Tu Rendhe

Balkar Laltonwala, Rixx, Tindy

ਹਾਏ ਨੀ ਉਸ ਮੁੰਡੇ ਨੇ ਤੇ ਮੈਨੂੰ ਤੰਗ ਹੀ ਕਰਤਾ ਏ
ਕਦੇ ਮੈਨੂੰ ਫੋਨ ਕਰਦਾ ਏ ਕਦੇ whatsapp ਤੇ message ਭੇਜ ਦਾ ਏ
ਓਹਨੇ ਤੇ ਮੇਰਾ ਸਿਰ ਹੀ ਖਾ ਲਿਆ ਏ
ਤੇਰੀ ਜੋਡੀ ਓਹਦੇ ਨਾਲ ਬਹੁਤ ਫੱਬਦੀ ਏ
ਓਹਨੂੰ ਮਾਰ ਲੈਣ ਦੇ ਟ੍ਰਾਇਆਂ

ਰਹਿਣ ਦੇ ਤੂ ਰਹਿਣ ਦੇ ਤੂ ਰਹਿਣ ਦੇ
ਐਵੇਂ ਨਾ ਤੂ ਸਿਰ ਮੇਰਾ ਖਾਯੀ ਜਾ,
ਵੇ ਰਹਿਣ ਦੇ ਤੂ ਰਹਿਣ ਦੇ ਤੂ ਰਹਿਣ ਦੇ
ਐਵੇਂ ਨਾ ਤੂ ਸਿਰ ਮੇਰਾ ਖਾਯੀ ਜਾ
ਚਲ ਪਰੇ ਹੋਕੇ ਖੜ ਭੋਤਾ ਸਿਰ ਨਾ ਤੂ ਚਡ
ਐਵੇਂ ਚਿੜ ਚਿੜ ਚੈਂ ਚੈਂ ਨਾ ਲਾਯੀ ਜਾ
ਰਹਿਣ ਦੇ ਤੂ ਰਹਿਣ ਦੇ ਤੂ ਰਹਿਣ ਦੇ
ਰਹਿਣ ਦੇ ਤੂ ਰਹਿਣ ਦੇ ਤੂ ਰਹਿਣ ਦੇ
ਐਵੇਂ ਨਾ ਤੂ ਸਿਰ ਮੇਰਾ ਖਾਯੀ ਜਾ
ਰਹਿਣ ਦੇ ਤੂ ਰਹਿਣ ਦੇ ਤੂ ਰਹਿਣ ਦੇ
ਐਵੇਂ ਨਾ ਤੂ ਸਿਰ ਮੇਰਾ ਖਾਯੀ ਜਾ

ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ
ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ
ਐਵੇਂ ਨੱਕ ਨੂ ਬਾ ਚਾੜ
ਬੋਹਤਾ ਸੰਗ ਨਾ ਤੂ ਪਾੜ
ਨਾ ਤਿਉੜੀਆਂ ਨਾ ਮੱਥੇ ਵੱਲ ਪਯੀ ਜਾ
ਜਿੱਦ ਛੱਡ ਜਿੱਦ ਛੱਡ
ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ
ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ

ਧੀ ਸਰਦਾਰਾਂ ਦੀ ਆ ਐਵੇਂ ਨਾ ਵੇ ਜਾਣੀ ਤੂ
ਸਾਰਾ ਜਗ ਜਾਣੇ ਮੇਨੂ ਹੁਸਨਾ ਦੀ ਰਾਣੀ ਨੂ
ਧੀ ਸਰਦਾਰਾਂ ਦੀ ਆ ਐਵੇਂ ਨਾ ਵੇ ਜਾਣੀ ਤੂ
ਸਾਰਾ ਜਾਗ ਜਾਣੇ ਮੇਨੂ ਹੁਸਨਾ ਦੀ ਰਾਣੀ ਨੂ
ਮੁੰਡਾ ਸੋਹਣਾ ਏ ਨਵਾਬੀ ਹੋਵੇ ਟੌਰ ਵੀ ਪੰਜਾਬੀ
ਮੈਨੂ ਐਵੇਂ ਨਾ ਚੱਕਰਾਂ ਚ ਪਾਈ ਜਾ
ਠੰਡ ਰਖ ਠੰਡ ਰਖ ਠੰਡ ਵੇ
ਠੰਡ ਰਖ ਠੰਡ ਰਖ ਠੰਡ ਵੇ
ਐਵੇਂ ਨਾ ਚੱਕਰਾਂ ਚ ਪਾਈ ਜਾ

ਪੱਕੇ ਆ ਪੰਜਾਬੀ ਆ ਅੱਸੀ ਦੇਂਦੇ ਜਾਂ ਵਾਰ ਨੀ
ਝੂਠ ਨਾ ਮੈਂ ਬੋਲਾਂ ਥੋੜਾ ਕਰ ਇਤਬਾਰ ਨੀ
ਪੱਕੇ ਆ ਪੰਜਾਬੀ ਆ ਅੱਸੀ ਦੇਂਦੇ ਜਾਂ ਵਾਰ ਨੀ
ਝੂਠ ਨਾ ਮੈਂ ਬੋਲਾਂ ਥੋੜਾ ਕਰ ਇਤਬਾਰ ਨੀ
ਜਿਥੇ ਜਾਇਏ ਆਪਾ ਖੜ ,ਨਾ ਦੁਨਿਯਾ ਦਾ ਡਰ
ਜਿੰਨਾ ਮਰਜੀ ਤੂ ਸਾਨੂ ਅਜਮਾਈ ਜਾ
ਜਿੱਦ ਛੱਡ ਜਿੱਦ ਛੱਡ
ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ
ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ

Rixx ਤੇ Tindy ਮੈਨੂ ਹੋ ਗਿਆ ਪ੍ਯਾਰ ਵੇ
ਲੇਜਾ ਤੂ ਵਿਆਹ ਕੇ Laltonwala Balkar ਵੇ
Rixx ਤੇ Tindy ਮੈਨੂ ਹੋ ਗਿਆ ਪ੍ਯਾਰ ਵੇ
ਲੇਜਾ ਤੂ ਵਿਆਹ ਕੇ Laltonwala Balkar ਵੇ
ਤੇਰੇ ਨਾਲ UK ਜਾਣਾ ਪ੍ਯਾਰ ਉਮਰਾਂ ਦਾ ਪੌਣਾ
ਹੁਣ ਇਸ਼ਕੇ ਦੀ ਪੀਂਘ ਨੂ ਚੜਾਈ ਜਾ
ਸੋਹਣੇਯਾ ਵੇ ਸੁਣ ਚੰਨ ਮੇਰਿਆ
ਸੋਹਣੇਯਾ ਵੇ ਸੁਣ ਚੰਨ ਮੇਰਿਆ
ਇਸ਼ਕੇ ਦੀ ਪੀਂਘ ਨੂ ਚੜਾਈ ਜਾ

ਚਲ ਮੇਰੇ ਨਾਲ ਚਾਰ ਲੇ ਲਈਏ ਲਾਵਾ ਨੀ
ਸਿੰਘ ਦੀ ਆ ਕੌਰ ਆਜਾ ਤੈਨੂੰ ਮੈਂ ਬਣਾਵਾਂ ਨੀ
ਚਲ ਮੇਰੇ ਨਾਲ ਚਾਰ ਲੇ ਲਈਏ ਲਾਵਾ ਨੀ
ਸਿੰਘ ਦੀ ਆ ਕੌਰ ਆਜਾ ਤੈਨੂੰ ਮੈਂ ਬਣਾਵਾਂ ਨੀ
ਸਾਡੇ ਨੇਕ ਨੇ ਇਰਾਦੇ ਪੂਰੇ ਪੱਕੇ ਸਾਡੇ ਵਾਦੇ
ਲਾਕੇ ਦਿਲ ਅਸੀ ਯਾਰੀ ਨੂ ਨਿਭਾਯੀ ਦਾ
ਜਿੱਦ ਛੱਡ ਜਿੱਦ ਛੱਡ
ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ
ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ

ਰਹਿਣ ਦੇ ਤੂ ਰਹਿਣ ਦੇ ਤੂ ਰਹਿਣ ਦੇ
ਐਵੇਂ ਨਾ ਤੂ ਸਿਰ ਮੇਰਾ ਖਾਯੀ ਜਾ

ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ

ਰਹਿਣ ਦੇ ਤੂ ਰਹਿਣ ਦੇ ਤੂ ਰਹਿਣ ਦੇ
ਐਵੇਂ ਨਾ ਤੂ ਸਿਰ ਮੇਰਾ ਖਾਯੀ ਜਾ

ਜਿੱਦ ਛੱਡ ਜਿੱਦ ਛੱਡ ਬਲੀਏ
ਐਵੇਂ ਨਾ ਤੂ ਆਕੜਾਂ ਦਿਖਾਈ ਜਾ

Canzoni più popolari di Amar Arshi

Altri artisti di Film score