Liv In

Prem Dhillon

ਨਾ ਮਾੜੀ ਸੁਣਦੀ ਨਾ ਮਾੜੀ ਕਹਿੰਦੀ ਸੀ
ਨਾ ਮਾੜੀ ਸੁਣਦੀ ਨਾ ਮਾੜੀ ਕਹਿੰਦੀ ਸੀ
ਭਦੌੜ ਵਾਲੇ ਨਾਲ ਕੁੜੇ liv in ਵਿਚ ਰਹਿੰਦੀ ਸੀ
ਐਡੀ ਕੀ ਗੱਲ ਹੋਗੀ ਐਵੇ ਤੁਰ ਗੀ ਮੱਚ ਕੇ ਨੀ
ਹਾਏ ਤੇਰੇ ਬਿਨਾ ਖਾਣ ਨੂੰ ਆਉਦਾ ਫਲੈਟ ਆਹ 2BHK ਨੀ
ਓ ਤੇਰੇ ਬਿਨਾ ਖਾਣ ਨੂੰ ਆਉਦਾ ਫਲੈਟ ਆਹ 2BHK ਨੀ
ਓ ਕੇਰਾ ਦਿਲ ਚੋ ਲਹਿ ਗੀ ਜੇ ਤੂੰ
ਕੀਹਨੇ ਕਰਨੀ ਯਾਦ ਕੁੜੇ
ਹਾੜੀ ਸੌਣੀ ਕਰ ਲਾ ਗੇ ਨੀ
ਸਾਡਾ ਜੱਟਾਂ ਆਲਾ ਹਿਸਾਬ ਕੁੜੇ
ਹਾੜੀ ਸੌਣੀ ਕਰ ਲਾ ਗੇ ਨੀ
ਸਾਡਾ ਜੱਟਾਂ ਅਆਲਾ ਹਿਸਾਬ ਕੁੜੇ
ਸੈੱਟ ਹੋਕ ਫੋਨ ਤਾ ਤੇਨੁ ਆਯਾ ਕਰੁ ਹਾਏ
ਸੈੱਟ ਹੋ ਕੇ ਫੋਨ ਤਾ ਤੈਨੂੰ ਆਇਆ ਕਰੁ ਹਾਏ
ਕੁਜ ਚਿਰ ਜਰ ਲਾ ਹਾਣ ਦੀਏ
ਨੀ ਇਕੋ ਵਾਰੀ ਭੁੱਲਣਾ ਔਖਾ ਤੈਨੂੰ
ਕਿਸ਼ਤਾਂ ਕਰ ਲਾ ਹਾਣ ਦੀਏ
ਨੀ ਇਕੋ ਵਾਰੀ ਭੁੱਲਣਾ ਔਖਾ ਤੈਨੂੰ
ਕਿਸ਼ਤਾਂ ਕਰ ਲਾ ਹਾਣ ਦੀਏ

ਨੀ ਮੁੰਡਾ ਨਿੱਤ ਸੇਕ ਕੇ ਸੌਂਦਾ ਏ
ਕੁੜੇ ਧੂਣੀ ਪੁਰਾਣੀਆ ਚੈਟਾ ਦੀ
ਨਿੱਤ ਸੇਕ ਕੇ ਸੌਂਦਾ ਏ
ਕੁੜੇ ਧੂਣੀ ਪੁਰਾਣੀਆ ਚੈਟਾ ਦੀ
ਹਾਈਵੇ ਤੇ ਰਾਤਾਂ ਕੱਟ ਦਾ ਕਾਰ ਵਿਚ
ਛੱਡ ਕੇ ਪਾਰਕਿੰਗ ਲਾਈਟਾਂ ਨੀ
ਹਾਈਵੇ ਤੇ ਰਾਤਾ ਕੱਟ ਦਾ ਕਾਰ ਵਿਚ
ਛਡ ਕੇ ਪਾਰਕਿੰਗ ਲਾਈਟਾਂ ਨੀ
ਚੇਤੇ ਕਰਦੀ ਤੈਨੂੰ ਖੱਬੀ ਸੀਟ ਕੁੜੇ ਹਾਏ
ਚੇਤੇ ਕਰਦੀ ਤੈਨੂੰ ਖੱਬੀ ਸੀਟ ਕੁੜੇ ਹਾਏ
ਮੈਂ ਵੀ ਹੌਕਾ ਭਰ ਲਾ ਹਾਂਣ ਦੀਏ
ਨੀ ਇਕੋ ਵਾਰੀ ਭੁੱਲਣਾ ਔਖਾ ਤੈਨੂੰ
ਕਿਸ਼ਤਾਂ ਕਰ ਲਾ ਹਾਣਦੀਏ
ਨੀ ਇਕੋ ਵਾਰੀ ਭੁੱਲਣਾ ਔਖਾ ਤੈਨੂੰ
ਕਿਸ਼ਤਾਂ ਕਰ ਲਾ ਹਾਣਦੀਏ
ਨੀ ਇਕੋ ਵਾਰੀ ਭੁੱਲਣਾ ਔਖਾ ਤੈਨੂੰ

Hundal on the beat yo.

ਹੇ ਫਸਲ ਇਸ਼ਕ ਦੀ ਕਰੇ ਸ਼ਰੀਕੇ
ਤੇਰੀ ਯਾਦ ਵੀ ਖੱਬਲ ਵਰਗੀਏ ਨੀ
ਹੇ ਫਸਲ ਇਸ਼ਕ ਦੀ ਕਰੇ ਸ਼ਰੀਕੇ
ਯਾਦ ਵੀ ਖੱਬਲ ਵਰਗੀਏ ਨੀ
ਕੱਲਾ ਕਹਿਰਾਂ ਪੁੱਤ ਜੱਟਾਂ ਦਾ
ਪੱਟ ਤਾ ਸੱਬਲ ਵਰਗੀਏ ਨੀ
ਤੂੰ ਕੱਲਾ ਕਹਿਰਾਂ ਪੁੱਤ ਜੱਟਾਂ ਦਾ
ਪੱਟ ਤਾ ਸੱਬਲ ਵਰਗੀਏ ਨੀ
Financial ਫੁਕਰੀ ਨਾ ਮਾਰਾ
ਕਿੱਲੇ ਸਾਂਭੇ ਨੇ ਹਾਏ
Financial ਫੁਕਰੀ ਨਾ ਮਾਰਾ
ਕਿੱਲੇ ਸਾਂਭੇ ਨੇ ਹਾਏ
ਨਾ ਵੇਚਿਆ ਕੋਈ ਮਰਲਾ ਹਾਣਦੀਏ
ਨੀ ਇਕੋ ਵਾਰੀ ਭੁੱਲਣਾ ਔਖਾ ਤੈਨੂੰ
ਕਿਸ਼ਤਾਂ ਕਰ ਲਾ ਹਾਣਦੀਏ
ਨੀ ਇਕੋ ਵਾਰੀ ਭੁੱਲਣਾ ਔਖਾ ਤੈਨੂੰ
ਕਿਸ਼ਤਾਂ ਕਰ ਲਾ ਹਾਣਦੀਏ
ਨੀ ਇਕੋ ਵਾਰੀ ਭੁੱਲਣਾ ਔਖਾ ਤੈਨੂੰ
ਕਿਸ਼ਤਾਂ ਕਰ ਲਾ ਹਾਣਦੀਏ

Curiosità sulla canzone Liv In di Arjan Dhillon

Chi ha composto la canzone “Liv In” di di Arjan Dhillon?
La canzone “Liv In” di di Arjan Dhillon è stata composta da Prem Dhillon.

Canzoni più popolari di Arjan Dhillon

Altri artisti di Dance music