High

Arjan Dhillon

Show Mxrci On It!

ਆਈ ਮਿਲਣ ਸੀ ਸੋਫੀ ਲਈ
ਟੇਕ ਅਵੇ ਚੰਨਾ ਪੋਲਕ ਐਡਰੈੱਸ
ਮਾਇੰਡ ਮੇਰਾ ਹੋਇਆ ਮੈਸ
ਕਾਲੀ ਕਾਲੀ ਕੌੜੀ ਕੌੜੀ
ਬੱਟ ਕੇ ਜੇ ਖਾਣਾ ਰੋੜੀ
ਤੂੰ ਤਾਂ ਖਾਈ ਰੱਖੇ ਮੈਂ ਸੁਦਾਈ ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ

ਬਾਹਲੀਆਂ ਤੌ ਚੰਗਿਆਂ ਵੇ ਲੰਬੇਆ ਵੇ ਲੁੰਜਿਆਂ
ਰੱਬ ਕੋਲੋਂ ਮੰਗਿਆ ਵੇ ਘੁੰਮ ਫਿਰ ਆਈਏ ਕੀਤੇ
ਤੂੰ ਕੂਲ ਮੈਂ ਹੌਟ ਭਰ ਦੀਏ ਪਾਸਪੋਰਟ
ਦੱਸ ਜੇ ਕੋਈ ਹੈਗਈ ਡੋਟ ਫਾਈਟ ਚੜ੍ਹ ਜਾਈਏ ਕੀਤੇ

ਹੋ ਤੇਰੇ ਨਾਲ ਹਿਪੀ ਹੋਜਾ ਨੀਲ ਨਾਲ ਨਿੱਕੀ ਹੋਜਾ
ਤੇਰੇ ਨਾਲ ਹਿਪੀ ਹੋਜਾ ਨੀਲ ਨਾਲ ਨਿੱਕੀ ਹੋਜਾ
ਮਿੱਠੀਆਂ ਵੇ ਮੈਂ ਅੱਪਲੇ ਪਾਈ ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ

ਸੋਹਣਿਆਂ ਟੈਟੂ ਬਣਕੇ ਬਾਹ ਤੇ ਛੱਪ ਜਾ
ਤੇਰੇ ਨਾਲ ਹੋਜਾ ਮੁਬ ਜਾ ਮੇਰੇ ਨਾਲ ਬੱਸ ਜਾ
ਖੱਭ ਤੇਰੇ ਪਿਆਰ ਦੇ ਵੇ ਲੱਗੇ ਮੁਟਿਆਰ ਦੇ
ਅਰਜਨਾ ਪੱਬ ਤਾਂ ਸਕਾਈ ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ

ਓ ਤੇਰੀ ਵੇ ਕਰ ਸਾਹਾਂ ਚ ਸਟੇ ਆਈ ਲੋਵ ਦਾ ਵੇ
ਜਿਵੇ ਗੱਲ ਮੈਨੂੰ ਲਾਵੇ
ਪੱਟ ਲੀ ਤੂੰ ਪੱਟ ਹੋਣੇਆਂ
ਹਾਏ ਵੇ ਦਿਲ ਖੋਨੀਆ
ਫੋਨ ਵਾਂਗੂ ਸੋਹਣੀਏ ਵੇਸਾਹ ਨਾ ਮੇਰਾ ਖਾਵੇ

ਮੈਂ ਬਿੱਲੋ ਤੂੰ ਬ੍ਰੈਟ ਚੰਨ ਛੱਡ ਦੇ This That ਚੰਨਾ
ਬਿੱਲੋ ਤੂੰ ਬ੍ਰੈਟ ਚੰਨ ਛੱਡ ਦੇ This That ਚੰਨਾ
ਹਾਨ ਦੇ ਆਂ ਵਿੱਚੋ ਵਿਚ shy ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ
ਤੇਰੀ ਅੱਖ ਨਾਲ ਅੱਖ ਮਿਲਾਕੇ High ਹੋਈ ਫਿਰਾਂ

Canzoni più popolari di Arjan Dhillon

Altri artisti di Dance music