Against All Odds
ਨਾ ਕਿਸੇ ਨੂੰ ਆ ਸੌਖਾ ਮਿਲਿਆ
ਓ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾਲ ਪਹਾੜ ਹਿਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿਥੋਂ ਸਹਿੰਦਿਆਂ
ਨਾ ਕਿਸੇ ਨੂੰ ਆ ਸੌਖਾ ਮਿਲਿਆ
ਓ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਹੱਥ ਦਾਤਰੀ ਸੀ ਵਾਉਂਦਾ ਅੱਜ ਫੜੀ ਬੈਠਾ ਪੈਨ
ਚੱਲੇ ਰੋਂਦ ਆ ਆਲੀ ਤੇਜ਼ੀ ਨਾਲ ਬਦਲੇ ਆ ਦਿਨ
ਭਾਵੇ ਵੱਡੇ ਨੇ ਕਿੱਤੀ ਰਾਜ ਰਾਜ ਕੇ ਕਮਾਈ
ਮਜਾ ਆਉਂਦਾ ਪੈਸੇ ਮੇਹਨਤ ਦੇ ਆਪਣੇ ਆ ਗਿਣ
ਹੁਣ ਦਿਨ ਖਿਲਿਆ
ਓ ਕਦੇ ਜ਼ਿੰਦਗੀ ਚ ਸ਼ਾਮਾਂ ਨੀ ਸੀ ਰਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲਿਆ
ਓ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾਲ ਪਹਾੜ ਹਿਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿਥੋਂ ਸਹਿੰਦਿਆਂ
ਕਹਿੰਦੇ ਇੱਕ ਭਲੇ ਦੋ, ਤੇ ਦੋ ਤੌ ਚੰਗੇ ਚਾਰ
ਏਕ ਚ ਤਰੀਕੀ ਰਹਿੰਦਾ ਏਕ ਨਾਲੋਂ ਪਿਆਰ
ਜਦੋ ਕੋਲ ਸਾਡੇ ਸਭ ਫੇਰ ਜਾਈਏ ਵੀ ਕਿਉਂ
ਬਹਾਰ
ਕੰਮ ਬੋਲ ਦਾ ਸੀ ਚੰਗਾ ਅਸੀਂ ਹੱਸ ਦਾਈ ਸਾਰ
ਮਿੱਠਾ ਮੇਵਾ ਛਿਲੀਆਂ
ਉਹ ਦੂਰੋਂ ਦੂਰੋਂ ਆਂ ਮੱਖੀਆਂ ਨੇ
ਬਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲਿਆ
ਓ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾਲ ਪਹਾੜ ਹਿਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿਥੋਂ ਸਹਿੰਦਿਆਂ
ਨਾ ਕਿਸੇ ਨੂੰ ਆ ਸੌਖਾ ਮਿਲਿਆ
ਓ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਜਿਨ੍ਹਾਂ ਨੂੰ ਦੁਨੀਆਂ ਏ ਮੰਨੇ ਬੱਸ ਫੋਨ ਕਾਲ ਦੂਰ
ਅਸੀ ਚਾ ਆ ਪੂਰੇ ਕਰੇ ਅਸੀਂ ਹੋਣਾ ਮਸ਼ਰੂਰ ਖੁਸ਼ੀ
ਇਸ ਗੱਲੋ ਜ਼ਿੰਦਗੀ ਨਾ ਜਾਣੀ ਆ ਫਿਜ਼ੂਲ
ਕਾਮਯਾਬੀ ਨੂੰ ਆ ਚੀਰਸ ਸਾਡੇ ਹੱਥ ਆ ਚ ਅਜ਼ੂਲ
ਅੱਗ ਅੰਦਰ ਸੀ ਜੋ ਕੰਮ ਲਾਉਣਾ ਆ ਗਿਆ
ਹੱਕ ਆਪ ਕਿੱਦਾਂ ਲੈਣਾ ਤੇ ਦਵਾਉਣਾ ਆ ਗਿਆ
ਤੇ ਓਦਾਂ ਦਾ ਮੈਨੂੰ ਸੀ ਜਿਓਣਾ ਆ ਗਿਆ
ਨਾ ਹੁਣ ਰਹੇ ਗਿਲੇ ਆ
ਬੰਦੇ ਉਧਮੀ ਆ ਹਾਰ ਆਂ ਕਿੱਥੇ
ਖੇਂਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲਿਆ
ਓ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾਲ ਪਹਾੜ ਹਿਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿਥੋਂ ਸਹਿੰਦਿਆਂ
ਨਾ ਕਿਸੇ ਨੂੰ ਆ ਸੌਖਾ ਮਿਲਿਆ
ਓ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ