Langar
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਰੁਕਣਾ ਨੀਂ
ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਰੁਕਣਾ ਨੀਂ
ਕਦੇ ਵੀ ਰੁਕਣਾ ਨਹੀਂ ਓਹ ਬਾਬਾ ਕਦੇ ਵੀ ਰੁਕਣਾ ਨਹੀਂ
ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਰੁਕਣਾ ਨੀਂ
ਹੋ ਜਿੰਨਾ ਦੇਈਏ ਉਨ੍ਹਾਂ ਬਾਦ ਆਈ ਜਾਂਦਾ ਇਹ
ਬੰਦਾ ਇਕ ਦੋ ਨਹੀਂ ਸਾਰਾ ਜਗ ਖਾਂਦਾ ਇਹ
ਤੇਰੀਆਂ ਨੂ ਤੁਹ ਹੀ ਜਾਂਦਾ ਇਹ ਨਾਨਕਾ
ਮੈਨੂੰ ਨੀਂ ਪਤਾ ਕਿਵੇਂ ਹੋਇ ਜਾਂਦਾ ਇਹ
ਦਰਿਆ ਰਹਿਮਤ ਦਾ ਤੇਰਾ ਇਹ
ਬਾਬਾ ਕਦੇ ਵੀ ਸੁੱਕਣਾ ਨਹੀਂ
ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਰੁਕਣਾ ਨਹੀਂ
ਕਦੇ ਵੀ ਰੁਕਣਾ ਨਹੀਂ ਓਹ ਬਾਬਾ ਕਦੇ ਵੀ ਮੁਕਣਾ ਨਹੀਂ
ਓਹ ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਰੁਕਣਾ ਨਹੀਂ
ਜਾਂਦੀ ਇਹ ਸਾਰੀ ਦੁਨੀਆਂ ਐਸ ਗੱਲ ਦੀ
ਗਵਾਹ ਹੋਯਉ ਬਾਬਾ ਨਾਨਕਾ
ਤੇਰੇ ਘਰ ਵਿਚ ਜੋ ਵੀ ਆਇਆ
ਓਹਨੂੰ ਲੰਗਰ ਚਕਾਇਓ
ਭੁੱਖਾ ਜਾਣ ਨਾ ਦਿਤਾ
ਤੇਰੇ ਸਹਾਰੇ ਜੋ ਵੀ ਬਾਬਾ
ਓਹਨੂੰ ਕੋਈ ਵੀ ਦੁੱਖ ਨਾ ਜੀ
ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਮੁਕਣਾ ਨਹੀਂ
ਕਦੇ ਵੀ ਮੁਕਣਾ ਨਹੀਂ ਓਹ ਬਾਬਾ ਕਦੇ ਵੀ ਮੂਕਣਾ ਨਹੀਂ
ਓਹ ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਮੁਕਣਾ ਨਹੀਂ
ਅਮੀਰ ਤੇ ਗਰੀਬ ਨੂ ਬਿਠਾ ਕੇ ਇਕੱਠੇ
ਦੋਹਾ ਵਿਚ ਤੁਹ ਹੀ ਫਰਕ ਮਿਟਾਇਆ ਸੀ
ਬਰਕਤ ਤਾਹੀ ਇਹਦੇ ਵਿਚ
ਤੁਹ ਸੱਚਾ ਸੋਦਾਹ ਕਰ ਲੰਗਰ ਚਲਾਇਆ ਸੀ
ਤਾਹੀ ਦਿਨੋਂ ਦਿਨ ਹੋਇ ਜਾਂਦਾ
ਇਹ ਦੁਗਣਾ ਤਿਗਣਾ ਜੀ
ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਰੁਕਣਾ ਨਹੀਂ
ਕਦੇ ਵੀ ਮੁਕਣਾ ਨਹੀਂ ਓਹ ਬਾਬਾ ਕਦੇ ਵੀ ਮੂਕਣਾ ਨਹੀਂ
ਕਦੇ ਵੀ ਮੁਕਣਾ ਨਹੀਂ ਓਹ ਬਾਬਾ ਕਦੇ ਵੀ ਮੂਕਣਾ ਨਹੀ
ਤੇਰਾ 20 ਰੁਪਏ ਦਾ ਲਾਇਆ ਲੰਗਰ ਕਦੇ ਵੀ ਰੁਕਣਾ ਨੀਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ