Score

Arjan Dhillon

ਹੋ ਕਹਿੰਦੀ ਸਿਰਾ ਕਰਿ ਫਿਰਦਾ
ਵੇ ਸਕੀਨੀ ਆਲਾ ਵੇ
ਹਾਏ ਅੱਖ ਉਲਜੇ ਹਾਏ ਕਿਵੇਂ ਟਾਲਾ ਵੇ

ਹੋ ਕਹਿੰਦੀ ਸਿਰਾ ਕਰਿ ਫਿਰਦਾ
ਵੇ ਸਕੀਨੀ ਆਲਾ ਵੇ
ਹਾਏ ਅੱਖ ਉਲਜੇ ਹਾਏ ਕਿਵੇਂ ਟਾਲਾ ਵੇ

ਹੱਥ ਵਾਲਾ ਚ ਸੀ busy
ਗੱਲਾਂ ਕਰਦੀ ਸੀ chessy
ਹੱਥ ਵਾਲਾ ਚ ਸੀ busy
ਗੱਲਾਂ ਕਰਦੀ ਸੀ chessy

ਹੋ ਕਹਿੰਦੀ ਸਿੰਗਲ ਤੂੰ ਹੋਵੇ
ਏ ਤਾਂ ਹੋ ਨਹੀਂ ਸਕਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਹਾਏ ਦਿੱਲ ਕਿਦੇ ਕਿਦੇ ਕੋਲੇ ਰਹਿ ਕੇ ਆਇਆ ਜੱਟ ਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ

ਓ ਕਹਿੰਦੀ ਸੋਹਣਿਆਂ ਸ਼ਰੀਰ ਵਿੱਚੋ
ਢੰਡ ਬੋਲਦੇ ਵੇ ਕੇਰਾ ਸੰਧ ਬੋਲਦੇ
ਤੇ ਫਿਰੇ ਜੱਜ ਬੋਲਦਾ
ਤੋਰ ਤੇਰੀ ਵਿੱਚੋ ਡੁੱਲਦਾ ਏ ਮਾਲਵਾ
ਫੂਕ ਦਾ ਏ ਕਾਲਜਾ
ਹਾਏ ਤੂੰ ਨਾਰਾਂ ਡੋਲ ਦਾ

ਕਹਿੰਦੀ ਸੋਹਣਿਆਂ ਸ਼ਰੀਰ ਵਿੱਚੋ
ਢੰਡ ਬੋਲਦੇ ਵੇ ਕੇਰਾ ਸੰਧ ਬੋਲਦੇ
ਤੇ ਫਿਰੇ ਜੱਜ ਬੋਲਦਾ
ਤੋਰ ਤੇਰੀ ਵਿੱਚੋ ਡੁੱਲਦਾ ਏ ਮਾਲਵਾ
ਫੂਕ ਦਾ ਏ ਕਾਲਜਾ
ਹਾਏ ਤੂੰ ਨਾਰਾਂ ਡੋਲ ਦਾ

ਲੱਬੇ ਵੈਰ ਨੂੰ ਬਹਾਨੇ
ਬਿਗ ਸ਼ੋਟਾਂ ਨਾਲ ਯਰਾਨੇ
ਵੈਰ ਨੂੰ ਬਹਾਨੇ
ਬਿਗ ਸ਼ੋਟਾਂ ਨਾਲ ਯਰਾਨੇ
ਕਹਿੰਦੀ ਕਿੱਸਾ ਤਾਂ ਸੁਣਦੇ
ਡੋਲੇ ਉੱਤੇ ਟੱਕ ਦਾ

ਹਾਏ ਕੁੜੀ ਪੁੱਛ ਦੀ ਸਕੋਰ ਮੈਨੂੰ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਹਾਏ ਦਿੱਲ ਕਿਦੇ ਕਿਦੇ ਕੋਲੇ ਰਹਿ ਕੇ ਆਇਆ ਜੱਟ ਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ

ਓ ਕਹਿੰਦੀ ਸੋਹਰੇ ਜਾਣ ਵਾਂਗੂ
ਨਿੱਤ ਟਿੱਚ ਹੁਣੇ ਓ
ਕਾਰਾਂ ਵਿਚ ਹੁਣੇ ਓ
ਤੁਸੀ ਕੱਠੇ ਸੋਹਣਿਆਂ
ਕਿੰਨੂੰ ਤੱਕਾਂ ਕਿੰਨੂੰ ਕੋਨਫੂਸੇ ਹੁੰਦੀ ਆਂ
ਹਾਏ ਫ਼ੁਜ਼ ਹੁੰਦੀ ਆਂ
ਹਾਏ ਨਾਰਾਂ ਪੱਟ ਹੋਣੇਆਂ

ਕਹਿੰਦੀ ਸੋਹਰੇ ਜਾਣ ਵਾਂਗੂ
ਨਿੱਤ ਟਿੱਚ ਹੁਣੇ ਓ
ਕਾਰਾਂ ਵਿਚ ਹੁਣੇ ਓ
ਤੁਸੀ ਕੱਠੇ ਸੋਹਣਿਆਂ
ਕਿੰਨੂੰ ਤੱਕਾਂ ਕਿੰਨੂੰ ਕੋਨਫੂਸੇ ਹੁੰਦੀ ਆਂ
ਹਾਏ ਫ਼ੁਜ਼ ਹੁੰਦੀ ਆਂ
ਹਾਏ ਨਾਰਾਂ ਪੱਟ ਹੋਣੇਆਂ

ਛੇਤੀ ਅੱਡ ਦੇ ਨਹੀਂ ਬਾਹਾਂ
ਕੱਧ ਛੇ ਤੌ ਵੀ ਤਾਹਾਂ
ਅੱਡ ਦੇ ਨਹੀਂ ਬਾਹਾਂ
ਕੱਧ ਛੇ ਤੌ ਵੀ ਤਾਹਾਂ
ਨਿਗ੍ਹਾ ਤਾਹਿ ਤਾਂ
ਹੁਸਨ ਰੱਖਦਾ

ਹਾਏ ਕੁੜੀ ਪੁੱਛ ਦੀ ਸਕੋਰ ਮੈਨੂੰ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਹਾਏ ਦਿੱਲ ਕਿਦੇ ਕਿਦੇ ਕੋਲੇ ਰਹਿ ਕੇ ਆਇਆ ਜੱਟ ਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ

ਨਖਰੋ ਸੀ vine ਦੇ ਗਲਾਸ ਵਰਗੀ
ਹਾਏ ਜਮਾ ਭਾਫ ਵਰਗੀ
ਦਿਲ ਖੋਣ ਨੂੰ ਫਿਰੇ
ਮਿੱਤਰਾਂ ਨੂੰ ਫਿਰੇ ਚੈੱਕ ਆਊਟ ਕਰਦੀ
ਹਾਏ ਮਰਜਾਣੀ ਮਾਰਦੀ
ਨੇੜੇ ਹੋਣ ਨੂੰ ਫਿਰੇ

ਨਖਰੋ ਸੀ vine ਦੇ ਗਲਾਸ ਵਰਗੀ
ਹਾਏ ਜਮਾ ਭਾਫ ਵਰਗੀ
ਦਿਲ ਖੋਣ ਨੂੰ ਫਿਰੇ
ਮਿੱਤਰਾਂ ਨੂੰ ਫਿਰੇ ਚੈੱਕ ਆਊਟ ਕਰਦੀ
ਹਾਏ ਮਰਜਾਣੀ ਮਾਰਦੀ
ਨੇੜੇ ਹੋਣ ਨੂੰ ਫਿਰੇ

ਸਹੋਣੇ ਕਿੰਨੇ ਗਏ ਆਏ
ਕਿੰਨੇ ਵਾਧੇ ਲਾਰੇ ਲਾਏ
ਕਿੰਨੇ ਗਏ ਆਏ
ਕਿੰਨੇ ਵਾਧੇ ਲਾਰੇ ਲਾਏ
ਹੁਣ ਨਾ ਅਰਜਨ ਕਿਸੇ
ਨੂੰ ਹਿਸਾਬ ਦੱਸ ਦਾ

ਹਾਏ ਕੁੜੀ ਪੁੱਛ ਦੀ ਸਕੋਰ ਮੈਨੂੰ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਹਾਏ ਦਿੱਲ ਕਿਦੇ ਕਿਦੇ ਕੋਲੇ ਰਹਿ ਕੇ ਆਇਆ ਜੱਟ ਦਾ
ਕੁੜੀ ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ
ਪੁੱਛਦੀ ਸਕੋਰ ਮੈਨੂੰ ਹੁਣ ਤੱਕ ਦਾ

Curiosità sulla canzone Score di Arjan Dhillon

Quando è stata rilasciata la canzone “Score” di Arjan Dhillon?
La canzone Score è stata rilasciata nel 2021, nell’album “Awara”.

Canzoni più popolari di Arjan Dhillon

Altri artisti di Dance music