Maade Time

LIL DAKU, MANI MOUDGILL

ਰੱਬ ਓਹਨਾ ਨੂੰ ਵਕਤਣ ਚ ਪਾਉਂਦਾ
ਜੇਦੇ ਵਕਤ ਨੂੰ ਢਾਅ ਸਕਦੇ
ਹੋ ਸਿਰੇ ਓਹਨਾ ਦੇ ਹੀ ਲੱਗਣ ਨਿਸ਼ਾਨੇ
ਜੋ ਨੇ ਤੀਰ ਮੋਡੇ ਲਾ ਸਕਦੇ
ਜੇੜੇ ਚ ਦਲੇਰੀ ਚਾਹੀਦੀ
ਹਾਂ ਜੇੜੇ ਚ ਦਲੇਰੀ ਚਾਹੀਦੀ
ਤੇ ਚਨ ਸੂਰਜ ਵੀ ਫੱਕਾ ਪਾਉਂਦੇ ਨੇ
ਹੋ ਘਾਬਰਦੀ ਕਾਹਤੋਂ ਦੱਸ ਮਿੱਠੀਏ
ਮਾੜੇ time ਮਰਦਾਂ ਤੇ ਆਉਂਦੇ ਨੇ
ਹੋ ਘਾਬਰਦੀ ਕਾਹਤੋਂ ਦੱਸ ਮਿੱਠੀਏ
ਮਾੜੇ time ਮਰਦਾਂ ਤੇ ਆਉਂਦੇ ਨੇ

ਅੱਜ ਦੀ ਦਿਹਾੜੀ ਕੱਲਾ ਘੁਮੰਮੇ ਤੇਰਾ ਯਾਰ
ਕਦੇ ਵੇਖੀ ਪਿੱਛੇ ਕਾਫੀਲਾ ਵੀ ਹੋਊਗਾ
ਹੋ ਅੱਜ ਦੀ ਦੋਪਹਰ ਬੀਬਾ ਛਿੱਕੜ ’ਆਂ ਚ ਫਸੇ
ਫੇਰ ਵੇਖੀ ਕਿਵੇਂ ਅੰਬਰਾਂ ਨੂੰ ਸ਼ੋਂ ’ਉਗਾ
ਹੋ ਜਿਨਾਂ ਪੱਤਣ ਵਿਚ ਜ਼ੋਰ ਹੁੰਦਾ ਐ
ਹੋ ਪੱਤਣ ਵਿਚ ਜ਼ੋਰ ਹੁੰਦਾ ਐ
ਉਹੀ ਖਾਡਿਆਂ ਚ ਮੱਲ ਧਾਉਂਦੇ ਨੇ
ਹੋ ਘਾਬਰਦੀ ਕਾਹਤੋਂ ਦੱਸ ਮਿੱਠੀਏ
ਮਾੜੇ time ਮਰਦਾਂ ਤੇ ਆਉਂਦੇ ਨੇ
ਹੋ ਘਾਬਰਦੀ ਕਾਹਤੋਂ ਦੱਸ ਮਿੱਠੀਏ
ਮਾੜੇ time ਮਰਦਾਂ ਤੇ ਆਉਂਦੇ ਨੇ

ਟੇਡੇ ਵਿੰਗੇ ਨਸ਼ਾਤਰ ਗ੍ਰੇਹਾਂ ਦੇ ਜੋ
ਸਿਧੇ ਕਰਨੇ ਆ ਮੈਂ ਵੋ ਜਾਣ ਦਾ
ਹਾਲੇ ਮੇਰਾ ਬਾਬਾ ਮੈਨੂੰ ਮੇਹਨਤ ਸ਼ਾਨਾਨੀ
ਚ ਪਾਕੇ ਪੁੱਠਾ ਸਿੱਧਾ ਕਰ ਸ਼ਾਨ ਦਾ
ਓ ਮੈਨੂੰ ਸੁਪਨੇ ਜਗਾਉਂਦੇ ਸੌਂਦੇ ਨੂੰ
ਹੋ ਸੁਪਨੇ ਜਗਾਉਂਦੇ ਸੌਂਦੇ ਨੂੰ
ਹੋ ਬਾਲ ਮੰਜ਼ਿਲਾਂ ਦੇ ਮੋਡਾ ਲਾਉਂਦੇ ਨੇ
ਹੋ ਘਾਬਰਦੀ ਕਾਹਤੋਂ ਦੱਸ ਮਿੱਠੀਏ
ਮਾੜੇ time ਮਰਦਾਂ ਤੇ ਆਉਂਦੇ ਨੇ
ਹੋ ਘਾਬਰਦੀ ਕਾਹਤੋਂ ਦੱਸ ਮਿੱਠੀਏ
ਮਾੜੇ time ਮਰਦਾਂ ਤੇ ਆਉਂਦੇ ਨੇ

ਹੋ ਅਸਮਾਨ ਜਿੱਦਾਂ ਵਿਚ ਚਾਹੀਦਾ ਸਫ਼ਰ
ਐਥੇ ਬਣ ਨਾ star ਔਖੀ ਗੱਲ ਨਾ
ਹੋ ਪਹਿਲਾਂ ਆਖਦੇ ਮਰਾਸੀ ਲੋਕੀ ਹੁੰਦੇ
ਫੇਰ ਝਾਕਦਾ ਕੋਈ ਆਕੇ ਹਵਾ ਵਾਲ ਨਾ
ਮੋਦਗਿਲਾ ਜ਼ਿੰਦਗੀ ਦੇ ਠੇਡੇ ਹੀ
ਮੋਦਗਿਲਾ ਜ਼ਿੰਦਗੀ ਦੇ ਠੇਡੇ ਹੀ
ਹੋ ਬੰਦੇ ਨੂੰ ਬੰਦਾ ਬਣਾਉਂਦੇ ਨੇ
ਹੋ ਘਾਬਰਦੀ ਕਾਹਤੋਂ ਦੱਸ ਮਿੱਠੀਏ
ਮਾੜੇ time ਮਰਦਾਂ ਤੇ ਆਉਂਦੇ ਨੇ
ਹੋ ਘਾਬਰਦੀ ਕਾਹਤੋਂ ਦੱਸ ਮਿੱਠੀਏ
ਮਾੜੇ time ਮਰਦਾਂ ਤੇ ਆਉਂਦੇ ਨੇ

Curiosità sulla canzone Maade Time di Amar Sandhu

Chi ha composto la canzone “Maade Time” di di Amar Sandhu?
La canzone “Maade Time” di di Amar Sandhu è stata composta da LIL DAKU, MANI MOUDGILL.

Canzoni più popolari di Amar Sandhu

Altri artisti di House music