Fate

Amritpal Dhillon, Gurinderbir Singh, Satinderpal Singh

Money Musik

ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਲੁਕੋ ਕੇ ਰਖਾ ਸਬ ਕੋਲੋਂ ਨੀ
ਮੰਗੇਯਾ ਮੈਂ ਰਬ ਕੋਲੋਂ ਨੀ
ਲੁਕੋ ਕੇ ਰਖਾ ਸਬ ਕੋਲੋਂ ਨੀ
ਕ੍ਯੂਂ ਨਾ ਤੂ ਦੇਖੇ ਦਿਲ ਦਾ ਹਾਲ ਮੇਰਾ
ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਮੇਰੀ ਤੂ ਜ਼ੁਬਾਨ ਦੀ ਕਦਰ ਨਾ ਜਾਣੀ
ਵੱਜੀ ਸੱਤ ਦੀ ਜੋ ਪੀਡ ਹੁੰਨ
ਚਿੜ ਨੂ ਆ ਜਾਣੀ
ਓ ਜ਼ੁਲਫਨ ਨੂ ਰਖ ਸਾਂਭ ਕੇ
ਬਾਗਾਨੇਯਾ ਦੇ ਜਬ ਕੋਲੋਂ ਨੀ
ਕ੍ਯੂਂ ਨਾ ਤੂ ਦੇਖੇ ਦਿਲ ਦਾ ਹਾਲ ਮੇਰਾ
ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਲੁਕੋ ਕੇ ਰਖਾ ਸਬ ਕੋਲੋਂ ਨੀ
ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਲੁਕੋ ਕੇ ਰਖਾ ਸਬ ਕੋਲੋਂ ਨੀ

ਓ ਕਿੱਤੇ ਮਿਲ ਜੇ ਕੱਲੀ ਤੈਨੂ ਹਾਲ ਮੈਂ ਸੁਣਵਾ
ਦਿਨ ਰਾਤ ਤੇਰੇ ਬੱਸ ਖ੍ਵਾਬ ਬੁੰਣੀ ਜਵਾਨ
ਤੈਨੂ ਰਬ ਕੋਲੋਂ ਮਾਂਗਾ ਬੱਸ ਕਰਾ ਮੈਂ ਦੁਆਵਾਂ
ਕੀਤੇ ਬੰਜੇ ਜੇ ਮੇਰੀ ਸਬ ਤੇਰੇ ਲੇਖੇ ਲਵਾਂ
ਕ੍ਯੂਂ ਨਾ ਤੂ ਦੇਖੇ ਦਿਲ ਦਾ ਹਾਲ ਮੇਰਾ
ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਲਕੋ ਕੇ ਰਖਾ ਜਗ ਕੋਲੋਂ ਨੀ

ਕ੍ਯੂਂ ਨਾ ਤੂ ਦੇਖੇ ਦਿਲ ਦਾ ਹਾਲ ਮੇਰਾ
ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਲੁਕੋ ਕੇ ਰਖਾ ਜਗ ਕੋਲੋਂ ਨੀ

ਰਾਤ ਨੂ ਤੁਹਿਨੂ ਵੇਖ ਕੇ
ਚੰਨ ਨੂ ਮੱਥਾ ਟੇਕ ਕੇ
ਤਾਰੇ ਬਰਾਂ ਗਵਾਹੀ
ਸੂਰਜ ਦੀ ਆਗ ਸੇਕ ਕੇ

ਤੇ ਭੇਟਾ ਕਡ਼ਾ ਡਬ ਕੋਲੋ ਨੀ
ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਲੁਕੋ ਕੇ ਰਖਾ ਜੱਗ ਕੋਲੋਂ ਨੀ
ਨੀ ਤੈਨੂ ਮੰਗੇਯਾ ਰਾ ਕੋਲੋਂ ਨੀ

ਕ੍ਯੂਂ ਨਾ ਤੂ ਦੇਖੇ ਦਿਲ ਦਾ ਹਾਲ ਮੇਰਾ
ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਲਕੋ ਕੇ ਰਖਾ ਸਬ ਕੋਲੋਂ ਨੀ
ਤੈਨੂ ਮੰਗੇਯਾ ਮੈਂ ਰਬ ਕੋਲੋਂ ਨੀ
ਲਕੋ ਕੇ ਰਖਾ ਸਬ ਕੋਲੋਂ ਨੀ

Curiosità sulla canzone Fate di AP Dhillon

Chi ha composto la canzone “Fate” di di AP Dhillon?
La canzone “Fate” di di AP Dhillon è stata composta da Amritpal Dhillon, Gurinderbir Singh, Satinderpal Singh.

Canzoni più popolari di AP Dhillon

Altri artisti di Dance music