Milde

Arjan Dhillon

Mxrci

ਮੈਂ ਸ਼ੋ ਤੇ ਓ ਸ਼ਿਫਟਾਂ ਤੇ ਰੋਕਾ ਨੇ ਇਸ਼ਕਾਂ ਤੇ
ਕੋਲ ਲਾਓ ਨਾ ਹਿਲਦਾ
ਹੁਣ ਜਦੋ ਵੀ ਮਿਲਦੇ ਆਂ
ਅਸੀ ਮੱਸਾ ਹੀ ਮਿਲਦੇ ਆਂ
ਹੁਣ ਜਦੋ ਵੀ ਮਿਲਦੇ ਆਂ
ਅਸੀ ਮੱਸਾ ਹੀ ਮਿਲਦੇ ਹਾਂ

ਦੂਰੀਆਂ ਨੇ ਮਜਬੂਰੀਆਂ ਨੇ ਝੱਲਦਿਆਂ
ਜਰਦਿਆਂ ਜਰਦਿਆਂ ਅਸੀ ਜਰਦੇ ਆ
ਜਿਉਂਦੇ ਜੀ ਮਿਲਨੇ ਨੂੰ ਪੱਲ ਪੱਲ ਮਰਦੇ ਆਂ
ਅਸੀ ਮਰਦੇ ਆਂ ਐਵੇ ਨੀ ਟੁੱਟ ਕੇ ਬਹਿੰਦੇ
ਅਸੀ ਟੁੱਕੜੇ ਦਿਲ ਦੇ ਆਂ

ਹੁਣ ਜਦੋ ਵੀ ਮਿਲਦੇ ਆਂ
ਅਸੀ ਮੱਸਾ ਹੀ ਮਿਲਦੇ ਆਂ
ਹੁਣ ਜਦੋ ਵੀ ਮਿਲਦੇ ਆਂ
ਅਸੀ ਮੱਸਾ ਹੀ ਮਿਲਦੇ ਹਾਂ

ਹੋ ਰਾਤਾਂ ਲੰਮੀਆਂ ਕੱਟਣੀਆਂ
ਰੋਗ ਸਾਨੂੰ ਲਵੀ ਨਾ
ਸਾਨੂੰ ਲਵੀ ਨਾ
ਕਦੇ ਐਸਾ ਆਜਾ ਮੁੜਕੇ ਜਾਵੀ ਨਾ
ਹਾਏ ਮੁੜਕੇ ਜਾਵੀ ਨਾ
ਬਿਚੜਕੇ ਸੁੱਕ ਜਾਈਏ
ਅਰਜਨਾ ਇੱਕ ਹੋ ਕੇ ਖਿਲਦੇ ਆਂ

ਹੁਣ ਜਦੋ ਵੀ ਮਿਲਦੇ ਆਂ
ਅਸੀ ਮੱਸਾ ਹੀ ਮਿਲਦੇ ਆਂ
ਹੁਣ ਜਦੋ ਵੀ ਮਿਲਦੇ ਆਂ
ਅਸੀ ਮੱਸਾ ਹੀ ਮਿਲਦੇ ਹਾਂ

Canzoni più popolari di Arjan Dhillon

Altri artisti di Dance music