Dunia
ਹਾਏ ਹੋਰਾਂ ਨੂੰ ਤਾਂ ਨੱਖਰੇ ਤੇ ਜਾਮ ਡੀਕ ਦੇ
ਕਈ ਅੰਬਰ ਸਾਨੂੰ ਕਈ ਅਸਮਾਨ ਡੀਕ ਦੇ
ਹੋ ਮੰਜਲਾਂ ਨੂੰ ਜਿੱਤ ਕੇ ਮੁਕਾਮ ਆਖਦਾ
ਓ ਨਿੱਤ ਨਵੇਂ ਯਾਰਾਂ ਨੂੰ ਮਦਨ ਡੀਕ ਦੇ
Hundal on the beat
ਓ ਚੜਤਾ ਤੇ ਚੁਲਦੇ ਆ ਝੰਡੇ ਜੱਟੀਏ
ਟੈਮ ਬੀਕੇ ਹਰ ਕੋਈ ਮੰਗੇ ਜੱਟੀਏ
ਚਾਉਣ ਆਲੇ ਨਾਮ ਬਿੰਦੇ ਬਿੰਦੇ ਲੈਂਦੇ ਆ
ਗੱਬਰੂ ਨੂੰ ਦੌਰ ਨੀ ਜਮਨਾ ਕਹਿੰਦੇ ਆ
ਹਾਏ ਪਾਸੇ ਹੋ ਹੁਸਨਾਂ ਦਾ ਘਾਟਾ ਮੈਨੂੰ ਨੀ
ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਓ ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਓ ਪੱਟੇ ਜਾਣੇ ਨਾ ਕੋਕੇ ਆਲੇ ਚਮਕਾਰੇ ਆਲੇਆ ਨਾਲ ਨੀ
ਸੂਰਜਾਂ ਨਾਲ ਜੰਗ ਲਿਸ਼ਕਾਰੇਆ ਨਾਲ ਨੀ
ਹੋ ਤਖ਼ਤ ਨੀ ਮਿਲਦੇ ਪੱਲੇ ਅੱਢ ਕੇ
ਸਾਰੀਆਂ ਚੋਟੀਆਂ ਨੀ ਹੁੰਦੀਆਂ ਸਹਾਰਿਆਂ ਨਾਲ ਨੀ
ਓ ਰਾਹ ਮਿੱਤਰਾਂ ਦੇ ਲੰਮੇ ਤੂੰ ਪਰਾਂਦੇ ਨਾਲ ਬੰਨ੍ਹੇ
ਮਿੱਤਰਾਂ ਦੇ ਲੰਮੇ ਤੂੰ ਪਰਾਂਦੇ ਨਾਲ ਬੰਨ੍ਹੇ
ਨੇੜੇ ਲਾਉਣ ਨੂੰ ਮੱਲੋ ਮੱਲੀ ਫਿਰਦੀ ਮੈਨੂੰ ਨੀ
ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਓ ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਓ ਕੈਟ-ਬੋਕਾਂ ਪਿੱਛੇ ਗੇੜੇ ਲਾਉਂਦੇ ਰਹੇ ਜੇ
ਬਿਨਾਂ ਸੱਧੇ ਸੁਪਨੇ ਚ ਆਉਂਦੇ ਰਹੇ ਜੇ
ਓ ਸਾਥੋਂ ਰੁੱਸ ਜਾਣ ਨਾ ਮੁਕੱਦਰ ਬਿੱਲੋ
ਫੋਨਾਂ ਉੱਤੇ ਰੁੱਸੀਆਂ ਮਨਾਉਂਦੇ ਰਹੇ ਜੇ
ਓ ਐ ਹੁੰਦੇ ਨਹੀਓ ਪੁੱਤ ਤੂੰ ਅੱਖਾਂ ਕੋਲੇ ਰੱਖ
ਹੁੰਦੇ ਨਹੀਓ ਪੁੱਤ ਤੂੰ ਅੱਖਾਂ ਕੋਲੇ ਰੱਖ
ਟਿਪਸੀ ਨੈਣਾ ਨਾਲ ਕਰਦੀ ਰਹੀ ਕੱਲੀ ਮੈਨੂੰ ਨੀ
ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਓ ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਓ ਓ ਗੱਬਰੂ ਜਨੂੰਨੀ ਕਾਹਦੀ ਚੋੜ ਸੋਹਣੀਏ
ਮੈਂ ਅੰਬਰਾਂ ਤੇ ਲਿੱਖ ਦੁ ਭਦੌੜੇ ਸੋਹਣੀਏ
ਤੇਰਾ ਕੀਟਸ ਵੀ ਓਕੇ ਪਰ ਐਡੀ ਗੱਲ ਨੀਂ
ਸਿਖ਼ਰ ਹੈ ਸ਼ਿਵ ਕਰੀਂ ਗੌਰ ਸੋਹਣੀਏ
ਹੋ ਤੂੰ ਖੇੜਾ ਮੇਰਾ ਛੱਡ ਮੈਨੂੰ ਉਡੀਕ ਦਾ ਏ ਜਗ
ਓ ਉਡੀਕ ਦਾ ਏ ਜਗ ਖੇੜਾ ਮੇਰਾ ਛੱਡ
ਹਾਏ ਜਾਣ ਦੇ ਮੈਨੂੰ ਲਾ ਨਾ ਗੱਲੀ ਮੈਨੂੰ ਨੀ
ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ
ਓ ਦੁਨੀਆਂ ਜਿੱਤਣ ਆਏ ਆ ਕੱਲੀ ਤੈਨੂੰ ਨੀ