Pehli Mulakat
ਪਹਿਲੀ ਮੁਲਾਕਾਤ ਵਿਚ ਸੋਹਣਿਆਂ ਲੁੱਟ ਲਿਆ ਮੈਨੂੰ ਪੱਟ ਹੋਣਿਆ
ਪਹਿਲੀ ਮੁਲਾਕਾਤ ਵਿਚ ਸੋਹਣਿਆਂ ਲੁੱਟ ਲਿਆ ਮੈਨੂੰ ਪੱਟ ਹੋਣਿਆ
ਖ਼ੌਰੇ ਕਰ ਦਿੱਤਾ ਕੀ ਕਿਤੇ ਲੱਗਦਾ ਨੀ ਜੀ
ਕੋਈ ਸੱਜਰੀ ਸਵੇਰ ਜੇ ਪਰੌਣਿਆ
ਪਹਿਲੀ ਮੁਲਾਕਾਤ ਵਿਚ ਸੋਹਣਿਆਂ ਲੁੱਟ ਲਿਆ ਮੈਨੂੰ ਪੱਟ ਹੋਣਿਆ
ਹਾਏ ਦਿਲ ਵੱਟੇ ਦਿਲ ਦਿੱਤਾ ਸੋਹਣੀਏ ਗੱਬਰੂ ਦੇ ਮਨ ਤਾਈ ਮੋਹਣੀਏ
ਹਾਏ ਦਿਲ ਵੱਟੇ ਦਿਲ ਦਿੱਤਾ ਸੋਹਣੀਏ ਗੱਬਰੂ ਦੇ ਮਨ ਤਾਈ ਮੋਹਣੀਏ
ਰੰਗ ਲਾਟ ਵਾਂਗੂੰ ਬਲੇ ਦਿਲ ਕਹਿਣ ਤੋ ਨਾ ਟਲੇ
ਨੀ ਤੂੰ ਕਿੰਨੀ ਸੋਹਣੀ ਲੱਗੇ ਦਿਲ ਖੋਣੀਏ
ਦਿਲ ਵੱਟੇ ਦਿਲ ਦਿੱਤਾ ਸੋਹਣੀਏ ਗੱਬਰੂ ਦੇ ਮਨ ਤਾਈ ਮੋਹਣੀਏ
ਮੈਨੂੰ ਮਾਰ ਗਈ ਏ ਪਹਿਲੀ ਤੇਰੀ ਤੱਕਣੀ
ਤੇਰੇ ਵਾਜੋ ਲੱਗੇ ਦੁਨੀਆਂ ਏ ਸੱਖਣੀ
ਮੈਨੂੰ ਮਾਰ ਗਈ ਏ ਪਹਿਲੀ ਤੇਰੀ ਤੱਕਣੀ
ਤੇਰੇ ਵਾਜੋ ਲੱਗੇ ਦੁਨੀਆਂ ਏ ਸੱਖਣੀ
ਹਾਲ ਵੇ ਬੁਰਾ ਹਾਲ ਵੇ ਚੱਤੋ ਪਹਿਰ ਤੇਰਾ ਹੀ ਖ਼ਿਆਲ ਵੇ
ਤੇਰਾ ਕਰਕੇ ਦੀਦਾਰ ਦਿਲ ਬੈਠੀ ਤੈਨੂੰ ਹਾਰ
ਮੈਨੂੰ ਇਸ਼ਕੇ ਦੇ ਵੱਲ ਵੇ ਸਿੱਖੋਣਿਆ
ਪਹਿਲੀ ਮੁਲਾਕਾਤ ਵਿਚ ਸੋਹਣਿਆਂ ਲੁੱਟ ਲਿਆ ਮੈਨੂੰ ਪੱਟ ਹੋਣਿਆ
ਜਿਸ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਸੌਂਹ ਰੱਬ ਦੀ ਮੈਂ ਦੁਨੀਆਂ ਭੁਲਾਈ ਨੀ
ਜਿਸ ਦਿਨ ਦੀ ਤੂੰ ਜ਼ਿੰਦਗੀ ਚ ਆਈ ਨੀ
ਸੌਂਹ ਰੱਬ ਦੀ ਮੈਂ ਦੁਨੀਆਂ ਭੁਲਾਈ ਨੀ
ਹੋ ਝੱਲੀਏ ਨੀ ਸੁਣ ਬੱਲੀਏ ਖੁਸ਼ ਕੀਤਾ ਮਿੱਤਰਾ ਨੂੰ ਬੱਲੀਏ
ਮੈਥੋਂ ਜਾਵੀ ਨਾ ਤੂੰ ਦੂਰ ਤੂੰ ਏ ਅੰਬਰਾਂ ਦੀ ਹੂਰ
ਤੇਰੇ ਬਾਜੋ ਮਰ ਜਾਉ ਅਣਹੋਣੀਏ
ਦਿਲ ਵੱਟੇ ਦਿਲ ਦਿੱਤਾ ਸੋਹਣੀਏ ਗੱਬਰੂ ਦੇ ਮਨ ਤਾਈ ਮੋਹਣੀਏ
ਤੇਰੇ ਉੱਤੇ ਹੋਈ ਵੇ ਦੇਵਾਣੀ ਵੇ
ਨਾ ਕਰ ਦਿਤੀ ਤੇਰੇ ਜਿੰਦਗਾਨੀ ਵੇ
ਤੇਰੇ ਉੱਤੇ ਹੋਈ ਅਰਸ਼ੀ ਦੇਵਾਣੀ ਵੇ
ਨਾ ਕਰ ਦਿਤੀ ਤੇਰੇ ਜਿੰਦਗਾਨੀ ਵੇ
ਮਨ ਵੇ ਗੱਲ ਮਨ ਵੇ ਵੇਹੜੇ ਬਣਿਆ ਜੋ ਪੂਨੀਆ ਦਾ ਚੰਨ ਵੇ
ਸੱਚ ਕਹਿੰਦਾ ਅਮਰੀਕ ਤੇਰੀ ਸ਼ੁਰੂ ਤੋਂ ਉਡੀਕ
ਅੱਗ ਦਿਲ ਉੱਤੇ ਮੇਰੇ ਵੇ ਮਚੋਣੀਆਂ
ਪਹਿਲੀ ਮੁਲਾਕਾਤ ਵਿਚ ਸੋਹਣਿਆਂ ਲੁੱਟ ਲਿਆ ਮੈਨੂੰ ਪੱਟ ਹੋਣਿਆ
ਜਾਣਾ ਬਣ ਤਲਵੰਡੀ ਚ ਸ਼ਿਗਾਰ ਤੂੰ
ਸਾਡਾ ਪਹਿਲਾ ਹਾਥੀਆਂ ਕੇ ਪਿਆਰ ਤੂੰ
ਜਾਣਾ ਬਣ ਤਲਵੰਡੀ ਚ ਸ਼ਿਗਾਰ ਤੂੰ
ਸਾਡਾ ਪਹਿਲਾ ਤੇ ਆਖ਼ਿਰੀ ਪਿਆਰ ਤੂੰ
ਹੋ ਪੱਟਿਆ ਨੀ ਤਹਿ ਪੱਟਿਆ ਨੈਣਾ ਵਿਚ ਸੂਰਮਾ ਪਾ ਪੱਟਿਆ
ਰੱਖ ਰਬ ਤੇ ਯਕੀਨ ਰਬ ਮੌਕਾ ਆਉ ਗਏ ਹਸੀਨ
ਗੱਲ ਲਾਓ ਗਾ ਜਾਗਿਰੀ ਵਾਂਗੂ ਸੋਹਣੀ ਏ
ਦਿਲ ਵਟੇ ਦਿਲ ਦਿੱਤੇ ਸੋਹਣੀਏ ਲੁੱਟ ਲਿਆ ਮੈਨੂੰ ਪੱਟ ਹੋਣਿਆ
ਲੁੱਟ ਲਿਆ ਮੈਨੂੰ ਪੱਟ ਹੋਣਿਆ
ਲੁੱਟ ਲਿਆ ਮੈਨੂੰ ਪੱਟ ਹੋਣੀਏ
ਲੁੱਟ ਲਿਆ ਮੈਨੂੰ ਪੱਟ ਹੋਣਿਆ
ਲੁੱਟ ਲਿਆ ਮੈਨੂੰ ਪੱਟ ਹੋਣੀਏ