Lifestyle

Amritpal Singh Dhillon

Cullinan ਕਾਲੀ ਅੱਗੇ ਪਿਛੇ range'ਆਂ ਦੋ
ਪਾਓਂਦੇ ਐ ਖਿਲਾਰੇ ਲੱਗਾ ਦੱਬ ਨਾਲ ਜੋ
ਪਿਹਲਾਂ ਮਿਲ ਪਿਛੋਂ ਬਾਦ'ਚੋਂ
ਜਿਹੜੇ ਲਾਓਂਦੇ ਨੇ scheme ਆ
Time ਗਾਲੇਯਾ ਨਾ ਅਸੀ ਏਸ ਬੰਦੇ ਤੋਂ ਖਲੋ
ਓ ਭਜੇਯਾਨ ਨੂ ਰਾਹ ਨਾ ਥਿਓਂਦੇ
ਗੱਲਾਂ ਵਾਲੇ ਏਮੋ ਨਾ ਬਣੋਂਦੇ
ਸਿਰ ਕਢ ਟੌਰ ਨਾਲ ਜਿਓਂਦੇ
ਰੰਗ ਪਕੇਯਾ ਦੇ ਪੱਕੇ ਆ ਅਸੂਲ ਨੀ
Glass ਆ ਵਿਚ ਨੱਚਦੀ ਆ ਜ਼ੁਲ ਨੀ
ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਟੀਚਾ ਇਕੋ ਬਸ ਜੇਬ ਭਾਰੀ ਰਖਨੀ
ਸਾਡੀ game ਸਾਡੇ ਆਪਣੇ ਆ rule ਨੀ
Glass ਆ ਵਿਚ ਨੱਚਦੀ ਆ ਜ਼ੁਲ ਨੀ
ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਟੀਚਾ ਇਕੋ ਬਸ ਜੇਬ ਭਾਰੀ ਰਖਨੀ
ਸਾਡੀ game ਸਾਡੇ ਆਪਣੇ ਆ rule ਨੀ
LA ਚ ਡਲਾਲਾ ਹੁੰਦਾ table ਤੇ scene
Swedish ਆ ਕੁੜੀ ਕਿਹੰਦੀ ਨਾਮ ਜੇ ਸਫ਼ੀਨਾ
ਮੈਂ ਕਿਹਾ ਬਾਹਰ ਜਿਹਦੀ ਖੜੀ
ਮੇਰੀ lambo ਆ green
ਮੇਰੇ ਆਸੇ ਪਾਸੇ ਨਾਰਾਂ
ਮੈਨੂ ਆਯੀ ਜਾਵੇ ਨੀਂਦ
ਓ ਬ੍ੜਾ ਚਿਰ ਰਾਂਝਾ ਕੀਤਾ ਰਾਜੀ
Time ਆਯਾ ਜੱਟਾ ਝੱਟ ਮਾਰੀ ਬਾਜ਼ੀ
ਮੁੰਡਿਆਂ ਲਈ ਕਾਮਯਾਬੀ ਦੀ ਕਿਤਾਬ ਮੈਂ
ਸਿਰੇ ਵਾਲੇ ਖੁੰਡ ਕਿਹੰਦੇ ਮੈਨੂੰ ਭਾਜੀ
Glass ਆ ਵਿਚ ਨੱਚਦੀ ਆ ਜ਼ੁਲ ਨੀ
ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਟੀਚਾ ਇਕੋ ਬਸ ਜੇਬ ਭਾਰੀ ਰਖਨੀ
ਸਾਡੀ game ਸਾਡੇ ਆਪਣੇ ਆ rule ਨੀ
Glass ਆ ਵਿਚ ਨੱਚਦੀ ਆ ਜ਼ੁਲ ਨੀ
ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਟੀਚਾ ਇਕੋ ਬਸ ਜੇਬ ਭਾਰੀ ਰਖਨੀ
ਸਾਡੀ game ਸਾਡੇ ਆਪਣੇ ਆ rule ਨੀ

ਸਬ ਕੁਜ ਦਿੱਤਾ ਕਿਸੇ ਚੀਜ਼ ਦਾ ਨਾ ਦੁਖ
Canada ਤੋਂ ਦੇਖ ਪੂਰੀ Bombay ਤਕ ਠੁੱਕ
ਉਚੀ ਬੜੀ ਸੋਚ ਤੇ ਉਚਿਯਾ ਨੇ cieling' ਆਂ ਨੀ
ਕਮਰੇ ਆ ਖੁਲੇ ਜਿੰਨਾ ਵਿਚ ਲਾਯਾ ਰੁਖ
ਸਾਨੂ ਵੇਖ ਕਈਆਂ ਬਦਲੀ ਆ look
ਨੋਟ ਤੇਰਾ ਗਿੰਨਦੀ ਦਾ ਗਲਾ ਜੌਗਾ ਸੁੱਕ
ਹੁਣ ਤਾਂ ਤੇਰੀ ਸਹੇਲੀ ਬਣ ਨਚਨਾ ਐ ਗੱਡੀਆਂ ਨੇ
ਜੇਰਾ ਰਖ ਥੋੜਾ ਫੇਰ ਆਓਣ ਲਗੀ ਰੁੱਤ ਨੀ
Glass ਆ ਵਿਚ ਨੱਚਦੀ ਆ ਜ਼ੁਲ ਨੀ
ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਟੀਚਾ ਇਕੋ ਬਸ ਜੇਬ ਭਾਰੀ ਰਖਨੀ
ਸਾਡੀ game ਸਾਡੇ ਆਪਣੇ ਆ rule ਨੀ
Glass ਆ ਵਿਚ ਨੱਚਦੀ ਆ ਜ਼ੁਲ ਨੀ
ਗਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਟੀਚਾ ਇਕੋ ਬਸ ਜੇਬ ਭਾਰੀ ਰਖਨੀ
ਸਾਡੀ game ਸਾਡੇ ਆਪਣੇ ਆ rule ਨੀ

Curiosità sulla canzone Lifestyle di AP Dhillon

Quando è stata rilasciata la canzone “Lifestyle” di AP Dhillon?
La canzone Lifestyle è stata rilasciata nel 2023, nell’album “First of a Kind (From the Amazon Original Series)”.
Chi ha composto la canzone “Lifestyle” di di AP Dhillon?
La canzone “Lifestyle” di di AP Dhillon è stata composta da Amritpal Singh Dhillon.

Canzoni più popolari di AP Dhillon

Altri artisti di Dance music