Video Call

MixSingh

ਓ ਦਿਲਾਂ ਚ ਖੁਸ਼ੀ ਬਥੇਰੀ ਸੀ ਤੇ ਅੱਖਾਂ ਨਾਮ ਸੀ ਸੱਬ ਦਿਆ
ਜਦੋ passport ਤੇ visa ਲਗਾ ਹੋਇਆ ਮੇਹਰਾ ਰੱਬ ਦਿਯਾ,
ਹੋ ਵਿਚ ਪਰਦੇਸਾ ਜੜਾ ਮੈਂ ਨਵੀਆਂ ਮੁਢ਼ ਤੋਹ ਲੋਨ ਲ੍ਗਾ
ਆਜਾ video call ਤੇ ਬੇਬੇ ਤੈਨੂੰ ਚੀਜ ਦਿਖਾਵਾ ਮੈਂ
ਤੇਰਾ ਪੁੱਤ ਲਾਡਲਾ ਹੁਣ ਤਾ ਰੋਟੀ ਗੋਲ ਬਣੋਨ ਲਗਾ
ਆਜਾ video call ਤੇ ਬੇਬੇ ਤੈਨੂੰ ਚੀਜ ਦਿਖਾਵਾ ਮੈਂ
ਤੇਰਾ ਪੁੱਤ ਲਾਡਲਾ ਹੁਣ ਤਾ ਰੋਟੀ ਗੋਲ ਬਣੋਨ ਲਗਾ ਹੋ

ਬਾਪੂ ਤੇਰੇ ਵਾਂਗੂ ਰਖ੍ਣ ਲੱਗਾ ਸਾਹਿਬ ਕਿਤਾਬ ਜਏ,
ਪਿਹਲਾ ਕਰਜ਼ਾ ਲੱਤਜੇ ਪਿਛੋ ਪੁਰ ਕਰੂ ਖ੍ਵਾਬ ਜਏ,
ਬਾਪੂ ਤੇਰੇ ਵਾਂਗੂ ਰਖ੍ਣ ਲੱਗਾ ਸਾਹਿਬ ਕਿਤਾਬ ਜਏ,
ਹੋ ਪਿਹਲਾ ਕਰਜ਼ਾ ਲੱਤਜੇ ਪਿਛੋ ਪੁਰ ਕਰੂ ਖ੍ਵਾਬ ਜਏ,
ਬਾਪੂ ਤੇਰੇ ਕਰ ਕੇ ਸਾਇਕਲ ਤੋਹ ਗੱਡੀਆਂ ਜੋਗਾ ਹੋਣ ਲੱਗਾ
ਆਜਾ video call ਤੇ ਬਾਪੂ ਤੈਨੂੰ ਚੀਜ ਦਿਖਾਵਾ ਮੈਂ
ਤੇਰਾ ਪੁੱਤ ਲਾਡਲਾ ਹੁਣ ਤਾ ਡਾਲਰ ਆਪ ਕਮੋਨ ਲਗਾ
ਆਜਾ video call ਤੇ ਬਾਪੂ ਤੈਨੂੰ ਚੀਜ ਦਿਖਾਵਾ ਮੈਂ
ਤੇਰਾ ਪੁੱਤ ਲਾਡਲਾ ਹੁਣ ਤਾ ਡਾਲਰ ਆਪ ਕਮੋਨ ਲਗਾ ਹੋ

ਨਿੱਕੀ ਨਿੱਕੀ ਗਲ ਤੇ ਭੈਣੇ ਲਡ਼ਨਾ ਡੋਵਾ ਦਾ,
ਪਰ ਇਕ ਦੂਜੇ ਦਾ ਹੈਡੋ ਵਧ ਕੇ ਕਰਨਾ ਡੋਵਾ ਦਾ,
ਹਾਏ ਨਿੱਕੀ ਨਿੱਕੀ ਗਲ ਤੇ ਭੈਣੇ ਲਡ਼ਨਾ ਡੋਵਾ ਦਾ
ਪਰ ਇਕ ਦੂਜੇ ਦਾ ਹੈਡੋ ਵਧ ਕੇ ਕਰਨਾ ਡੋਵਾ ਦਾ,
ਸੁਖਦੀਪ ਯਾਦਾਂ ਗਲ ਲਾ ਕੇ ਦਿਲ ਦੀ ਗਲ ਸਨੋਂ ਲੱਗਾ,,,
ਆਜਾ video call ਤੇ ਭੈਣੇ ਜੀ ਨਾ ਲਗਦਾ ਤੇਰੇ ਬਿਨਾ
ਅੱਜ ਰਖੜੀ ਵਾਲੀ ਫੋਟੋ ਦੇਖ ਕੇ ਫਿਰ ਮੈਂ ਰੋਣ ਲੱਗਾ
ਸਾਡੀ ਰਖੜੀ ਵਾਲੀ ਫੋਟੋ ਦੇਖ ਕੇ ਫਿਰ ਮੈਂ ਰੋਣ ਲੱਗਾ ਓ

Curiosità sulla canzone Video Call di Amar Sandhu

Chi ha composto la canzone “Video Call” di di Amar Sandhu?
La canzone “Video Call” di di Amar Sandhu è stata composta da MixSingh.

Canzoni più popolari di Amar Sandhu

Altri artisti di House music