Scars

Amritpal Singh Dhillon

ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਅਸੀ ਕੱਲੇ ਬਿਹ ਕੇ ਸੋਚਦੇ ਆ
ਸਾਥੋਂ ਕਿ ਗਲਤੀ ਹੋ ਗਈ ਐ
ਵਾਅਦਿਆਂ ਦਾ ਘਰ ਜੋ ਪਾਯਾ ਸੀ
ਓਹਦੀ ਛੱਤ ਕ੍ਯੂਂ ਸੱਜਣਾ ਚੋ ਗਈ ਐ
ਪਿਹਲਾਂ ਪਾਣੀ ਕ੍ਯੂਂ ਪਾਯਾ ਉਠ ਉਠ ਕੇ ਰੋ
ਜੇ ਪਿਆਰ ਦਾ ਬੂਟਾ ਵੱਡਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਸਾਡੇ ਹਾਸੇ ਸਾਥੋਂ ਖੁੰਜ ਗਏ ਨੇ
ਤੇ ਗਮਾਂ ਨਾਲ ਮੱਥੇ ਲੱਗੇ ਨੇ
ਜਿੰਨਾ ਮੋਹ ਸੀ ਦਿਲ ਨੂ ਪਾਯਾ
ਓ ਬੰਨ ਸਬ ਜ਼ਹਿਰੀਲੇ ਦੱਸੇ ਨੇ
ਜੇ ਜਾਂ ਹੀ ਚਾਹੀਦੇ ਸੀ ਮਿਹਰਮਾ ਵੇ
ਸਾਨੂ ਕਦੇ ਮਜ਼ਾਕ ਚ ਦਸਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ
ਪਿਹਲਾਂ ਪਿਆਰ ਈ ਕ੍ਯੂਂ ਪਾਯਾ ਸੱਜਣਾ ਵੇ
ਜੇ ਦਿਲ ਚੋਂ ਸਾਨੂ ਕੱਢਣਾ ਈ ਸੀ

ਜੇ ਦਿਲ ਚੋਂ ਸਾਨੂ ਕੱਢਣਾ ਈ ਸੀ

ਜੇ ਦਿਲ ਚੋਂ ਸਾਨੂ ਕੱਢਣਾ ਈ ਸੀ

ਜੇ ਦਿਲ ਚੋਂ ਸਾਨੂ ਕੱਢਣਾ ਈ ਸੀ

ਜੇ ਦਿਲ ਚੋਂ ਸਾਨੂ ਕੱਢਣਾ ਈ ਸੀ

Curiosità sulla canzone Scars di AP Dhillon

Quando è stata rilasciata la canzone “Scars” di AP Dhillon?
La canzone Scars è stata rilasciata nel 2023, nell’album “First of a Kind (From the Amazon Original Series)”.
Chi ha composto la canzone “Scars” di di AP Dhillon?
La canzone “Scars” di di AP Dhillon è stata composta da Amritpal Singh Dhillon.

Canzoni più popolari di AP Dhillon

Altri artisti di Dance music