Gwandian Da Dhol

Dr Zeus

ਨੱਚਣ ਵਾਲੇ ਦੀ ਕਦੇ ਅੱਡੀ ਨਹੀਓਂ ਰਹਿੰਦੀ ਵਯੀ (remix)
ਤਾਹੀਓਂ ਤਾਂ ਸਿਆਣੀ ਸੱਚ ਦੁਨੀਆਂ ਇਹੁ ਕਹਿੰਦੀ ਵਯੀ (Zeus is dad)
ਜਾਵੇ ਨੈਣਾ ਨੂੰ ਸਰੂਰ ਜੇਹਾ ਚੜ੍ਹਦਾ , ਨੈਣਾ ਨੂੰ ਸਰੂਰ ਜੇਹਾ ਚੜ੍ਹਦਾ
ਗਵਾਂਢੀਆਂ ਦੇ
ਗਵਾਂਢੀਆਂ ਦੇ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ

ਦਿਲ ਕਰੇ ਨੱਚ ਨੱਚ ਧਰਤੀ ਹਿਲਾ ਦਿਆਂ (remix)
ਇੰਨਾ ਸੋਨਹਣਾ ਨੱਚਣਾ ਮੈਂ ਸਭ ਨੂੰ ਸਿਖਾ ਦਿਆਂ
ਰੇਹਜੂ ਹੇਰ ਕੋਈ ਠੰਡੇ ਹੌਣਕੇ ਭਰਦਾ
ਗਵਾਂਢੀਆਂ ਦੇ
ਗਵਾਂਢੀਆਂ ਦੇ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ

ਨੱਚ ਨੱਚ ਹਵਾ ਵਿਚ ਲੜ ਉਡਦੇ ਪੱਗ ਦਾ
ਗੋਰੇ ਮੁਖ ਤੇ ਪਸੀਨਾ ਫਿਰੇ ਵਗਦਾ
ਜਿਵੇਂ ਮੀਂਹ ਹੋਵੇ ਪੌਂਦਾਂ ਦਾ ਵੇ ਵਾਰਦਾਤ
ਗਵਾਂਢੀਆਂ ਦੇ
ਗਵਾਂਢੀਆਂ ਦੇ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ

ਮੁੰਡੇ ਅਮਰੀਕ ਜਿਹੀ ਆਇਐਵੇ ਕੁਜ ਕਹੇਂ ਨਾ (remix)
ਨੱਚਣਾ ਗਵਾਂਢੀ ਕੀਤੇ ਗੁੱਸਾ ਕਰ ਲੈਣ ਨਾ
ਨਾ ਚੰਗਾ ਅਰਸ਼ੀ ਕਿੱਸੇ ਦੇ ਨਾਲ ਲੜਦਾ
ਗਵਾਂਢੀਆਂ ਦੇ
ਗਵਾਂਢੀਆਂ ਦੇ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ
ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ

Canzoni più popolari di Amar Arshi

Altri artisti di Film score