Mandeer [Lofi]
ਚਰਚੇ ਆ ਮਿਤਰਾਂ ਤੇ ਪਰਚੇ ਆ
ਚਰਚੇ ਆ ਮਿਤਰਾਂ ਤੇ ਪਰਚੇ ਆ
ਜੱਟਾਂ ਵਾਲੀ ਅੜੀ ਆ ਤੇ ਸ਼ੇਖਣ ਵੇਲ ਖਰ੍ਚੇ ਆ
ਕੇਰਾ ਤਾ ਸੇਵਾ ਦਾ ਮੌਖਾ ਡੇਯੋ ਬਾਈ ਜੀ
ਕੇਰਾ ਤਾ ਸੇਵਾ ਦਾ ਮੌਖਾ ਬਾਈ ਜੀ
ਕਢ ਡਾਂਗੇ ਸ਼ਾਂਤ ਏ ਗਰੁੰਤੀ ਚੱਕਲੋ
ਮਿਤਰਾਂ ਦੀ ਦੇਖ ਗਲਬਾਤ ਨਖਰੋ
ਕਿਹੰਦੀ ਆ ਮੰਡੀਰ ਸਾਨੂ ਨਾਲ ਰਖਲੋ
ਨਾਲ ਰਖਲੋ , ਨਾਲ ਰਖਲੋ
ਹਾਏ ਮਿਤਰਾਂ ਦੀ ਦੇਖ ਗਲਬਾਤ ਨਖਰੋ
ਕਿਹੰਦੀ ਆ ਮੰਡੀਰ ਸਾਨੂ ਨਾਲ ਰਖਲੋ
ਨਾਲ ਰਖਲੋ , ਨਾਲ ਰਖਲੋ
ਗੱਡੀਆਂ ਨੇ ਮਿਤ੍ਰਾ ਨਾ ਲਦੀਆ ਨੇ
ਗੱਡੀਆਂ ਨੇ ਮਿਤ੍ਰਾ ਨਾ ਲਦੀਆ ਨੇ
ਸਾਡੀ ਸਰਕਾਰ ਹਾਏ ਨੀ ਝਾਸੇ ਰਾਜ ਗੱਡੀਆਂ ਦੇ
Show off ਕਰਦੇ ਨੀ fun ਭਾਲੇ ਭਰਦੇ ਨੀ
ਜੀਤੋ ਕਿਤੋਂ ਲੰਘੀਏ, ਨ੍ਹੀ ਤਾ ਦਈਈਏ ਗਾਰ੍ਡੀ ਨੀ
ਓ ਤੇਰਾ ਅਰਜਨ ਸੋਹਣੀਏ ਭਦੌੜ ਵਾਲਾ ਨੀ
ਅਰਜਨ ਸੋਹਣੀਏ ਭਦੌੜ ਵਾਲਾ ਨੀ
ਜਿਦੇ ਵਿਚ ਜੇਰਾ ਆਕੇ ਮੂਹਰੇ ਡੱਕ ਲੋ
ਮਿਤਰਾਂ ਦੀ ਦੇਖ ਗਲਬਾਤ ਨਖਰੋ
ਕਿਹੰਦੀ ਆ ਮੰਡੀਰ ਸਾਨੂ ਨਾਲ ਰਖਲੋ
ਨਾਲ ਰਖਲੋ , ਨਾਲ ਰਖਲੋ
ਹਾਏ ਮਿਤਰਾਂ ਦੀ ਦੇਖ ਗਲਬਾਤ ਨਖਰੋ
ਕਿਹੰਦੀ ਆ ਮੰਡੀਰ ਸਾਨੂ ਨਾਲ ਰਖਲੋ
ਨਾਲ ਰਖਲੋ , ਨਾਲ ਰਖਲੋ
ਦਬਕਾ ਨੀ ਕਾਮੇ ਕ ਤਰਫਾ ਨੀ
ਦਬਕਾ ਨੀ ਕਾਮੇ ਕ ਤਰਫਾ ਨੀ
ਜੱਟ ਦਾ ਇਸ਼ਾਰਾ ਚੱਲੇ ਮਾਰਦਾ ਨੀ ਬਦਕਾਂ ਨੀ
ਵੈਰੀ ਵੀ ਨੇ ਯਾਰ ਵੀ ਨੀ
ਅੰਦਰ ਵ ਬਾਹਿਰ ਵ ਨੇ
ਕਲਾਕਾਰ ਯਾਰ ਨੀ, ਕੋਈ ਯਾਰ ਕਲਾਕਾਰ ਵੀ ਨੇ
ਕੱਲੀ ਕੱਲੀ ਗਲ ਦਾ ਆਏ ਹਾਲ ਸਾਡੇ ਕੋਲ
ਕੱਲੀ ਕੱਲੀ ਗਲ ਦਾ ਆਏ ਹਾਲ ਸਾਡੇ ਕੋਲ
ਜੇ ਜਾਂਦਾ ਬਛੇਯਾ ਤੇ ਪੁੱਤ ਬਚ ਲੋ
ਮਿਤਰਾਂ ਦੀ ਦੇਖ ਗਲਬਾਤ ਨਖਰੋ
ਕਿਹੰਦੀ ਆ ਮੰਡੀਰ ਸਾਨੂ ਨਾਲ ਰਖਲੋ
ਨਾਲ ਰਖਲੋ , ਨਾਲ ਰਖਲੋ
ਹਾਏ ਮਿਤਰਾਂ ਦੀ ਦੇਖ ਗਲਬਾਤ ਨਖਰੋ
ਕਿਹੰਦੀ ਆ ਮੰਡੀਰ ਸਾਨੂ ਨਾਲ ਰਖਲੋ
ਨਾਲ ਰਖਲੋ , ਨਾਲ ਰਖਲੋ
ਅੱਖ ਦੇਖ ਗਭਰੂ ਦੀ ਮੱਤ ਦੇਖ
ਦਾਬ੍ਂ ਆਲਾ ਕਮ ਹੀ ਨੀ
ਵਿਹਲੀ ਹੋਕੇ ਝੱਟ ਦੇਖ ਬੈਰਲ’ਆਂ ਤੇ ਗੋਲੀ ਛਾਡਿ
ਅਸਲੇ ਤੇ ਮੀਨਕਾਰੀ
ਕਲ ਦਾ ਨੀ ਸੋਚਦੇ, ਬਸ ਏਹੋ ਗਲ ਮਾਡੀ
ਚਾਂਦੀ ਵਾਲੀ ਡੱਬੀ ਚ ਫੂਕਾਰੇ ਮਾਰਦੀ
ਚਾਂਦੀ ਵਾਲੀ ਡੱਬੀ ਚ ਫੂਕਾਰੇ ਮਾਰਦੀ
ਰਗ’ਆਂ ਕ੍ੜੇ ਜਾਂ ਕ੍ੜੇ ਕ੍ੜੇ ਕਾਂਡ’ਆ ਸ਼ੱਕ ਲੋ
ਮਿਤਰਾਂ ਦੀ ਦੇਖ ਗਲਬਾਤ ਨਖਰੋ
ਕਿਹੰਦੀ ਆ ਮੰਡੀਰ ਸਾਨੂ ਨਾਲ ਰਖਲੋ
ਨਾਲ ਰਖਲੋ , ਨਾਲ ਰਖਲੋ
ਹਾਏ ਮਿਤਰਾਂ ਦੀ ਦੇਖ ਗਲਬਾਤ ਨਖਰੋ
ਕਿਹੰਦੀ ਆ ਮੰਡੀਰ ਸਾਨੂ ਨਾਲ ਰਖਲੋ
ਨਾਲ ਰਖਲੋ , ਨਾਲ ਰਖਲੋ