ ਸਿਰ ਥੋਡੇ
ਏਸੇ ਕਰਕੇ ਚੁਲਾਹ ਬਲਦਾ ਵੇ
ਹੋ ਯੁਗਾਂ ਜਿੱਡਾ ਫਰਕ ਸੋਹਣਿਆਂ
ਰਹਿੰਦਾ ਏ ਸੀਨਾ ਸੱਲ ਦਾ ਵੇ
ਮੇਰਾ ਦਿਲ ਲੱਲੀਆਂ ਮਾਰੇ ਵੇ
ਮੇਰਾ ਦਿਲ ਲੱਲੀਆਂ ਮਾਰੇ ਵੇ
ਵਹਿ ਵਹਿ ਕੇ ਕਾਲਜਾਂ ਨੱਪ ਦੀ ਆਂ
ਹੋ ਸੁਣ ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਤੂੰ ਮੁੜਨਾ ਕਦੋ ਸ਼ਿਕਾਰਾਂ ਤੌ
ਤੂੰ ਮੁੜਨਾ ਕਦੋ ਸ਼ਿਕਾਰਾਂ ਤੌ
ਬਿੰਦ ਬਿੰਦ ਦੀਆਂ ਬਿੜਕਾਂ ਰੱਖ ਦੀਆਂ
ਹੋ ਸੁਣ ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਹੱਥਾਂ ਵੱਲ ਤੱਕ ਦੇ ਆਏ ਸੀ
ਵੇ ਮੈਂ ਅੱਖਾਂ ਵੱਲ ਤੱਕ ਬੈਠੀ
ਬੇਚੈਨ ਨਿੰਦੀਆ ਰਾਤਾਂ ਵੇ
ਹਾਏ ਚੜ੍ਹਦੀ ਉਮਰੇ ਖੱਟ ਬੈਠੀ
ਨਾ ਭਾਭੜ ਮੱਚ ਭਦੌੜ ਜਾਵੇ
ਬੜੀਆਂ ਗੱਲਾਂ ਤੌ ਚੱਖ ਜਾਵੇ
ਹੋ ਸੁਣ ਰੇਂਜ ਆਲੇਆਂ ਸਰਦਾਰਾਂ ਵੇ
ਹੋ ਸੁਣ ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਚੰਨ ਵਰਗਿਆਂ ਤੇਰੇ
ਮੈਂ ਤਾਰੇਆ ਦੀਆਂ ਬਾਤਾਂ ਬੁੱਝ ਦੀਆ
ਹਾਏ ਕਣਕਾਂ ਦੇ ਰੰਗ ਵਰਗੀ ਮੈਂ
ਕਪਹਆ ਦੀਆਂ ਫੱਟੀਆਂ ਚੁਗ ਦੀਆਂ
ਹਾਏ ਬੱਟਾਂ ਤੇ ਕੱਖ ਖੋਦ ਦੀ ਮੈਂ
ਤੇਰੇ ਬਾਝੋਂ ਵੀ ਕੱਖ ਦੀ ਨਾ
ਹੋ ਸੁਣ ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਸ਼ਗਨਾਂ ਦੀਆਂ ਲੜੀਆਂ ਹਾਣ ਦੇ ਆ
ਕਦੋ ਲੱਗਦੀਆਂ ਕੱਚੇ ਟਾਰੇ ਨੂੰ
ਹਾਏ ਮੋਹਰੀ ਦੀ ਇੱਟ ਹਾਣ ਦੇਆਂ
ਲੱਗਦੀ ਕਦੋ ਚੁਬਾਰੇ ਨੂੰ
ਨਾ ਚੰਨ ਨੂੰ ਕਦੇ ਚਿਕੋਰ ਮਿਲੇ
ਨਾ ਤੈਨੂੰ ਹੀ ਪਾ ਸਕਦੀ ਆ
ਹੋ ਸੁਣ ਰੇਂਜ ਆਲੇਆਂ ਸਰਦਾਰਾਂ ਵੇ
ਹੋ ਸੁਣ ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤੱਕ ਦੀ ਆ
ਤੂੰ ਮੁੜਨਾ ਕਦੋ ਸ਼ਿਕਾਰਾਂ ਤੌ
ਤੂੰ ਮੁੜਨਾ ਕਦੋ ਸ਼ਿਕਾਰਾਂ ਤੌ
ਬਿੰਦ ਬਿੰਦ ਦੀਆਂ ਬਿੜਕਾਂ ਰੱਖ ਦੀਆਂ
ਹੋ ਸੁਣ ਰੇਂਜ ਆਲੇਆਂ ਸਰਦਾਰਾਂ ਵੇ
ਤੈਨੂੰ ਬਿਰਲਾ ਥਾਣੀ ਤਕ ਦੀ ਆ