Patarkaar

Arjan Dhillon

ਝੂਠ ਨੂੰ ਕਰ ਦਈਐ ਸੱਚ ਬਿੱਲੋ
ਪੱਥਰ ਨੂੰ ਕਰ ਦਈਐ ਕੱਚ ਬਿੱਲੋ
ਐਸੀ headline ਬਣਾ ਦੇਈਏ
ਨਰਕਾ ਨੂੰ ਪਵਾ ਦਈਐ ਹੱਥ ਬਿੱਲੋ
ਸਾਥੋ ਕੁੰਡ ਜਾ ਕੱਢ ਕੇ ਲੰਘਦੇ ਨੇ
ਸਟਾਰ ਬਾਹਲੇ ਕਲਕਾਰ ਕੁੜੇ
ਨੀ ਦੱਸ ਕੀਹਦੀ ਰੇਲ ਬਣਾਉਣੀ ਆ
ਤੇਰਾ ਯਾਰ ਆ ਪੱਤਰਕਾਰ ਕੁੜੇ
ਦਸ ਕੀਹਦੀ ਰੇਲ ਬਣਾਉਣੀ ਆ
ਤੇਰਾ ਯਾਰ ਆ ਪੱਤਰਕਾਰ ਕੁੜੇ
ਹੱਥ ਵਿੱਚ ਚੱਕੀ ਮਾਈਕ ਫਿਰੇ
ਜਮਾਂ ਮੌਕੇ ਦਾ ਹਥਿਆਰ ਕੁੜੇ
ਦੱਸ ਕੀਹਦੀ ਰੇਲ ਬਣਾਉਣੀ ਆ
ਤੇਰਾ ਯਾਰ ਆ ਪੱਤਰਕਾਰ ਕੁੜੇ

ਲਈਏ interview ਆ ਜਾ ਕੇ ਨੀ
ਓ ਬੰਦਾ ਘੇਰੀਏ ਮੁੱਦਾ ਬਣਾ ਕੇ ਨੀ
ਜਿਹੜਾ ਗੱਲ ਗੋਲ ਜੀ ਕਰਦਾ ਏ
ਛੱਡੀਏ ਗੱਲ ਉੱਤੇ ਲਿਆ ਕੇ ਨੀ
Image build ਹੋਊ ਜਾ ਢੇਰੀ ਨੀ
ਸਭ ਸਾਡੇ ਹੱਥ ਸਮਾਚਾਰ ਕੁੜੇ
ਦਸ ਕੀਹਦੀ ਰੇਲ ਬਣਾਉਣੀ ਆ
ਤੇਰਾ ਯਾਰ ਆ ਪੱਤਰਕਾਰ ਕੁੜੇ

ਓ ਜਿੱਥੇ ਲਗਦੀ ਅੜੀਆ ਭੰਨ ਦੇ ਆ
ਜਿਹੜੀ ਕਹਿ ਦੀਏ ਲੋਕੀ ਮੰਨ ਦੇ ਆ
ਜਿਹੜਾ ਰਗੜਿਆ ਮੁੜਕੇ ਉੱਠਦਾ ਨੀ
ਬਿੱਲੋ ਐਸਾ ਇੰਜਣ ਬੰਨਦੇ ਆ
ਗੱਲ ਚੱਕ ਲੀ insta ਪੇਜਾਂ ਨੇ
ਫਿਰ ਰਾਖਾ ਏ ਕਰਤਾਰ ਕੁੜੇ
ਦੱਸ ਕੀਹਦੀ ਰੇਲ ਬਣਾਉਣੀ ਆ
ਤੇਰਾ ਯਾਰ ਆ ਪੱਤਰਕਾਰ ਕੁੜੇ

ਜਿਹੜੇ ਸਾਡੇ ਧੱਕੇ ਚੜ ਗੇ ਨੀ
20 ਰੋਲੇ ਅਰਜਨ ਵਰਗੇ ਨੀ
ਜਿਹੜੇ ਸਾਡੇ ਧੱਕੇ ਚੜ ਗੇ ਨੀ
20 ਰੋਲੇ ਅਰਜਨ ਵਰਗੇ ਨੀ
ਕੋਈ ਗੀਤ ਨਾ ਪੱਟੂ ਜੋੜ ਦਵੇ
ਮਹਿਕਮੇ ਵਾਲੇ ਤਾਂ ਹੀ ਡਰਦੇ ਨੀ
ਓ ਸਚ ਲਿਖੂ ਅਸੀ ਮੱਚਾਗੇ
ਬਸ ਬਣਿਆ ਰਹੇ ਸਤਿਕਾਰ ਕੁੜੇ
ਨੀ ਦਸ ਕੀਹਦੀ ਰੇਲ ਬਣਾਉਣੀ ਆ
ਤੇਰਾ ਯਾਰ ਆ ਪੱਤਰਕਾਰ ਕੁੜੇ
ਹੱਥ ਵਿੱਚ ਚੱਕੀ ਮਾਈਕ ਫਿਰੇ
ਜਮਾਂ ਮੌਕੇ ਦਾ ਹਥਿਆਰ ਕੁੜੇ
ਦੱਸ ਕੀਹਦੀ ਰੇਲ ਬਣਾਉਣੀ ਆ
ਤੇਰਾ ਯਾਰ ਆ ਪੱਤਰਕਾਰ ਕੁੜੇ

Canzoni più popolari di Arjan Dhillon

Altri artisti di Dance music