Mood

Puranpreet Sidhu, Amar Sandhu, DJ Harpz

Yo Its Dj Harpz,

ਬਡਾ ਟਾਇਮ ਹੋ ਗਯਾ ਤੇਰੇ ਨਾਲ ਘੁੱਮੇ ਨੂ
ਬਡਾ ਦਿਲ ਮੇਰਾ ਕਰਦਾ ਤੇਰੇ ਨਾਲ ਘੁੱਮੇ ਨੂ
ਤੇਰੇ ਹੱਥ ਵਿਚ ਹੱਥ ਹੋਵੇ ਹੱਥ ਵਿਚ ਹੱਥ ਹੋਵੇ
ਮਿਲੇ ਦਿਲ ਨੂ ਸਕੂਨ ਯਾ ਨਾ ਵੇ

ਕਲ ਰਾਤ ਸੀਨ ਬਣਾਇਆ ਏ ਤੇਰੇ ਨਾਲ ਮੈਂ ਤਾ ਘੁੱਮਨੇ ਨੂ ਜਾਣਾ ਏ
ਜਿੱਡਾ ਵੀ ਤੇਰਾ ਮੂਡ ਬਣਜੇ ਕੱਮ ਤੇਰਾ ਮੈਨੂ ਫੋਨ ਘੁਮੌਣਾ ਏ

Pick Up Phone Right Now, Right Now, Right Now
I Just Wana See You Right Now, Right Now, Right Now

ਜੀ ਕਰਦਾ ਤੈਨੂ ਮਿਲਣੇ ਨੂ ਮੈਨੂ ਦਸਜੇ ਦਾ
ਚੱਕ ਫੋਨ ਤੇਰਾ ਨਾ ਕਰ ਮੈਨੂ SMS
ਕਾਲ ਕਰੀ ਮੈਂ ਪੜ੍ਹ ਦਾ ਨੀ massages
ਤੇਰੇ ਵਾਜ ਸੁਣਕੇ ਮੇਰੇ ਕੰਨ ਸੰਘਦੇ
ਓਨੇ ਓ ਓਨੇ ਮਿਲ ਆਂਖਾ ਨਯੀ ਰੱਜਦੇ

No Need You Be Stylish You Wear Dress
I See You One In Your Best Days
ਦਿਲ ਦੀ ਥਾਂ ਵਿਚ ਤੂੰ ਏ
May You Baby She Perfect
ਕਲ ਰਾਤ ਸੀਨ ਬਣਾਇਆ ਏ ਤੇਰੇ ਨਾਲ ਮੈਂ ਤਾ ਘੁੱਮਨੇ ਨੂ ਜਾਣਾ ਏ
ਜਿੱਡਾ ਵੀ ਤੇਰਾ ਮੂਡ ਬਣਜੇ ਕੱਮ ਤੇਰਾ ਮੈਨੂ ਫੋਨ ਘੁਮੌਣਾ ਏ
ਕਲ ਰਾਤ ਸੀਨ ਬਣਾਇਆ ਏ ਤੇਰੇ ਨਾਲ ਮੈਂ ਤਾ ਘੁੱਮਨੇ ਨੂ ਜਾਣਾ ਏ
ਜਿੱਡਾ ਵੀ ਤੇਰਾ ਮੂਡ ਬਣਜੇ ਕੱਮ ਤੇਰਾ ਮੈਨੂ ਫੋਨ ਘੁਮੌਣਾ ਏ

Pick Up Phone Right Now, Right Now, Right Now
I Just Wana See You Right Now, Right Now, Right Now

ਜੀ ਕਰਦਾ ਤੈਨੂ ਮਿਲਣੇ ਨੂ ਮੈਨੂ ਦਸਜੇ ਦਾ
ਚਕ ਫੋਨ ਗੱਲ ਕਰ ਸੋਹਣੀਏ ਇਸ਼੍ਕ਼ ਦਾ ਤੈਨੂ ਵਲ ਦਸਣਾ
ਚਕ ਫੋਨ ਗੱਲ ਕਰ ਸੋਹਣੀਏ ਪ੍ਯਾਰ ਹਮੇਸ਼ਾ ਤੈਨੂ ਕਰਨਾ

ਜਿੱਡਾ ਵੀ ਤੇਰਾ mood ਬਣਜੇ ਕੱਮ ਤੇਰਾ ਮੈਨੂ ਫੋਨ ਘੁਮੌਣਾ ਏ
ਕਲ ਰਾਤ ਸੀਨ ਬਣਾਇਆ ਏ ਤੇਰੇ ਨਾਲ ਮੈਂ ਤਾ ਘੁੱਮਨੇ ਨੂ ਜਾਣਾ ਏ
ਜਿੱਡਾ ਵੀ ਤੇਰਾ ਮੂਡ ਬਣਜੇ ਕੱਮ ਤੇਰਾ ਮੈਨੂ ਫੋਨ ਘੁਮੌਣਾ ਏ

Pick Up Phone Right Now, Right Now, Right Now
I Just Wana See You Right Now, Right Now, Right Now

ਜੀ ਕਰਦਾ ਤੈਨੂ ਮਿਲਣੇ ਨੂ ਮੈਨੂ ਦਸਜੇ ਦਾ

Curiosità sulla canzone Mood di Amar Sandhu

Chi ha composto la canzone “Mood” di di Amar Sandhu?
La canzone “Mood” di di Amar Sandhu è stata composta da Puranpreet Sidhu, Amar Sandhu, DJ Harpz.

Canzoni più popolari di Amar Sandhu

Altri artisti di House music