Chija De Viah

Sharan Jalal

ਜਹਾਂ ਨਾ ਗੂੰਜੇ ਕਿਲਕਾਰੀਆਂ ਕਹੀਂ
ਵਹਾਂ ਤੋਂ ਪੌਧੇ ਭੀ ਹੱਰੇ ਨਹੀਂ ਹੋਤੇ
ਖੁਦਾ ਕੀ ਸੱਗੀ ਹੋਤੀ ਹੈ ਬੇਟੀਆਂ
ਦਿਲ ਦੇਣਾ ਔਰ ਖਰੀਦ ਲੈਣਾ
ਇਨਕੇ ਸਵਾਦੇ ਨੀ ਹੋਤੇ, ਇਨਕੇ ਸਵਾਦੇ ਨੀ ਹੋਤੇ

ਸੋਹਰੀਆਂ ਦੀ fortuner ਨਾਲ
ਮਾਪਿਆਂ ਨੇ ਪੁੱਤ ਵਿਆਹ ਤਾ
ਵਿਚੋ ਹੀ ਰਿਸ਼ਤੇਦਾਰਾ
ਰਲ ਕੇ ਸੌਦਾ ਕਰਵਾਤਾ
ਸੋਹਰੀਆਂ ਦੀ fortuner ਨਾਲ
ਮਾਪਿਆਂ ਨੇ ਪੁੱਤ ਵਿਆਹ ਤਾ
ਵਿਚੋ ਹੀ ਰਿਸ਼ਤੇਦਾਰਾ
ਰਲ ਕੇ ਸੌਦਾ ਕਰਵਾਤਾ
ਹੋ ਜਿਧੇ ਡੋਲੀ ਆਪ ਤੋਰੇਂਗਾ
ਲੱਗੂ ਪਤਾ ਓਡੇ ਬਈ
ਚੀਜਾ ਦੇ ਵਿਆਹ ਹੋਯੀ ਜਾਂਦੇ
ਜਿਸਮਾਂ ਦੇ ਸੌਦੇ ਬਈ
ਚੀਜਾ ਦੇ ਵਿਆਹ ਹੋਯੀ ਜਾਂਦੇ
ਜਿਸਮਾਂ ਦੇ ਸੌਦੇ ਬਈ
ਚੀਜਾ ਦੇ ਵਿਆਹ ਹੋਯੀ ਜਾਂਦੇ

ਲਭਦੇ ਨੇ rich family ਕੁੜੀਆਂ ਦੇ ਮਾਪੇ ਬਈ
ਲਭਦੇ ਨੇ rich family ਕੁੜੀਆਂ ਦੇ ਮਾਪੇ ਬਈ
ਮੁੰਡਾ ਕੋਈ middle class ਜੇ ਜੋੜਣ ਨਾ ਨਾਤੇ ਬਈ
ਹੋ ਅਰਥੀ ਨੂ ਲੱਗਣ ਫੇਰ ਓਹੀ
ਡੋਲੀ ਵਾਲੇ ਮੋਢੇ ਬਈ
ਚੀਜਾ ਦੇ ਵਿਆਹ ਹੋਯੀ ਜਾਂਦੇ
ਜਿਸਮਾਂ ਦੇ ਸੌਦੇ ਬਈ
ਚੀਜਾ ਦੇ ਵਿਆਹ ਹੋਯੀ ਜਾਂਦੇ
ਜਿਸਮਾਂ ਦੇ ਸੌਦੇ ਬਈ
ਚੀਜਾ ਦੇ ਵਿਆਹ ਹੋਯੀ ਜਾਂਦੇ

ਹੋ ਕਿੱਥੇ ਜਾ ਕੇ ਦੇਵੇਂਗਾ ਦੇਣਾ ਵੇ ਪਾਪਾ ਦਾ
ਹੋ ਕਿੱਥੇ ਜਾ ਕੇ ਦੇਵੇਂਗਾ ਦੇਣਾ ਵੇ ਪਾਪਾ ਦਾ
ਅੱਜ ਕੱਲ ਨਈ ਰਿਸ਼ਤੇ ਵਿਕਦੇ
ਮੁੱਲ ਪੈਂਦਾ ਸਾਕਾ ਦਾ
ਲਿਖਤੀ ਗੱਲ ਸ਼ਰਨ ਨੇ ਕੌਡੀ
ਜਚਣੀ ਨਾ ਤੋਡਦੇ ਬਈ

ਹੱਥ ਅੱਡੇ ਰਹਿ ਜਾਣੇ ਅਮੀਰੀ ਉਡ ਜਾਣੀ
ਮਿੱਟੀ ਸੀ ਮਿੱਟੀ ਆ ਅਖੀਰੀ ਉਡ ਜਾਣੀ

Curiosità sulla canzone Chija De Viah di Amar Sandhu

Chi ha composto la canzone “Chija De Viah” di di Amar Sandhu?
La canzone “Chija De Viah” di di Amar Sandhu è stata composta da Sharan Jalal.

Canzoni più popolari di Amar Sandhu

Altri artisti di House music